Mera pind Dhakkon

Mera pind Dhakkon Contact information, map and directions, contact form, opening hours, services, ratings, photos, videos and announcements from Mera pind Dhakkon, Public & Government Service, Garhshankar.

ਆਗਾਮੀ ਜ਼ਿਮਨੀ ਚੋਣ ਦੇ ਲਈ ਚੱਬੇਵਾਲ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਵਿੱਚ ...
06/11/2024

ਆਗਾਮੀ ਜ਼ਿਮਨੀ ਚੋਣ ਦੇ ਲਈ ਚੱਬੇਵਾਲ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਹਲਕਾ ਚੱਬੇਵਾਲ ਦੇ ਪਿੰਡ ਢੱਕੋਂ ਦੇ ਸਮੂਹ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਮੋਹਿੰਦਰ ਭਗਤ ਜੀ ਦੀ ਮੀਡੀਆ ਕਵਰੇਜ਼ , ਉਹਨਾਂ ਦੇ ਨਾਲ ਯੂਥ ਆਗੂ ਗੁਰਵਿੰਦਰ ਸਿੰਘ ਰਾਏ, ਜਤਿੰਦਰ ਕੁਮਾਰ ਜੀ ਬਲਾਕ ਪ੍ਰਧਾਨ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਹਾਜਰ ਸਨ
Puneet Pandit Jatinder Kumar
Ishank Kumar

ਅੱਜ ਆਗਾਮੀ ਜ਼ਿਮਨੀ ਚੋਣ ਦੇ ਲਈ ਚੱਬੇਵਾਲ ਹੋਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਪਹੁੰਚ ...
06/11/2024

ਅੱਜ ਆਗਾਮੀ ਜ਼ਿਮਨੀ ਚੋਣ ਦੇ ਲਈ ਚੱਬੇਵਾਲ ਹੋਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਪਹੁੰਚ ਰਹੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਮੋਹਿੰਦਰ ਭਗਤ ਜੀ ਨਾਲ ਪਾਰਟੀ ਸੰਗਠਨ ਦੇ ਮੈਂਬਰ ਯੂਥ ਆਗੂ ਗੁਰਵਿੰਦਰ ਸਿੰਘ ਰਾਏ ਅਤੇ ਸਰਪੰਚ ਹਰਦੀਪ ਸਿੰਘ ਬਾਹੋਵਾਲ
Bhagwant Mann Dr. Ishank Kumar
Dr. Raj Kumar chabbewal Hardeep Singh Thekedar

04/11/2024

ਜਿਹੜਾ ਸੱਚ ਬੋਲਣ ਨਾਲ ਸਾਰਾ ਜ਼ਮਾਨਾ ਵੀ ਥੋਡਾ ਦੁਸ਼ਮਣ ਕਿਓਂ ਨਾ ਬਣਦਾ ਹੋਵੇ !
ਇਹੋ ਜਿਹਾ ਸੱਚ ਜਰੂਰ ਬੋਲ ਦੇਣਾ ਚਾਹੀਦਾ
✍️✍️ ਗੁਰਵਿੰਦਰ ਸਿੰਘ ਰਾਏ

04/10/2023

ਖਤਰਨਾਕ ਸੱਚ

ਅਗਰ ਤੋਹਾਨੂੰ ਰਾਸਤੇ ਵਿੱਚ ਜਾਦਿਆ ਨੂੰ ਦੋ ਮੂਰਤੀਆਂ ਮਿਲ ਜਾਣ ਇਕ
1 ਰਾਮ ਦੀ ਮੂਰਤੀ

2 ਰਾਵਣ ਦੀ ਮੂਰਤੀ

ਤੇ ਤੁਹਾਨੂੰ ਦੋਨਾਂ ਚੋਂ ਇੱਕ ਮੂਰਤੀ ਘਰ ਲੈਕੇ ਜਾਣ ਲਈ ਕਿਹਾ ਜਾਵੇ ਤਾਂ ਸੁਭਾਵਿਕ ਹੀ ਤੁਸੀਂ ਰਾਮ ਦੀ ਮੂਰਤੀ ਘਰ ਲੈਕੇ ਜਾਵੋਗੇ
ਕਿਉਂਕੇ ਰਾਮ ਸੱਚ ਨਿਸ਼ਠਾ ਤੇ ਸਕਰਾਤਮਿਕ ਦੇ ਪ੍ਰਤੀਕ ਹੈ ਤੇ ਰਾਵਣ ਨਕਾਰਾਤਮਿਕ ਦਾ ਪ੍ਰਤੀਕ

ਹੁਣ ਦੁਬਾਰਾ ਤੁਸੀਂ ਰਾਸਤੇ ਵਿੱਚ ਜਾ ਰਹੇ ਹੋ ਤੇ ਦੁਬਾਰਾ ਤੁਹਾਨੂੰ ਦੋ ਮੂਰਤੀਆਂ ਮਿਲਣ

1 ਰਾਮ ਦੀ ਮੂਰਤੀ ਪੱਥਰ ਦੀ ਤੇ

2 ਰਾਵਣ ਦੀ ਮੂਰਤੀ ਸੋਨੇ ਦੀ

ਹੁਣ ਫਿਰ ਤੁਹਾਨੂੰ ਇੱਕ ਮੂਰਤੀ ਚੁੱਕ ਕੇ ਘਰ ਲਿਜਾਣ ਲਈ ਕਿਹਾ ਜਾਵੇ ਤਾਂ ਤੁਸੀਂ ਰਾਮ ਦੀ ਮੂਰਤੀ ਦੀ ਜਗਾਹ ਰਾਵਣ ਦੀ ਸੋਨੇ ਦੀ ਮੂਰਤੀ ਘਰ ਲੈਕੇ ਜਾਵੋਗੇ
ਮਤਲਬ

ਅਸੀਂ ਸੱਚ ਔਰ ਝੂਠ
ਸਾਕਾਰਾਤਮਿਕ ਅਤੇ ਨਿਕਰਾਤਮਿਕ
ਆਪਣੀ ਸੁਵਿਧਾ ਤੇ ਲਾਭ ਅਨੁਸਾਰ ਚੁਣਦੇ ਹਾ



99% ਲੋਕ ਪਰਮਾਤਮਾ ਨੂੰ ਆਪਣੇ ਲਾਭ ਤੇ ਡਰ ਦੀ ਵਜਾਹ ਕਰਕੇ ਪੂਜਦੇ ਆ

ਤੇ ਇਸ ਗੱਲ ਨਾਲ ਉਹ 99% ਲੋਕ ਵੀ ਸਹਿਮਤ ਹੋਣਗੇ ਪਰ ਏ ਗੱਲ ਸ਼ੇਅਰ ਨਹੀਂ ਕਰਦੇ........

ਇੱਕ ਹੀ ਡਰ
ਲੋਕ ਕੀ ਕਹਿਣਗੇ



ਲੋਕ ਕੀ ਸੋਚਣਗੇ ? ? ?

25 ਸਾਲ ਦੀ ਉਮਰ ਤੱਕ ਸਾਨੂੰ ਕੋਈ ਪਰਵਾਹ ਨੀ ਹੁੰਦੀ ਕੇ ਲੋਕ ਕੀ ਸੋਚਦੇਆ ? ? "

50 ਸਾਲ ਦੀ ਉਮਰ ਤੱਕ ਏਹੀ ਸੋਚਦੇ ਰਹਿੰਦੇ ਆ ਆ ਕਿ ਲੋਕ ਸਾਡੇ ਵਾਰੇ ਕੀ ਸੋਚਣਗੇ ! ! "

50 ਦੀ ਉਮਰ ਤੋ ਬਾਅਦ ਪਤਾ ਚੱਲਦਾ ਵੀ ਸਾਡੇ ਵਾਰੇ ਤਾਂ ਕੋਈ ਸੋਚ ਈ ਨਹੀਂ ਰਿਹਾ ! ! !

Life is beautiful, enjoy it everyday.

* ਸਭ ਤੋਂ ਵੱਡਾ ਰੋਗ ...*
* ਕੀ ਕਹਿਣਗੇ ਲੋਕ ...*

ਤੂੰ ਬੱਸ ਹਾਸਿਆਂ ਵਿੱਚ ਸਾਥ ਦੇਵੀਂ ਮੇਰਾ          ਦੁੱਖ ਤਾਂ ਵੈਸੇ ਵੀ ਮੈਂ ਛੇਤੀ ਦੱਸਦਾ ਨਹੀਂ ਕਿਸੇ ਨੂੰ #ਖੁਸ਼  #ਪੰਜਾਬ                 ...
23/08/2023

ਤੂੰ ਬੱਸ ਹਾਸਿਆਂ ਵਿੱਚ ਸਾਥ ਦੇਵੀਂ ਮੇਰਾ
ਦੁੱਖ ਤਾਂ ਵੈਸੇ ਵੀ ਮੈਂ ਛੇਤੀ ਦੱਸਦਾ ਨਹੀਂ ਕਿਸੇ ਨੂੰ

#ਖੁਸ਼ #ਪੰਜਾਬ
Jassu Kaur Bains Jasleen

22/08/2023

ਇੱਕ ਗੱਲ ਜਿੰਦਗੀ ਚ ਪੱਲੇ ਬੰਨ ਲਿਓ
ਜਿਹੜਾ ਸੱਪ ਬੰਦਾ ਆਵਦੇ ਸਕੇ ਭੈਣਾਂ ਭਰਾਵਾਂ ਦਾ ਨਾ ਹੋਇਆ
ਉਹ ਥੋਨੂੰ ਬੇਗਾਨਿਆਂ ਨੂੰ ਵੀ ਇੱਕ ਨਾ ਇੱਕ ਦਿਨ ਜਰੂਰ ਡੱਸੇਗਾ
Beware from SNAKES 🪱🪱🪱🪱🪱🪱🪱

22/08/2023

ਥੋਡਾ ਖੁਸ਼ ਰਹਿਣਾ ਈ
ਬਹੁਤਿਆਂ ਲਈ ਸਲਫਾਸ ਦਾ ਕੰਮ ਕਰਦਾ
Burn out haters
🔥🔥🔥🔥🔥🔥🔥🔥🔥🔥🔥

ਮਿਹਨਤਾਂ ਦਾ ਦੌਰ ਚੱਲੀ ਜਾਂਦਾ ਐGurvinder Singh Rai
22/08/2022

ਮਿਹਨਤਾਂ ਦਾ ਦੌਰ ਚੱਲੀ ਜਾਂਦਾ ਐ
Gurvinder Singh Rai

26/07/2022

Address

Garhshankar
146105

Telephone

+918968966162

Website

Alerts

Be the first to know and let us send you an email when Mera pind Dhakkon posts news and promotions. Your email address will not be used for any other purpose, and you can unsubscribe at any time.

Share