Prabhjot Singh Pavy Dhillon

Prabhjot Singh Pavy Dhillon Aawaz Aawe Har Dilon. Es waar Dimpy Dhillon.

ਗਿੱਦੜਬਾਹਾ ਦਫ਼ਤਰ ਲੋਕਾਂ ਦੀ ਸੇਵਾ ਵਿੱਚ⛳
12/01/2025

ਗਿੱਦੜਬਾਹਾ ਦਫ਼ਤਰ ਲੋਕਾਂ ਦੀ ਸੇਵਾ ਵਿੱਚ⛳

‘ਆਪ’ ਦੀ ਸਰਕਾਰ ‘ਆਪ’ ਦਾ MLA ਕਰਨੀਵਾਲਾ ਵਿੱਚ ਚੋਣਾਂ ਸੰਬੰਧੀ ਮੰਟਿੰਗ ਕੀਤੀ ਅਤੇ ਸੰਗਤ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ…MLA ...
15/11/2024

‘ਆਪ’ ਦੀ ਸਰਕਾਰ ‘ਆਪ’ ਦਾ MLA

ਕਰਨੀਵਾਲਾ ਵਿੱਚ ਚੋਣਾਂ ਸੰਬੰਧੀ ਮੰਟਿੰਗ ਕੀਤੀ ਅਤੇ ਸੰਗਤ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ…MLA ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਇਸ ਸਮੇਂ ਹਾਜ਼ਰ ਰਹੇ

ਬਾਲ ਦਿਵਸ ਦੀਆਂ ਮੁਬਾਰਕਾਂ
14/11/2024

ਬਾਲ ਦਿਵਸ ਦੀਆਂ ਮੁਬਾਰਕਾਂ

12/11/2024

ਆਪਣੀਆਂ ਹੀ ਕਹੀਆਂ ਗੱਲਾਂ ਤੋਂ ਭੱਜ ਰਹੇ ਨੇ ਵਿਰੋਧੀ..ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਤੇ ਦਬਾਅ ਪਾਇਆ ਜਾ ਰਿਹਾ ..,ਸਾਫ ਸੁਥਰਾ ਇਲੈਕਸ਼ਨ ਲੜੋ…ਭਾਈਚਾਰਾ ਖਰਬਾ ਨਾ ਕਰੋ

09/11/2024
 💪
05/11/2024

💪

ਘਰ ਘਰ ਜਾ ਕੇ ਆਮ ਆਦਮੀ ਪਾਰਟੀ ਲਈ ਵੋਟਾਂ ਮੰਗੀਆ…ਬਜ਼ੁਰਗਾਂ ਵੱਲੋਂ ਆਸ਼ੀਰਵਾਦ ਦਿੱਤਾ ਗਿਆ…ਸੰਗਤ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
05/11/2024

ਘਰ ਘਰ ਜਾ ਕੇ ਆਮ ਆਦਮੀ ਪਾਰਟੀ ਲਈ ਵੋਟਾਂ ਮੰਗੀਆ…ਬਜ਼ੁਰਗਾਂ ਵੱਲੋਂ ਆਸ਼ੀਰਵਾਦ ਦਿੱਤਾ ਗਿਆ…ਸੰਗਤ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਕੱਲ੍ਹ ਮੈਂ ਆਪਣੀ ਧਰਮਪਤਨੀ ਅਰਸ਼ਦੀਪ ਕੌਰ ਢਿੱਲੋਂ ਨਾਲ ਗਿੱਦੜਬਾਹਾ ਸ਼ਹਿਰ ਦੀਆਂ ਦੁਕਾਨਾਂ ਤੇ ਜਾ ਕੇ ਦੀਵਾਲੀ ਦਿਆਂ ਵਧਾਈਆਂ ਦਿੱਤੀਆਂ ਅਤੇ ਆਮ ਆਦ...
01/11/2024

ਕੱਲ੍ਹ ਮੈਂ ਆਪਣੀ ਧਰਮਪਤਨੀ ਅਰਸ਼ਦੀਪ ਕੌਰ ਢਿੱਲੋਂ ਨਾਲ ਗਿੱਦੜਬਾਹਾ ਸ਼ਹਿਰ ਦੀਆਂ ਦੁਕਾਨਾਂ ਤੇ ਜਾ ਕੇ ਦੀਵਾਲੀ ਦਿਆਂ ਵਧਾਈਆਂ ਦਿੱਤੀਆਂ ਅਤੇ ਆਮ ਆਦਮੀ ਪਾਰਟੀ ਵਾਸਤੇ ਵੋਟਾਂ ਮੰਗੀਆਂ….ਲੋਕ ਇਸ ਵਾਰ ਆਪਣਾ MLA ਚੁਣਨ ਲਈ ਤਿਆਰ ਹਨ

ਕੱਲ੍ਹ ਸ਼ਹਿਰ ਵਿੱਚ ਘਰ ਘਰ ਜਾ ਕੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ
31/10/2024

ਕੱਲ੍ਹ ਸ਼ਹਿਰ ਵਿੱਚ ਘਰ ਘਰ ਜਾ ਕੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ

ਮੇਰੀ ਧਰਮ ਪਤਨੀ ਅਰਸ਼ਦੀਪ ਕੌਰ ਢਿੱਲੋਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ…ਸਾਰੇ ਵਰਗਾਂ ਦੇ...
31/10/2024

ਮੇਰੀ ਧਰਮ ਪਤਨੀ ਅਰਸ਼ਦੀਪ ਕੌਰ ਢਿੱਲੋਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ…ਸਾਰੇ ਵਰਗਾਂ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ

Address

Giddarbaha

Telephone

+919465507878

Website

Alerts

Be the first to know and let us send you an email when Prabhjot Singh Pavy Dhillon posts news and promotions. Your email address will not be used for any other purpose, and you can unsubscribe at any time.

Share

Category