30/07/2024
ਸਰਬੱਤ ਦਾ ਭਲਾ ਧਾਰਮਿਕ ਅਤੇ ਚੈਰੀਟੇਬਲ ਸੋਸਾਇਟੀ ਰਜਿ ਪਿੰਡ ਚੰਦੜ ਵਲੋ ਵਿਕਾਸ ਕਾਰਜਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਮੈਡੀਕਲ ਸਹੂਲਤ ਜਿਸ ਵਿਚ ਵਿਚ ਪੱਥਰੀ ,ਪਿੱਤੇ ਦੀ ਪੱਥਰੀਦਾ ਦੂਰਬੀਨ ਰਾਹੀ ਅਪਰੇਸਨ ,ਬੱਚੇਦਾਨੀ ਦੀ ਰਸੌਲੀ ,ਹਰਨੀਆ ਅਤੇ ਪੈਨਡਿਸਕ ਦਾ ਅਪਰੇਸਨ, ਬਵਾਸੀਰ ਦਾ ਇਲਾਜ, ਗਦੂਦਾ ਦਾ ਇਲਾਜ,ਸਿਰਫ 5000/-ਰੂਪੈ ਵਿਚ ਕਰਵਾਇਆ ਜਾਵੇਗਾ , ਟੈਸਟਾ ਦਾ ਖਰਚਾ ਮਰੀਜ ਦਾ ਹੋਵੇਗਾ ਅਗਰ ਕੋਈ ਮਰੀਜ ਨੂੰ ਪ੍ਰਾਈਵੇਟ ਕਮਰਾ ਚਾਹੀਦਾ ਹੋਵੇਗਾ ਤਾ ਉਸ ਦੇ ਵੱਖਰੇ ਚਾਰਿਜਜ ਹੋਵਗੇ ਵਧੇਰੇ ਜਾਨਕਾਰੀ ਲਈ ਸੰਪਰਕ ਕਰੋ ਫੋਨ ਨੰ .8264570554