Aam Adami Party - Fazilka

Aam Adami Party - Fazilka Official Page of Aam Adami Party - Fazilka

21/09/2025

*ਪੰਜਾਬ ਸਰਕਾਰ ਨੇ ਇੱਕ ਪ੍ਰੇਰਨਾਦਾਇਕ ਮਿਸ਼ਨ ਸ਼ੁਰੂ ਕੀਤਾ ਹੈ... 'ਮਿਸ਼ਨ ਚੜ੍ਹਦੀਕਲਾ'*
*ਇਹ ਮਿਸ਼ਨ ਪੰਜਾਬ ਨੂੰ ਫਿਰ ਤੋਂ ਮਜ਼ਬੂਤ ​​ਬਣਾਏਗਾ 🔥*

ਮੁੱਖ ਮੰਤਰੀ Bhagwant Mann ਜੀ ਨੇ 'ਮਿਸ਼ਨ ਚੜ੍ਹਦੀਕਲਾ' ਸ਼ੁਰੂ ਕਰਦੇ ਹੋਏ ਇੱਕ ਭਾਵੁਕ ਅਪੀਲ ਕੀਤੀ -

ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੰਜਾਬ ਨੂੰ ਦੁਬਾਰਾ ਮਜ਼ਬੂਤ ​​ਕਰਨ ਲਈ "ਮਿਸ਼ਨ ਚੜ੍ਹਦੀਕਲਾ" ਵਿੱਚ ਇਕੱਠੇ ਹੋਣਾ ਚਾਹੀਦਾ ਹੈ।

ਤੁਹਾਨੂੰ ਵੀ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਅਤੇ ਪੂਰੇ ਦਿਲ ਨਾਲ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ।

*ਯੋਗਦਾਨ ਪਾਉਣ ਲਈ ਇਸ ਲਿੰਕ 'ਤੇ ਜਾਓ 👉* *rangla.punjab.gov.in*

* *

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ ਮਾਨ ਸਰਕਾਰ ਦੀ ਵੱਡੀ ਸੌਗ਼ਾਤ
21/09/2025

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ ਮਾਨ ਸਰਕਾਰ ਦੀ ਵੱਡੀ ਸੌਗ਼ਾਤ

ਬਹੁਤ ਹੀ ਦੁਖਦਾਈ ਖਬਰ....                                                                 ਸਾਡੇ ਵੀਰ ਮਹਿੰਦਰ ਸਿੰਘ ਕਚੂਰਾ ਜ਼ਿਲ੍ਹ...
27/05/2025

ਬਹੁਤ ਹੀ ਦੁਖਦਾਈ ਖਬਰ.... ਸਾਡੇ ਵੀਰ ਮਹਿੰਦਰ ਸਿੰਘ ਕਚੂਰਾ ਜ਼ਿਲ੍ਹਾ ਫਾਜ਼ਿਲਕਾ ਦੇ ਇੰਮਪਰੂਵਮੈਂਟ ਟਰੱਸਟ ਚੇਅਰਮੈਨ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਜੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
🥲🙏 ਸੰਸਕਾਰ ਦਾ ਸਮਾਂ ਘਰੋਂ ਚੱਲਣ ਦਾ ਦੁਪਹਿਰ 2-ਵਜੇ ਸ਼ਿਵ ਭਵਨ ਜਲਾਲਾਬਾਦ ਵਿਖੇ ਕੀਤਾ ਜਾਵੇਗਾ

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇ-ਗੰਢ ਦੇ ਮੌਕੇ 'ਤੇ ਉਹਨਾਂ ਨੂੰ ਤਹਿ ਦਿਲੋਂ ਸ...
14/04/2025

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇ-ਗੰਢ ਦੇ ਮੌਕੇ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਭਾਰਤ ਦੇ ਦਬੇ-ਕੁਚਲੇ ਵਰਗਾਂ ਦੇ ਸਸ਼ਕਤੀਕਰਨ ਅਤੇ ਸਮਾਜਿਕ ਸੁਧਾਰਾਂ ਲਈ ਉਹਨਾਂ ਦਾ ਪਾਇਆ ਯੋਗਦਾਨ, ਆਮ ਆਦਮੀ ਪਾਰਟੀ ਲਈ ਪ੍ਰੇਰਨਾ ਸ੍ਰੋਤ ਹੈ।

16/03/2025
16/03/2025
16/03/2025

पंजाब में Hi-Tech आंगनवाड़ी केंद्र बना रही AAP सरकार💯

ਅੱਜ ਨਰੇਸ਼ ਘੁਬਾਇਆ ਸਾਬ ਅਤੇ ਸਟੇਟ ਸੋਸ਼ਲ ਮੀਡੀਆ ਕੋਰਡੀਨੇਟਰ ਆਪ ਦਾ ਜਨਮ ਦਿਨ ਹੈ! ਪਰਮਾਤਮਾ ਸਾਡੇ   ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ! ਘੁਬਾਇਆ ਸ...
14/02/2025

ਅੱਜ ਨਰੇਸ਼ ਘੁਬਾਇਆ ਸਾਬ ਅਤੇ ਸਟੇਟ ਸੋਸ਼ਲ ਮੀਡੀਆ ਕੋਰਡੀਨੇਟਰ ਆਪ ਦਾ ਜਨਮ ਦਿਨ ਹੈ! ਪਰਮਾਤਮਾ ਸਾਡੇ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ! ਘੁਬਾਇਆ ਸਾਬ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।🎊🎉✨
ਜ਼ਿੰਦਗੀ ਤੁਹਾਨੂੰ ਬਹੁਤ ਖੁਸ਼ੀਆਂ,ਸਫਲਤਾ ਵੱਲ ਲੈ ਕੇ ਜਾਵੇ ਅਤੇ ਉਮੀਦ ਹੈ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ! ❤️ ਹਮੇਸ਼ਾ ਖੁਸ਼ ਅਤੇ ਮਜ਼ਬੂਤ ​​ਰਹੋ ।🎉😊 ਲੰਬੀ ਉਮਰ ਬਤੀਤ ਕਰੋ❤️🎉ਵਾਹਿਗੁਰੂ ਮੇਹਰ ਕਰੇ ❤️
ਇੱਕ ਵਾਰੀ ਫੇਰ ਹੈਪੀ ਹੈਪੀ ਵਾਲਾ ਜਨਮ ਦਿਨ ਘੁਬਾਇਆ ਸਾਬ 🎉🎉❤️❤️🎊✨ 🎂🎂🥰 NareshGhubya Mla Narinder Sawna Bhagwant Mann Dr. Sandeep Pathak Jagdeep Singh Kaka Brar Aam Aadmi Party - Punjab Arvind Kejriwal Aam Aadmi Party Fauja Singh Sarari Jagdeep Kamboj Goldy Vikramjit Singh MLA Harpal Singh Cheema

Address

Fazilka
152123

Alerts

Be the first to know and let us send you an email when Aam Adami Party - Fazilka posts news and promotions. Your email address will not be used for any other purpose, and you can unsubscribe at any time.

Share