30/08/2026
ਫਿਰੋਜ਼ਪੁਰ ਪੁਲਿਸ ਪੂਰੀ ਤਰ੍ਹਾਂ ਚੌਕਸ !
ਫਿਰੋਜ਼ਪੁਰ ਪੁਲਿਸ ਵੱਲੋਂ “ਨਾਈਟ ਡੋਮਿਨੇਸ਼ਨ” ਤਹਿਤ ਰਾਤ ਸਮੇਂ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਪੂਰੇ ਜ਼ਿਲ੍ਹੇ ਵਿੱਚ ਸਖ਼ਤ ਨਾਕਾਬੰਦੀ, ਪੀ.ਸੀ.ਆਰ. ਮੋਟਰਸਾਈਕਲ ਗਸ਼ਤ ਅਤੇ ਬਾਰਡਰ ਤੇ ਹਾਈਵੇਅ ਪੈਟਰੋਲਿੰਗ ਰਾਹੀਂ ਹਰ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੁਲਿਸ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ।
GOs ਅਤੇ SHOs ਵੱਲੋਂ ਖੁਦ ਮੈਦਾਨ ਵਿੱਚ ਉਤਰ ਕੇ ਕੀਤੀ ਜਾ ਰਹੀ ਚੈਕਿੰਗ ਅਤੇ ਨਿਗਰਾਨੀ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ।
Ferozepur Police on High Alert !
Ferozepur Police has further strengthened security arrangements across the district under the “Night Domination” programme.
Strict nakabandi, PCR motorcycle patrolling, and border & highway patrolling are being carried out to maintain a close watch on every movement and prevent any suspicious or unlawful activity.
GOs and SHOs are personally taking to the field to supervise checking and security arrangements, further strengthening the police presence across the district.
Ferozepur Police — 24x7 alert and committed to a safe and secure Independence Day.