Clicky

Nasha Mukt Bharat Abhiyaan Fazilka Distt

Nasha Mukt Bharat Abhiyaan Fazilka Distt Social Media Internship

Operating as usual

🇮🇳🇮🇳
18/12/2022

🇮🇳🇮🇳

18/12/2022

Nasha Mukt Bharat Abhiyaan Fazilka Distt Fazilka Police 👏👏👏🇮🇳
District Public Relations Office Fazilka Punjab Police India Bhagwant Mann

https://www.facebook.com/100064860663517/posts/517627333742618/?mibextid=Nif5oz
29/11/2022

https://www.facebook.com/100064860663517/posts/517627333742618/?mibextid=Nif5oz

Taking stern action against drug traffickers, CIA Team of Fazilka Police arrested 02 accused and seized 2Kg 105 grams he**in from their possession.

ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਸੀ.ਆਈ.ਏ ਟੀਮ ਨੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 2 ਕਿਲੋ 105 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

27/11/2022

Salute 🇮🇳
27/11/2022

Salute 🇮🇳

ਪੰਜਾਬ ਪੁਲਿਸ, ਮੁੰਬਈ ਦਹਿਸ਼ਤਗਰਦ ਹਮਲੇ ਦੇ ਬਹਾਦਰ ਸ਼ਹੀਦਾਂ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਹਰ ਪ੍ਰਕਾਰ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਵਿਰੁੱਧ ਸਮੂਹਿਕ ਤੌਰ 'ਤੇ ਖੜ੍ਹੇ ਰਹਿਣ ਲਈ ਵਚਨਵੱਧ ਹੋਈਏ।

ਜੈ ਹਿੰਦ!

Punjab Police pays tribute to the brave martyrs & victims of . It is time to reaffirm our pledge to collectively stand against all forms of terrorist violence.

Jai Hind!

Photos from Khelo India's post
15/11/2022

Photos from Khelo India's post

Photos from Fazilka Police's post
06/11/2022

Photos from Fazilka Police's post

DSP ਜਲਾਲਾਬਾਦ ਵੱਲੋਂ ਸਕੂਲੀ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਨਸ਼ਿਆਂ ਦੇ ਦੁਸ਼ ਪ੍ਰਭਾਵ ਬਾਰੇ ਦੱਸਿਆ ...
06/11/2022

DSP ਜਲਾਲਾਬਾਦ ਵੱਲੋਂ ਸਕੂਲੀ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਨਸ਼ਿਆਂ ਦੇ ਦੁਸ਼ ਪ੍ਰਭਾਵ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਖੂਨਦਾਨ ਕੈਂਪ ਅਤੇ ਕੈਂਸਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਨੂੰ ਖੂਨਦਾਨ ਕਰਨ ਅਤੇ ਕੈਂਸਰ ਦੀ ਬਿਮਾਰੀ ਤੋਂ ਬਚਣ ਲਈ ਸੁਚੇਤ ਕੀਤਾ ਗਿਆ।
Nasha Mukt Bharat Abhiyaan District Public Relations Office Fazilka Bhagwant Mann Punjab Police India Fazilka Police

जन्मदिन की बहुत बहुत शुभकामनाएं Respected SSP Malerkotla Police  जी🎂Proud🇮🇳Malerkotla Police  Punjab Police India   Fazi...
30/10/2022

जन्मदिन की बहुत बहुत शुभकामनाएं Respected SSP Malerkotla Police
जी🎂

Proud🇮🇳

Malerkotla Police Punjab Police India Fazilka Police

ਸਮੂਹ ਜ਼ਿਲ੍ਹਾ ਫਾਜ਼ਿਲਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ।  Fazilka Police Punjab Police India...
24/10/2022

ਸਮੂਹ ਜ਼ਿਲ੍ਹਾ ਫਾਜ਼ਿਲਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ।


Fazilka Police Punjab Police India CMO Punjab Bhagwant Mann District Public Relations Office Fazilka

👏👏🇮🇳🇮🇳
12/10/2022

👏👏🇮🇳🇮🇳

Large Quantity of drugs disposed of by Ferozepur Range Police: 215Kg of **in, 1666 Kg of poppy husk, 86000 narcotic pills & other narcotics in 266 different cases, in , &

👏👏🇮🇳
31/08/2022

👏👏🇮🇳

31/08/2022

ਸ਼ਰਾਬ ਪੀ ਕੇ ਗੱਡੀ ਨਾ ਚਲਾਓ।

Don't drink and drive! You drink, you lose.

31/08/2022

👏👏🇮🇳

31/08/2022

ਮੌਤ ਦੇ ਜਾਲ ਵਿੱਚ ਨਾ ਫਸੋ, ਜ਼ਿੰਦਗੀ ਚੁਣੋ ਨਸ਼ੇ ਨਹੀਂ!

Choose life not drugs, Drugs are Junk!

Don’t fall into the death Trap

19/08/2022

ਨਸ਼ਾ ਸਿਰਫ਼ ਤੁਹਾਡਾ ਪੈਸਾ ਹੀ ਖਰਚ ਨਹੀਂ ਕਰਵਾਉਂਦਾ, ਸਗੋਂ ਤੁਹਾਡੀ ਪੂਰੀ ਜ਼ਿੰਦਗੀ ਨੂੰ ਵੀ ਤਬਾਹ ਕਰ ਦਿੰਦਾ ਹੈ ਅਤੇ ਇਹ ਇੱਕ ਗੋਲੀ ਜਾਂ ਕੈਪਸੂਲ ਵਿੱਚ ਪੈਕ ਕੀਤੇ ਹੋਏ ਵਿਨਾਸ਼ ਤੋਂ ਇਲਾਵਾ ਕੁੱਝ ਵੀ ਨਹੀਂ ਹੈ।

Drugs don't just cost money or make you look cool; they also destroy your entire life and are nothing but destruction packaged in a pill or capsule.

🙏🙏
19/08/2022

🙏🙏

Eliminate to***co from your life before it kills you!

Quit smoking now.

11/08/2022

ਹਰ ਘਰ ਤਿਰੰਗਾ
ਫਾਜਿ਼ਲਕਾ ਜਿ਼ਲ੍ਹੇ ਵਿਚ ਲਹਿਰਾਏ ਜਾਣਗੇ 95 ਹਜਾਰ ਕੌਮੀ ਝੰਡੇ
-ਜਿ਼ਲ੍ਹਾ ਵਾਸੀਆਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਦੀ ਅਪੀਲ
-ਬੀਡੀਪੀਓ ਦਫ਼ਤਰਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਤੋਂ ਝੰਡੇ ਪ੍ਰਾਪਤ ਕੀਤੇ ਜਾ ਸਕਦੇ ਹਨ
ਫਾਜਿ਼ਲਕਾ 10 ਅਗਸਤ
ਆਜਾਦੀ ਦਾ ਅੰਮ੍ਰਿਤ ਮਹੋਤਵਸ ਤਹਿਤ ਚਲਾਏ ਜਾ ਰਹੇ ਹਰ ਘਰ ਤਿਰੰਗਾ ਅਭਿਆਨ ਤਹਿਤ ਫਾਜਿ਼ਲਕਾ ਜਿ਼ਲ੍ਹੇ ਵਿਚ 95000 ਤਿਰੰਗੇ ਲਹਿਰਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਤੇ ਤਿਰੰਗੇ ਲਹਿਰਾਉਣ। ਉਨ੍ਹਾਂ ਨੇ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਘਰਾਂ ਤੇ ਦਿਨ ਰਾਤ ਕੌਮੀ ਝੰਡਾ ਲਹਿਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਿਰੰਗੇ ਘਰ ਦੀ ਸਭ ਤੋਂ ਉੱਚੀ ਥਾਂ ਤੇ ਸਤਿਕਾਰ ਸਹਿਤ ਲਹਿਰਾਇਆ ਜਾਵੇ।
ਇਸ ਤੋਂ ਬਿਨ੍ਹਾਂ ਸਮੂਹ ਸਰਕਾਰੀ ਦਫ਼ਤਰਾਂ ਵਿਚ ਵੀ ਆਜਾਦੀ ਦੇ ਅੰਮ੍ਰਿਤ ਮਹੋਤਵਸ ਮੌਕੇ ਤਿਰੰਗੇ ਲਹਿਰਾਏ ਜਾਣ ਦੇ ਹੁਕਮ ਵਿਭਾਗ ਮੁੱਖੀਆਂ ਨੂੰ ਦਿੱਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਼ਿਜਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ: ਸੁਖਪਾਲ ਸਿੰਘ ਨੇ ਦੱਸਿਆ ਕਿ ਲੋਕ ਇਹ ਝੰਡੇ ਬੀਡੀਪੀਓ ਦਫ਼ਤਰਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਤੋਂ ਖਰੀਦ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਦੇਸ਼ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਦੇ ਜ਼ਸ਼ਨਾਂ ਵਿਚ ਵੱਧ ਝੜ ਕੇ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਝੰਡੇ ਲੋਕਾਂ ਨੂੰ ਮੁਹਈਆ ਕਰਵਾਉਣ ਲਈ ਪ੍ਰਮੁੱਖ ਥਾਂਵਾਂ ਤੇ ਸਟਾਲ ਵੀ ਲਗਾਏ ਗਏ ਹਨ।

ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਡੀ.ਐਸ.ਪੀ ਜਲਾਲਾਬਾਦ ਵੱਲੋਂ ਝੁੱਗੇ ਮੋਹਨ ਸਿੰਘ ਵਾਲਾ ਵਿਖੇ ...
26/07/2022

ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਡੀ.ਐਸ.ਪੀ ਜਲਾਲਾਬਾਦ ਵੱਲੋਂ ਝੁੱਗੇ ਮੋਹਨ ਸਿੰਘ ਵਾਲਾ ਵਿਖੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

25/07/2022

ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਤੋਂ ਚੱਲ ਰਹੇ ਅੰਤਰ-ਰਾਜੀ ਡਰੱਗ ਗਿਰੋਹ ਦਾ ਪਰਦਾਫਾਸ਼। ਮੁੱਖ ਸਪਲਾਇਰ ਨੂੰ 7 ਲੱਖ ਤੋਂ ਵੱਧ ਫਾਰਮਾ ਓਪੀਔਡਜ਼ ਅਤੇ ਇੰਜੈਕਟੇਬਲ ਨਸ਼ੀਲੇ ਪਦਾਰਥਾਂ ਨਾਲ ਕਾਬੂ ਕੀਤਾ ਗਿਆ।

ਬ੍ਰਾਮਦਗੀ: 4.98 ਲੱਖ ਲੋਮੋਟਿਲ ਗੋਲੀਆਂ , 97200 ਅਲਪਰਾਜ਼ੋਲਮ ਗੋਲੀਆਂ , 75,840 ਪ੍ਰੌਕਸੀਵੋਨ ਕੈਪਸੂਲ, 21600 ਸ਼ੀਸ਼ੀਆਂ ਐਵਿਲ, 16725 ਟੀਕੇ ਬੁਪ੍ਰੇਨੋਰਫਾਈਨ।

Inter-state drug cartel busted by Punjab Police operating from Uttar Pradesh. Main supplier held with 7 lakh+ pharma opioids & injectable narcotics.

Recovered: 4.98 lakh tablets Lomotil, 97200 tablets Alprazolam, 75,840 Proxyvon capsules, 21600 vials Avil, 16725 injections Buprenorphine

Fatehgarh Sahib Police

21/07/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਕਿੱਲੋਗ੍ਰਾਮ ਪੋਸਤ ਬਰਾਮਦ ਕੀਤਾ ਅਤੇ 15/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Fazilka Police arrested two accused and recovered 30kg poppy husk from them as part of the anti drug drive and a case has been registered under the 15/61/85 NDPS Act.

21/07/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ 150 ਲੀਟਰ ਲਾਹਣ ਬਰਾਮਦ ਕੀਤੀ ਗਈ ਅਤੇ 61-1-14 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

Fazilka Police recovered 150 Ltr Lahan as part of the anti drug drive and a case has been registered under the 61-1-14 Excise Act.

21/07/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ 350 ਕਿੱਲੋਗ੍ਰਾਮ ਪੋਸਤ ਬਰਾਮਦ ਕੀਤਾ ਅਤੇ 15/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Fazilka Police recovered 350 kg poppy husk as part of the anti drug drive and a case has been registered under the 15/61/85 NDPS Act.

Drug abuse is no way out!NMBA advice the people of India to understand that drugs can never solve an issue. To get profe...
15/07/2022

Drug abuse is no way out!
NMBA advice the people of India to understand that drugs can never solve an issue. To get professional help, call on our national toll-free de-addiction helpline number 14446.

Dr. Virendra Kumar Pratima Bhoumik Ramdas Athawale Ministry of Social Justice and Empowerment, Government of India National Institute of Social Defence - NISD A Narayanaswamy Ministry of Education

11/07/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ 40 ਲੀਟਰ ਲਾਹਣ ਅਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ 61-1-14 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

Fazilka Police recovered 40 Ltr Lahan and 9 bottles illicit liquor as part of the anti drug drive and a case has been registered under the 61-1-14 Excise Act.

11/07/2022

10 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਅਤੇ 21/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

One lady accused arrested with 10 gm he**in and a case has been registered under 21/61/85 NDPS Act.

11/07/2022

10 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਅਤੇ 21/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

One accused arrested with 10 gm he**in and a case has been registered under 21/61/85 NDPS Act.

11/07/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਦਿਆਂ ਉਹਦੇ ਪਾਸੋਂ 390 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ 22/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Fazilka Police arrested one accused and recovered 390 illegal drug pills from him as part of the anti drug drive and a case has been registered under the 22/61/85 NDPS Act.

10/07/2022

ਇੱਥੇ ਕਈ ਕਿਸਮ ਦੇ ਨਸ਼ੇ ਹਨ ਅਤੇ ਇਹ ਨਸ਼ੇ ਤੁਹਾਡੀ ਜ਼ਿੰਦਗੀ ਵਿੱਚ ਹਨ੍ਹੇਰਾ ਕਰ ਦਿੰਦੇ ਹਨ।
ਇਸ ਲਈ ਨਸ਼ਿਆਂ ਤੋਂ ਦੂਰ ਰਹੋ।

There are various types of drugs, and all of them darken your life.
So don't indulge to that addiction.

10/07/2022

A person can move on to a healthy lifestyle and quit the addiction through proper treatment and deaddiction services.

To know more, check our profile!

Dr. Virendra Kumar Office of Pratima Bhoumik Ramdas Athawale A Narayanaswamy National Institute of Social Defence - NISD Ministry of Social Justice and Empowerment, Government of India

02/07/2022

ਪਠਾਨਕੋਟ ਪੁਲਿਸ ਵੱਲੋਂ 10008 ਬੋਤਲਾਂ (834 ਪੇਟੀਆਂ) ਸ਼ਰਾਬ ਨਾਲ ਭਰਿਆ ਇੱਕ ਟਰੱਕ ਫੜਿਆ ਗਿਆ ਅਤੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ 'ਚੋਂ 1 ਕਾਰ, 1 ਰਿਵਾਲਵਰ .32 ਬੋਰ ਸਮੇਤ 3 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

Pathankot Police caught a truck loaded with 10008 bottles (834 boxes) of liqour & arrested 2 accused. 1 Car, 1 revolver .32 bore along with 3 live ammunition have also been recovered from their possession.

29/06/2022

The Department of Social Justice and Empowerment and NMBA would like that to thank everyone who became a part of Nasha Mukt Bharat Run and urge the people of India to fight against drug abuse!



Dr. Virendra Kumar Pratima Bhoumik National Institute of Social Defence - NISD Ministry of Health and Family Welfare, Government of India

29/06/2022

ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20kg ਪੋਸਤ ਬਰਾਮਦ ਕੀਤਾ ਅਤੇ 15/61/85 NDPS ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Fazilka Police arrested two accused and recovered 20kg poppy husk from them as part of the anti drug drive and a case has been registered under the 15/61/85 NDPS Act.

ਪੰਜਾਬ ਪੁਲਿਸ ਮਹਿਲਾ ਮਿੱਤਰ ਟੀਮ ਅਤੇ SHO ਸਦਰ ਜਲਾਲਾਬਾਦ ਵੱਲੋਂ ਪਿੰਡਾਂ ਵਿੱਚ ਪਹੂੰਚ ਕੇ ਲੋਕਾਂ ਨੂੰ ਹੈਲਪਲਾਈਨ ਨੰਬਰ, ਨਸ਼ਿਆਂ ਦੇ ਦੂਸ਼ਪ੍ਰਭਾ...
29/06/2022

ਪੰਜਾਬ ਪੁਲਿਸ ਮਹਿਲਾ ਮਿੱਤਰ ਟੀਮ ਅਤੇ SHO ਸਦਰ ਜਲਾਲਾਬਾਦ ਵੱਲੋਂ ਪਿੰਡਾਂ ਵਿੱਚ ਪਹੂੰਚ ਕੇ ਲੋਕਾਂ ਨੂੰ ਹੈਲਪਲਾਈਨ ਨੰਬਰ, ਨਸ਼ਿਆਂ ਦੇ ਦੂਸ਼ਪ੍ਰਭਾਵਾਂ ਅਤੇ ਸਾਈਬਰ ਕ੍ਰਾਇਮ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ।

and SHO Sadar Jalalabad conducted a seminar and aware the people about helpline number, side effects of Drugs and cyber crime.

26/06/2022
26/06/2022

ਨਸ਼ੇ ਦੁਨੀਆ ਦੀ ਸਭ ਤੋਂ ਜਿਆਦਾ ਖਤਰਨਾਕ ਚੀਜ਼ ਹਨ। ਉਹ ਤੁਹਾਡੇ ਸੁਪਨਿਆਂ ਸਮੇਤ ਤੁਹਾਡੀ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ।

Drugs are the most dangerous thing in the world. They will destroy your entire life, including your dreams.

25/06/2022

Celebrating Naya Bharat Nasha Mukt Bharat 01 June-26 June 2022

One of its kind postcast is brought to you by Naya Bharat Nasha Mukt Bharat wherein we will catch Shri R Subrahmanyam Secretary MoSJE and Smt Radhika Chakravarthy, Joint Secretary MoSJE engaging in a conversation on the impact of NMBA and a way forward to make India drug sensitized.

Stay tuned to watch it exclusively on NMBA social media pages!

Dr. Virendra Kumar Pratima Bhoumik Ramdas Athawale A Narayanaswamy

Address

Fazilka

Telephone

+919463313494

Website

Alerts

Be the first to know and let us send you an email when Nasha Mukt Bharat Abhiyaan Fazilka Distt posts news and promotions. Your email address will not be used for any other purpose, and you can unsubscribe at any time.

Contact The Business

Send a message to Nasha Mukt Bharat Abhiyaan Fazilka Distt:

Videos


x

Other Government Organizations in Fazilka (show all)

Youth Service and Cultural Activities, Gandhinagar Department of Horticulture UT Ladakh Dravyaguna department SMIAS gandhinagar BIHAR Education Project, Sitamarhi A P Markfed Liluah Police Station Rfrac - Regional Food Research & Analysis Centre District Legal Services Authority Bandipora 5th IRBN Pasighat नगर पंचायत रामपुर / Nagar Panchayat Rampur GOVT ITI Kupwara BDO Bharatpur-I Block 𝐊𝐈𝐙𝐔𝐁𝐀 Government Polytechnic Kulpahad Mahoba UP VFES Fire & Emergency Services.