Anumit Hira Sodhi

Anumit Hira Sodhi Official FB page of Anumit Singh Hira Sodhi
Former State Information Commissioner Punjab

ਅੱਜ ਫਿਰੋਜ਼ਪੁਰ ਵਿਖੇ ਮਾਂ ਵੈਸ਼ਨੋ ਦੇਵੀ ਭਜਨ ਮੰਡਲੀ ਵੱਲੋਂ ਕਰਵਾਏ ਗਏ 9ਵੇਂ ਸਾਲਾਨਾ ਵਿਸ਼ਾਲ ਜਾਗਰਣ ਵਿੱਚ ਮੇਰੇ ਅਤੇ ਮੇਰੀ ਟੀਮ ਵੱਲੋਂ ਹਾਜ਼ਰੀ...
01/08/2026

ਅੱਜ ਫਿਰੋਜ਼ਪੁਰ ਵਿਖੇ ਮਾਂ ਵੈਸ਼ਨੋ ਦੇਵੀ ਭਜਨ ਮੰਡਲੀ ਵੱਲੋਂ ਕਰਵਾਏ ਗਏ 9ਵੇਂ ਸਾਲਾਨਾ ਵਿਸ਼ਾਲ ਜਾਗਰਣ ਵਿੱਚ ਮੇਰੇ ਅਤੇ ਮੇਰੀ ਟੀਮ ਵੱਲੋਂ ਹਾਜ਼ਰੀ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਪਾਵਨ ਮੌਕੇ ਮਹਾਂਮਾਈ ਮਾਂ ਵੈਸ਼ਨੋ ਦੇਵੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਉਨ੍ਹਾਂ ਦਾ ਪਵਿੱਤਰ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਦੇਸ਼-ਪੰਜਾਬ ਦੀ ਤਰੱਕੀ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ 11000 ਦੀ ਰਾਸ਼ੀ ਭੇਟ ਕੀਤੀ।।

ਜੈ ਮਾਤਾ ਦੀ! 🚩🙏🏻🙏🏻🙏🏻🙏🏻🙏🏻🙏🏻🙏🏻

ਫ਼ਿਰੋਜ਼ਪੁਰ ਤੋਂ ਸ਼੍ਰੀ ਹਰੀ ਰਾਮ ਖਿੰਡਰੀ ਜੀ ਦੀ ਧਰਮਪਤਨੀ ਸ.ਵ ਕਵਲਜੀਤ ਕੌਰ ਖਿੰਡਰੀ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱ...
01/08/2026

ਫ਼ਿਰੋਜ਼ਪੁਰ ਤੋਂ ਸ਼੍ਰੀ ਹਰੀ ਰਾਮ ਖਿੰਡਰੀ ਜੀ ਦੀ ਧਰਮਪਤਨੀ ਸ.ਵ ਕਵਲਜੀਤ ਕੌਰ ਖਿੰਡਰੀ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਨ ਦੀ ਅਰਦਾਸ ਕੀਤੀ ।
ਵਾਹਿਗੁਰੂ ਜੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਨ ਅਤੇ ਹਮੇਸ਼ਾ ਆਪਣੀ ਮੇਹਰ ਬਣਾਏ ਰੱਖਣ।।🙏🏻🙏🏻🙏🏻🙏🏻🙏🏻🙏🏻

ਫ਼ਿਰੋਜ਼ਪੁਰ ਤੋਂ ਸੁਖਵਿੰਦਰ ਪਾਲ ਸ਼ਰਮਾ ਜੀ ਦੀ ਧਰਮਪਤਨੀ ਸ.ਵ ਕਿਰਨ ਬਾਲਾ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ...
01/08/2026

ਫ਼ਿਰੋਜ਼ਪੁਰ ਤੋਂ ਸੁਖਵਿੰਦਰ ਪਾਲ ਸ਼ਰਮਾ ਜੀ ਦੀ ਧਰਮਪਤਨੀ ਸ.ਵ ਕਿਰਨ ਬਾਲਾ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਨ ਦੀ ਅਰਦਾਸ ਕੀਤੀ ।
ਵਾਹਿਗੁਰੂ ਜੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਨ ਅਤੇ ਹਮੇਸ਼ਾ ਆਪਣੀ ਮੇਹਰ ਬਣਾਏ ਰੱਖਣ।।🙏🏻🙏🏻🙏🏻🙏🏻🙏🏻🙏🏻🙏🏻

ਫਿਰੋਜ਼ਪੁਰ ਤੋਂ ਸਾਡੇ ਬਹੁਤ ਹੀ ਖ਼ਾਸ ਸਤਿਕਾਰਯੋਗ ਜਰਨੈਲ ਸਿੰਘ ਜੀ ਦੇ ਸਪੁੱਤਰ ਸ਼ਿਵ ਕਬੀਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਦੇ ਮੌਕੇ ਅੱਜ ਉਨ੍ਹਾਂ ਦ...
31/07/2026

ਫਿਰੋਜ਼ਪੁਰ ਤੋਂ ਸਾਡੇ ਬਹੁਤ ਹੀ ਖ਼ਾਸ ਸਤਿਕਾਰਯੋਗ ਜਰਨੈਲ ਸਿੰਘ ਜੀ ਦੇ ਸਪੁੱਤਰ ਸ਼ਿਵ ਕਬੀਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਦੇ ਮੌਕੇ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਖੁਸ਼ੀਆਂ ਦੇ ਪਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਮੌਕੇ ਸ਼ਿਵ ਕਬੀਰ ਸਿੰਘ ਨੂੰ ਜਨਮਦਿਨ ਦੀਆਂ ਦਿਲੋਂ ਬਹੁਤ-ਬਹੁਤ ਮੁਬਾਰਕਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਹਮੇਸ਼ਾ ਤੰਦਰੁਸਤ, ਖੁਸ਼ਹਾਲ ਅਤੇ ਚੜ੍ਹਦੀ ਕਲਾ ਵਿੱਚ ਰਹਿਣ। ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ, ਉੱਜਵਲ ਭਵਿੱਖ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਬਖ਼ਸ਼ੇ।

🎂🎉 ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ! 🎉🎂🙏🏻🙏🏻🙏🏻

ਵਾਹਿਗੁਰੂ ਜੀ ਦੀ ਰਜ਼ਾ ਅੱਗੇ ਸਿਰ ਨਿਵਾਉਂਦੇ ਹੋਏ, ਅੱਜ ਪਿੰਡ ਤੋਂ ਵੱਡੇ ਵੀਰ ਸ. ਕੁਲਵਿੰਦਰ ਸਿੰਘ ਗਿੱਲ ਜੀ ਦੇ ਸਪੁੱਤਰ ਅਤੇ ਮੇਰੇ ਪਿਆਰੇ ਭਤੀਜੇ...
31/07/2026

ਵਾਹਿਗੁਰੂ ਜੀ ਦੀ ਰਜ਼ਾ ਅੱਗੇ ਸਿਰ ਨਿਵਾਉਂਦੇ ਹੋਏ, ਅੱਜ ਪਿੰਡ ਤੋਂ ਵੱਡੇ ਵੀਰ ਸ. ਕੁਲਵਿੰਦਰ ਸਿੰਘ ਗਿੱਲ ਜੀ ਦੇ ਸਪੁੱਤਰ ਅਤੇ ਮੇਰੇ ਪਿਆਰੇ ਭਤੀਜੇ ਸ.ਵ ਸ. ਅਮਨਦੀਪ ਸਿੰਘ ਗਿੱਲ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਮੂਹ ਪਰਿਵਾਰ ਨਾਲ ਇਸ ਅਸਹਿ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ।

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਵਿਛੋੜਾ ਸਹਿਣ ਦਾ ਬਲ ਅਤੇ ਹੌਸਲਾ ਪ੍ਰਦਾਨ ਕਰਨ।।🙏🏻🙏🏻🙏🏻🙏🏻🙏🏻🙏🏻

ਫ਼ਿਰੋਜ਼ਪੁਰ ਤੋਂ ਸ.ਵ ਸਰਦਾਰਨੀ ਕੁਲਵੰਤ ਕੌਰ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ...
31/07/2026

ਫ਼ਿਰੋਜ਼ਪੁਰ ਤੋਂ ਸ.ਵ ਸਰਦਾਰਨੀ ਕੁਲਵੰਤ ਕੌਰ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਨ ਦੀ ਅਰਦਾਸ ਕੀਤੀ ।
ਵਾਹਿਗੁਰੂ ਜੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਨ ਅਤੇ ਹਮੇਸ਼ਾ ਆਪਣੀ ਮੇਹਰ ਬਣਾਏ ਰੱਖਣ ।।🙏🏻🙏🏻🙏🏻🙏🏻🙏🏻🙏🏻

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ। ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਆਪਣੀ ਵੱਡਮੁੱਲੀ ਭੂਮਿਕਾ ਨਿਭਾਉਣ ਵਾਲੇ...
31/07/2026

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ। ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਆਪਣੀ ਵੱਡਮੁੱਲੀ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ, ਸਾਹਸ, ਉੱਚੇ ਕਿਰਦਾਰ, ਸੋਚ ਅਤੇ ਜਜ਼ਬੇ ਨੂੰ ਸਲਾਮ। ਜਲਿਆਂਵਾਲਾ ਬਾਗ੍ਹ ਕਤਲੇਆਮ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਦੇਣ ਵਾਲੇ ਸ਼ਹੀਦ ਊਧਮ ਸਿੰਘ ਦਾ ਨਾਮ ਤੇ ਉਨ੍ਹਾਂ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ।।🙏🏻🙏🏻🙏🏻🙏🏻🙏🏻

31/07/2026

ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।
ਸ਼ਹੀਦ ਊਧਮ ਸਿੰਘ ਜੀ ਦੀ ਬਹਾਦਰੀ ਸਾਡੀ ਅੱਗੇ ਆਉਣ ਵਾਲੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।

ਮਹਾਨ ਕ੍ਰਾਂਤੀਕਾਰੀ ਅਤੇ ਪੰਜਾਬੀਆਂ ਦੀ ਅਣਖ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ । ਸ਼ਹੀਦ ਊਧਮ ਸਿ...
31/07/2026

ਮਹਾਨ ਕ੍ਰਾਂਤੀਕਾਰੀ ਅਤੇ ਪੰਜਾਬੀਆਂ ਦੀ ਅਣਖ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ । ਸ਼ਹੀਦ ਊਧਮ ਸਿੰਘ ਜੀ ਨੇ ਪੰਜਾਬੀਆਂ ਦੇ ਕਦੇ ਜੁਲਮ ਨਾ ਸਹਿਣ ਵਾਲੇ ਸੁਭਾਅ ਨੂੰ ਸਾਰੀ ਦੁਨੀਆਂ ਅੱਗੇ ਪੇਸ਼ ਕਰਦੇ ਹੋਏ ਲੰਮਾ ਸਮਾਂ ਉਡੀਕ ਕਰਕੇ ਜਲ੍ਹਿਆਂ ਵਾਲੇ ਬਾਗ ਦੇ ਮੁੱਖ ਦੋਸ਼ੀ ਮਾਇਕਲ ਓਡਵਾਇਰ ਨੂੰ ਮਾਰ ਕੇ ਖੂਨੀ ਸਾਕੇ ਦਾ ਬਦਲਾ ਲਿਆ। ਇਤਿਹਾਸ ਅੰਦਰ ਇਸ ਮਹਾਨ ਯੋਧੇ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ।

ਫ਼ਿਰੋਜ਼ਪੁਰ ਤੋਂ ਸਾਡੇ ਬਹੁਤ ਨਜ਼ਦੀਕੀ ਡਾ.ਜੋਸ਼ੀ ਜੀ ਦੇ ਮਾਤਾ ਜੀ ਸ.ਵ ਕਾਂਤਾ ਜੋਸ਼ੀ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱ...
26/07/2026

ਫ਼ਿਰੋਜ਼ਪੁਰ ਤੋਂ ਸਾਡੇ ਬਹੁਤ ਨਜ਼ਦੀਕੀ ਡਾ.ਜੋਸ਼ੀ ਜੀ ਦੇ ਮਾਤਾ ਜੀ ਸ.ਵ ਕਾਂਤਾ ਜੋਸ਼ੀ ਜੀ ਜੋ ਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਨ ਦੀ ਅਰਦਾਸ ਕੀਤੀ ।
ਵਾਹਿਗੁਰੂ ਜੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਨ ਅਤੇ ਹਮੇਸ਼ਾ ਆਪਣੀ ਮੇਹਰ ਬਣਾਏ ਰੱਖਣ ।।🙏🏻🙏🏻🙏🏻🙏🏻🙏🏻🙏🏻🙏🏻

Address

101, Jhoke Road
Ferozepur Cantt.
152001

Telephone

+919814700007

Website

Alerts

Be the first to know and let us send you an email when Anumit Hira Sodhi posts news and promotions. Your email address will not be used for any other purpose, and you can unsubscribe at any time.

Contact The Organization

Send a message to Anumit Hira Sodhi:

Shortcuts

Share

Category