Bharti Kissan union morcha mansa

Bharti Kissan union morcha mansa bharti Kisan union fazilka

10/01/2026
ਪੰਜਾਬ ਵਿੱਚ ਤਾਲੀਬਾਨ ਰਾਜ ਸਥਾਪਤ ਪੰਜਾਬ ਪੁਲਿਸ ਦੇ ਅਫਸਰ ਅਤੇ ਮੁਲਾਜਮ ਆਮ ਘਰਾਂ ਦੇ ਨੌਜਵਾਨ ਅਤੇ ਇਮਾਨਦਾਰੀ ਨਾਲ ਜੀਣ ਵਾਲੇ ਪੜੇ ਲਿਖਿਆਂ ਤੇ ਤਸ...
10/03/2024

ਪੰਜਾਬ ਵਿੱਚ ਤਾਲੀਬਾਨ ਰਾਜ ਸਥਾਪਤ ਪੰਜਾਬ ਪੁਲਿਸ ਦੇ ਅਫਸਰ ਅਤੇ ਮੁਲਾਜਮ ਆਮ ਘਰਾਂ ਦੇ ਨੌਜਵਾਨ ਅਤੇ ਇਮਾਨਦਾਰੀ ਨਾਲ ਜੀਣ ਵਾਲੇ ਪੜੇ ਲਿਖਿਆਂ ਤੇ ਤਸ਼ੱਦਦ ਢਾਹ ਕੇ ਝੂਠੇ ਕੇਸਾਂ ਵਿੱਚ ਫਸਾਉਣ ਵਿੱਚ ਲੱਗੀ ਹੋਈ ਹੈ ਗੁੰਡਾਗਰਦੀ ਗਰਦੀ ਕਰਦੀ ਹੈ ਪੁਲਿਸ ਅਤੇ ਕਰਵਾਉਂਦੀ ਹੈ ਇਸ ਤਰ੍ਹਾਂ ਨੌਜਵਾਨਾ ਤੇ ਧੱਕੇ ਕਰਕੇ ਖੁਦ ਗੈਂਗਸਟਾਰ ਪੈਦਾ ਕਰਦੀ ਹੈ!

ਪੰਜਾਬ ਪੁਲਿਸ ਮੁਹਾਲੀ ਫੇਜ਼ ਸੱਤ ਨੇ ਸਿੱਧੂ ਭਾਨੇ ਦੀ ਤਰ੍ਹਾਂ ਚਿਮਨ ਸਿੰਘ ਜ਼ਿਲ੍ਹਾ ਫਾਜ਼ਿਲਕਾ ਤੇ ਗਿਆਰਾਂ ਜਨਵਰੀ ਨੂੰ ਤਸ਼ੱਦਦ ਢਾਹ ਕੇ ਨਸ਼ਿਆਂ ...
09/03/2024

ਪੰਜਾਬ ਪੁਲਿਸ ਮੁਹਾਲੀ ਫੇਜ਼ ਸੱਤ ਨੇ ਸਿੱਧੂ ਭਾਨੇ ਦੀ ਤਰ੍ਹਾਂ ਚਿਮਨ ਸਿੰਘ ਜ਼ਿਲ੍ਹਾ ਫਾਜ਼ਿਲਕਾ ਤੇ ਗਿਆਰਾਂ ਜਨਵਰੀ ਨੂੰ ਤਸ਼ੱਦਦ ਢਾਹ ਕੇ ਨਸ਼ਿਆਂ ਦਾ ਨਜਾਇਜ ਪਰਚਾ ਕਰਕੇ ਭੇਜਿਆ ਜੇਲ੍ਹ ਬਿਨਾਂ ਵਜ੍ਹਾ ਕੀਤਾ ਕੈਰੀਅਰ ਬਰਬਾਦ!

Address

GUDDARH Bhani ( GHURKA )
Fazilka
152123

Telephone

+919417306973

Website

Alerts

Be the first to know and let us send you an email when Bharti Kissan union morcha mansa posts news and promotions. Your email address will not be used for any other purpose, and you can unsubscribe at any time.

Share