sukhwinder sukha APP

sukhwinder sukha APP SUKHWINDER SINGH SUKHA
FROM-KOT GREWAL
AM ADMI PARTY
HALKAL-PHILLAUR
SENIOR AGGU
DISTRICT -JALANDHAR

12/05/2024

ਹਲਵਾਈ ਬਚਾਓ ਯਾਤਰਾ ਵੀ ਕੱਢਣੀ ਚਾਹੀਦੀ
🤣🤣

ਮੇਰੇ ਵੀਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਗ੍ਰਹਿਸਤ ਜੀਵਨ ਸ਼ੁਰੂ ਕਰਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਸੁਭਾਗੀ ਜੋੜੀ ...
26/03/2023

ਮੇਰੇ ਵੀਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਗ੍ਰਹਿਸਤ ਜੀਵਨ ਸ਼ੁਰੂ ਕਰਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਸੁਭਾਗੀ ਜੋੜੀ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਮੇਰੇ ਵੀਰ ਨੂੰ ਹੋਰ ਤਰੀਕਿਆਂ ਅਤੇ ਖੁਸ਼ੀਆਂ ਬਖਸ਼ਿਸ਼ ਕਰਨੀਆ🙏🏻🙏🏻🙏🏻🙏🏻

ਸਤਿਕਾਰਯੋਗ ਪਾਰਟੀ ਦੀ ਰੀੜ੍ਹ ਦੀ ਹੱਡੀ ਫਿਲੌਰ ਨਾਲ਼ ਗੂੜ੍ਹਾ ਸਬੰਧ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਜੀ ਨੂੰ ਫਗਵਾੜਾ ਇਮਪਰੂਵਮੈਂਟ ਟ੍ਰਸਟ ਦੇ ਚੇਅਰਮੈ...
12/01/2023

ਸਤਿਕਾਰਯੋਗ ਪਾਰਟੀ ਦੀ ਰੀੜ੍ਹ ਦੀ ਹੱਡੀ ਫਿਲੌਰ ਨਾਲ਼ ਗੂੜ੍ਹਾ ਸਬੰਧ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਜੀ ਨੂੰ ਫਗਵਾੜਾ ਇਮਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਬਣਨ ਤੇ ਲੱਖਾਂ ਕਰੋੜਾਂ ਮੁਬਾਰਕਾਂ ਜੀ

07/09/2022
31/08/2022
**ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਤਮਾਮ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ 🙏* ਜਿੱਥੇ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੇ ਇਸ ਮੁਬਾਰਕ ਦਿਹਾੜੇ ਦ...
15/08/2022

**ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਤਮਾਮ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ 🙏*
ਜਿੱਥੇ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੇ ਇਸ ਮੁਬਾਰਕ ਦਿਹਾੜੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਸਾਨੂੰ ਇਹ ਕਦੇ ਵੀ ਆਪਣੇ ਮਨੋਂ ਨਹੀਂ ਵਿਸਾਰਨਾ ਚਾਹੀਦਾ ਕਿ ਅੱਜ ਜੋ ਆਜ਼ਾਦੀ ਦੇ ਇਸ ਦਿਨ ਅਸੀਂ ਨਿੱਘ ਮਾਣ ਰਹੇ ਹਾਂ, ਇਹ ਸਾਨੂੰ ਪੰਜਾਬ ਦੇ ਸੂਰਬੀਰ ਯੋਧੇ ਸ਼ਹੀਦ ਸ. ਭਗਤ ਸਿੰਘ, ਸ. ਊਧਮ ਸਿੰਘ ਅਤੇ ਸ.ਕਰਤਾਰ ਸਿੰਘ ਸਰਾਭੇ ਵਰਗੇ ਦੇਸ਼ ਕੌਮ ਲਈ ਆਪਾ ਵਾਰਨ ਵਾਲੇ ਦੇਸ਼ ਭਗਤਾਂ ਸਦਕਾ ਨਸੀਬ ਹੋਇਆ ਹੈ। ਗ਼ੁਲਾਮੀ ਦੇ ਹਨ੍ਹੇਰੇ ਮਿਟਾ ਕੇ ਸਾਨੂੰ ਆਜ਼ਾਦੀ ਦੇ ਸੂਰਜ ਦੀ ਲੋਅ ਦਿਖਾਉਣ ਵਾਲੇ ਦੇਸ਼ ਦੇ ਬਹਾਦਰ ਸੂਰਮਿਆਂ ਦਾ ਅਸੀਂ ਤਮਾਮ ਜ਼ਿੰਦਗੀ ਦੇਣ ਨਹੀਂ ਦੇ ਸਕਦੇ ! ਆਜ਼ਾਦੀ ਦਿਵਸ 'ਤੇ ਆਜ਼ਾਦ ਫਿਜ਼ਾਵਾਂ ਸਾਡੀ ਝੋਲੀ 'ਚ ਪਾਉਣ ਲਈ ਆਪਣੀ ਕੁਰਬਾਨੀ ਦੇਣ ਵਾਲੇ ਤਮਾਮ ਸੁਤੰਤਰਤਾ ਸੰਗਰਾਮੀਆਂ ਨੂੰ ਸਿਜਦਾ ਭੇਂਟ ਕਰਦਾ ਹਾਂl sukhwinder singh sukha

AMM ADMI PARTY SUKHWINDER SUKHA ELECTION SANGRUR FOR COMPANING Principal Prem Kumar
05/08/2022

AMM ADMI PARTY SUKHWINDER SUKHA ELECTION SANGRUR FOR COMPANING Principal Prem Kumar

Address

Kot Grewal
Goraya
144409

Website

Alerts

Be the first to know and let us send you an email when sukhwinder sukha APP posts news and promotions. Your email address will not be used for any other purpose, and you can unsubscribe at any time.

Contact The Organization

Send a message to sukhwinder sukha APP:

Share