Misl Satluj Fazilka

Directions

Misl Satluj Fazilka ⚔️ ਪੰਜਾਬ ਦੇ ਹੱਕਾਂ ਦੀ ਲਹਿਰ
🏴 ਪੂਰਾ ਪੰਜਾਬ ਲਹਿਰ
📢 ਪੰਜਾਬ ਦੀ ਗੱਲ ਹਰ ਮੰਚ ’ਤੇ
Voice of Punjab

07/09/2026
28/08/2026

ਪੰਜਾਬ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ !
ਰੰਗਲਾ ਪੰਜਾਬ ਨਹੀਂ, ਕਰਜ਼ਾਈ ਪੰਜਾਬ!
2022 'ਚ ਵਾਅਦੇ ਵੱਡੇ ਸਨ, ਪਰ ਅੱਜ ਹਕੀਕਤ ਕੁਝ ਹੋਰ ਹੀ ਹੈ। ₹2,000 ਕਰੋੜ ਦਾ ਇੱਕ ਹੋਰ ਨਵਾਂ ਕਰਜ਼ਾ! ਪੰਜਾਬ ਦਾ ਪੈਸਾ ਆਖਿਰ ਜਾ ਕਿੱਥੇ ਰਿਹਾ ਹੈ?

19/08/2026

"ਆਪ" ਦੀ 'ਵਾਸ਼ਿੰਗ ਮਸ਼ੀਨ' ਚਾਲੂ ਹੈ!
ਪਹਿਲਾਂ ਜਿਨ੍ਹਾਂ ਦੇ ਨਾਂ ਲੈ-ਲੈ ਕੇ ਪਰਚੇ ਦਰਜ ਕਰਨ ਦੀਆਂ ਗੱਲਾਂ ਹੁੰਦੀਆਂ ਸਨ, ਅੱਜ ਉਨ੍ਹਾਂ ਨੂੰ ਹੀ ਗਲ਼ 'ਚ ਪਟਕੇ ਪੁਆ ਕੇ ਪਾਰਟੀ 'ਚ ਸ਼ਾਮਲ ਕੀਤਾ ਜਾ ਰਿਹਾ।
ਕਿੱਥੇ ਗਈ ਉਹ ਬਦਲਾਅ ਦੀ ਰਾਜਨੀਤੀ?

09/08/2026

ਵਾਅਦਿਆਂ ਦੀ ਸਫ਼ਾਈ ❌ | ਖਜ਼ਾਨੇ ਦੀ ਸਫ਼ਾਈ ⚠️
'ਦਿੱਲੀ ਮਾਡਲ' ਦਾ ਅਸਲੀ ਪਲਾਨ: ਆਓ, ਵੱਡੇ-ਵੱਡਾ ਦਾਅਵੇ ਕਰੋ, ਤੇ ਕੁਰਸੀ ਮਿਲਦਿਆਂ ਹੀ ਖਜ਼ਾਨਾ ਸਮੇਟ ਕੇ ਚੱਲਦੇ ਬਣੋ! 🎒💸
ਪੰਜਾਬੀਓ, ਕੀ ਇਹੋ ਜਿਹੇ 'ਬਦਲਾਅ' ਦੀ ਉਮੀਦ ਸੀ?

06/08/2026

"ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ, ਤਾਂ ਚੁੱਪ ਰਹਿਣਾ ਵਿਕਲਪ ਨਹੀਂ। ਸੁਣੋ ਅਜੇਪਾਲ ਸਿੰਘ ਬਰਾੜ ਜੀ ਦੇ ਵਿਚਾਰ ਅਤੇ ਬਣੋ ਪੰਜਾਬ ਦੀ ਆਵਾਜ਼।
ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਭਵਿੱਖ ਲਈ।

#ਮਿਸਲਸਤਲੁਜ Punjab"

05/08/2026

"ਜਿਨ੍ਹਾਂ ਦੇ ਹੱਥਾਂ ਨਾਲ ਸਾਡਾ ਸ਼ਹਿਰ ਸਾਫ਼ ਹੁੰਦਾ ਹੈ, ਅੱਜ ਉਨ੍ਹਾਂ ਦੀ ਆਪਣੀ ਜ਼ਿੰਦਗੀ ਅਤੇ ਹੱਕ ਗੰਦਗੀ ਤੇ ਅਣਦੇਖੀ ਵਿੱਚ ਫਸੇ ਹੋਏ ਹਨ! 💔

ਕੀ ਆਪਣੇ ਹੱਕ ਮੰਗਣਾ ਗੁਨਾਹ ਹੈ? ਦੇਖੋ ਕਿਵੇਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਹਾ ਹੈ। ਜੇ ਇਹ ਹੱਥ ਰੁਕ ਗਏ, ਤਾਂ ਸ਼ਹਿਰ ਦਾ ਕੀ ਹੋਵੇਗਾ? 🤔

ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਆਵਾਜ਼ ਹਰ ਇੱਕ ਤੱਕ ਪਹੁੰਚ ਸਕੇ! 📢👇

ViralVideo"

Address

Fazilka
Fazilka
152123

Website

Alerts

Be the first to know and let us send you an email when Misl Satluj Fazilka posts news and promotions. Your email address will not be used for any other purpose, and you can unsubscribe at any time.

Shortcuts

Share