Ankush Dhanju Ladhuka

Ankush Dhanju Ladhuka ਆਮ ਆਦਮੀ ਪਾਰਟੀ ਨਾਲ ਜੁੜਣ ਲਈ ਪੇਜ ਨੂੰ ਲਾਈਕ ?

27/08/2026

ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਮੁੱਕਰੇ, ਸੀ. ਐਮ ਭਗਵੰਤ ਮਾਨ, ਸੀ.ਐਮ ਦੇ ਫੈਂਸਲੇ ਦੀ ਨਿੰਦਾ ਕਰਦਾ ਹਾਂ, ਹੰਕਾਰ ਦੀ ਕੁਰਸੀ ਤੇ ਬੈਠੇ ਹਨ ਸੀ. ਐਮ

15/08/2026
ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਾਰਦਾ ਦੇ ਫੁੱਲ ਭੇਂਟ ਕੀਤੇ
31/07/2026

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਾਰਦਾ ਦੇ ਫੁੱਲ ਭੇਂਟ ਕੀਤੇ

ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਪਿੰਡ ਕੌੜਿਆਂ ਵਾਲੀ ਵਿਖੇ ਆਪਣੇ ਨੌਜਵਾਨ ਸਾਥੀਆਂ ਨਾਲ ਅੰਕੁਸ਼ ਕੰਬੋਜ ਲਾਧੂਕਾਹਲਕਾ ਇੰਚਾਰਜ ਮਿਸਲ ਸਤਲੁੱਜ
25/07/2026

ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਪਿੰਡ ਕੌੜਿਆਂ ਵਾਲੀ ਵਿਖੇ ਆਪਣੇ ਨੌਜਵਾਨ ਸਾਥੀਆਂ ਨਾਲ
ਅੰਕੁਸ਼ ਕੰਬੋਜ ਲਾਧੂਕਾ
ਹਲਕਾ ਇੰਚਾਰਜ ਮਿਸਲ ਸਤਲੁੱਜ

24/07/2026

ਮਿਸਲ ਸਤਲੁੱਜ ਸੂਬਾ ਆਗੂ ਅਜੇਪਾਲ ਸਿੰਘ ਬਰਾੜ ਜੀ
ਮਿਸਲ ਸਤਲੁੱਜ ਦੇ ਸੰਘਰਸ਼ ਅਤੇ ਪ੍ਰਾਪਤੀਆਂ

ਨੀਟ ਦਾ ਪੇਪਰ ਲੀਕ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਵਿਰੋਧ ਵਿੱਚ ਦਿੱਲੀ ਜੰਤਰ ਮੰਤਰ ਵਿਖੇਂ ਚੱਲ  ਸੰਘਰਸ਼ ਨੂੰ ਪ੍ਰੋਤਸਾਹਨ ਦੇਣ ਲਈ ਫਾਜ਼ਿਲ...
24/07/2026

ਨੀਟ ਦਾ ਪੇਪਰ ਲੀਕ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਵਿਰੋਧ ਵਿੱਚ ਦਿੱਲੀ ਜੰਤਰ ਮੰਤਰ ਵਿਖੇਂ ਚੱਲ ਸੰਘਰਸ਼ ਨੂੰ ਪ੍ਰੋਤਸਾਹਨ ਦੇਣ ਲਈ ਫਾਜ਼ਿਲਕਾ ਵਿਖੇ ਰੋਸ ਮਾਰਚ ਕੱਢਿਆ ਗਿਆ
ਜਿਸ ਵਿੱਚ ਹਾਜ਼ਰੀ ਭਰੀ.. ਅੰਕੁਸ਼ ਕੰਬੋਜ ਲਾਧੂਕਾ

ਫਾਜ਼ਿਲਕਾ ਦੇ ਸੂਝਵਾਨ ਵਾਸੀਓਜੰਤਰ ਮੰਤਰ 'ਤੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਆਓ ਇਕੱਠੇ ਹੋਈਏ, ਕਦੋਂ ਤੱਕ ਆਪਾਂ ਚੁੱਪ ਬੈਠੇ ਰ...
23/07/2026

ਫਾਜ਼ਿਲਕਾ ਦੇ ਸੂਝਵਾਨ ਵਾਸੀਓ
ਜੰਤਰ ਮੰਤਰ 'ਤੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਆਓ ਇਕੱਠੇ ਹੋਈਏ, ਕਦੋਂ ਤੱਕ ਆਪਾਂ ਚੁੱਪ ਬੈਠੇ ਰਹਾਂਗੇ।

*ਅੱਜ ਸ਼ਾਮ 5 ਵਜ਼ੇ*
*ਘੰਟਾ ਘਰ ਫਾਜ਼ਿਲਕਾ*

ਸਾਰੇ ਹੀ ਇਨਸਾਫ਼ ਪਸੰਦ 'ਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਖੁੱਲ੍ਹਾ ਸੱਦਾ
ਜ਼ਰੂਰ ਆਓ ਅਤੇ ਇਸ ਸੁਨੇਹੇ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ।

ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਪਿੰਡ ਵੱਡੀ ਉਡੀਆਂ ਵਿਖੇ ਨੌਜਵਾਨ ਸਾਥੀਆਂ ਨਾਲ ਮਿਸਲ ਸਤਲੁੱਜ ਬਾਰੇ ਵਿਚਾਰ ਵਟਾਂਦਰਾ ਕੀਤਾ ਅੰਕੁਸ਼ ਕੰਬੋਜ ਲਾਧੂਕ...
18/07/2026

ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਪਿੰਡ ਵੱਡੀ ਉਡੀਆਂ ਵਿਖੇ ਨੌਜਵਾਨ ਸਾਥੀਆਂ ਨਾਲ ਮਿਸਲ ਸਤਲੁੱਜ ਬਾਰੇ ਵਿਚਾਰ ਵਟਾਂਦਰਾ ਕੀਤਾ

ਅੰਕੁਸ਼ ਕੰਬੋਜ ਲਾਧੂਕਾ

ਪਿੰਡ ਰੇਤੇ ਵਾਲੀ ਭੈਣੀ ਵਿਖੇ ਆਪਣੇ ਨੌਜਵਾਨ ਸਾਥੀਆਂ ਨਾਲ ਵਿਚਾਰ ਕੀਤੇ ਅੰਕੁਸ਼ ਕੰਬੋਜ ਲਾਧੂਕਾ ਮਿਸਲ ਸਤਲੁੱਜ
16/07/2026

ਪਿੰਡ ਰੇਤੇ ਵਾਲੀ ਭੈਣੀ ਵਿਖੇ ਆਪਣੇ ਨੌਜਵਾਨ ਸਾਥੀਆਂ ਨਾਲ ਵਿਚਾਰ ਕੀਤੇ
ਅੰਕੁਸ਼ ਕੰਬੋਜ ਲਾਧੂਕਾ
ਮਿਸਲ ਸਤਲੁੱਜ

Address

Fazilka
152123

Telephone

+916280629301

Website

Alerts

Be the first to know and let us send you an email when Ankush Dhanju Ladhuka posts news and promotions. Your email address will not be used for any other purpose, and you can unsubscribe at any time.

Shortcuts

Share