Aap parveen goraya

Aap parveen goraya Parveen Goraya is an Indian Politician belongs to Aam Aadmi Party Punjab.

ਮਾਨ ਸਰਕਾਰ ਨੇ ਮੁਕਾਈ ਪੰਜਾਬੀਆਂ ਦੀ ਬਿਜਲੀ ਖ਼ਰਚੇ ਦੀ ਚਿੰਤਾ
02/08/2026

ਮਾਨ ਸਰਕਾਰ ਨੇ ਮੁਕਾਈ ਪੰਜਾਬੀਆਂ ਦੀ ਬਿਜਲੀ ਖ਼ਰਚੇ ਦੀ ਚਿੰਤਾ

ਅੱਜ 'ਵਰਧਮਾਨ ਗਰੁੱਪ' ਅਤੇ ਜਾਪਾਨ ਦੀ 'ਆਈਚੀ ਸਟੀਲ' ਦੇ 1100 ਕਰੋੜ ਦੇ ਸਾਂਝੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ... ਪੰਜਾਬ ਦੇ ਬਿਹਤਰੀਨ ਉਦਯੋਗਿ...
28/07/2026

ਅੱਜ 'ਵਰਧਮਾਨ ਗਰੁੱਪ' ਅਤੇ ਜਾਪਾਨ ਦੀ 'ਆਈਚੀ ਸਟੀਲ' ਦੇ 1100 ਕਰੋੜ ਦੇ ਸਾਂਝੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ... ਪੰਜਾਬ ਦੇ ਬਿਹਤਰੀਨ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਕੰਪਨੀ ਨੇ ਆਪਣੇ ਸ਼ੁਰੂਆਤੀ 500 ਕਰੋੜ ਦੇ ਨਿਵੇਸ਼ ਵਿੱਚ ਵੱਡਾ ਵਾਧਾ ਕਰਦਿਆਂ ਇਸਨੂੰ 1100 ਕਰੋੜ ਕਰ ਦਿੱਤਾ ਹੈ...

ਭਾਰਤ ਦੇ ਇਸ ਪਹਿਲੇ ਪਲਾਂਟ ਨਾਲ 2000 ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ... ਸਾਡੀ 'ਸਿੰਗਲ ਵਿੰਡੋ' ਨੀਤੀ ਸਦਕਾ ਉਦਯੋਗਪਤੀਆਂ ਦਾ ਮੁੜ ਪੰਜਾਬ ਆਉਣਾ ਸਾਡੇ 'ਰੰਗਲੇ ਪੰਜਾਬ' ਦੀ ਅਸਲ ਤਸਵੀਰ ਹੈ...

22/07/2026

ਬੱਚਿਆਂ ਨੂੰ ਪ੍ਰੀਖਿਆ ਦੇਣ ਦੇ ਟਿਪਸ ਦੇਣ ਵਾਲੇ ਪ੍ਰਧਾਨ ਮੰਤਰੀ ਜੀ ਦੀ ਸਰਕਾਰ ਨੂੰ ਖੁਦ ਪ੍ਰੀਖਿਆ ਲੈਣੀ ਨਹੀਂ ਆਉਂਦੀ। ਆਪਣੇ ਭਵਿੱਖ ਲਈ ਜੰਤਰ-ਮੰਤਰ 'ਤੇ ਇਨਸਾਫ਼ ਮੰਗਣ ਗਏ ਵਿਦਿਆਰਥੀਆਂ 'ਤੇ ਜ਼ੁਲਮ ਕਰਨਾ ਬੰਦ ਕਰੋ.. ਨੌਜਵਾਨਾਂ ਦੀ ਆਵਾਜ਼ ਨੂੰ ਹੁਣ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ।

ਜੰਗਲਾਤ ਵਿਭਾਗ 'ਚ 20-20 ਸਾਲਾਂ ਤੋਂ ਕੰਮ ਕਰਦੇ ਦਿਹਾੜੀਦਾਰ ਮਾਨ ਸਰਕਾਰ ਨੇ ਕੀਤੇ ਪੱਕੇ!ਅੱਜ ਮੋਹਾਲੀ ਵਿਖੇ CM ਭਗਵੰਤ ਮਾਨ ਨੇ ਜੰਗਲਾਤ ਵਿਭਾਗ ਦ...
13/07/2026

ਜੰਗਲਾਤ ਵਿਭਾਗ 'ਚ 20-20 ਸਾਲਾਂ ਤੋਂ ਕੰਮ ਕਰਦੇ ਦਿਹਾੜੀਦਾਰ ਮਾਨ ਸਰਕਾਰ ਨੇ ਕੀਤੇ ਪੱਕੇ!

ਅੱਜ ਮੋਹਾਲੀ ਵਿਖੇ CM ਭਗਵੰਤ ਮਾਨ ਨੇ ਜੰਗਲਾਤ ਵਿਭਾਗ ਦੇ 516 ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ ਮੌਕੇ ਰੱਖੇ ਸਮਾਗਮ 'ਚ ਸ਼ਿਰਕਤ ਕੀਤੀ ਅਤੇ 506 ਦਿਹਾੜੀਦਾਰ ਅਤੇ 10 ਡਰਾਈਵਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਨੇ ਭਰੋਸਾ ਦਿੱਤਾ ਕਿ ਮਾਨ ਸਰਕਾਰ ਹੋਰਨਾਂ ਵਿਭਾਗਾਂ 'ਚ ਲੰਮੇ ਸਮੇਂ ਤੋਂ ਕੰਮ ਕਰਦੇ ਬਹੁਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਵੀ ਜਲਦ ਪੱਕੇ ਕਰੇਗੀ।

Arvind Kejriwal Bhagwant Mann Aam Aadmi Party - Punjab

ਲੋਕਾਂ ‘ਤੇ ਲੱਗ ਰਿਹਾ, ਲੋਕਾਂ ਦਾ ਪੈਸਾArvind Kejriwal Bhagwant Mann
09/07/2026

ਲੋਕਾਂ ‘ਤੇ ਲੱਗ ਰਿਹਾ, ਲੋਕਾਂ ਦਾ ਪੈਸਾ

Arvind Kejriwal Bhagwant Mann

ਮੇਰੀ ਰਸੋਈ ਸਕੀਮ ਅਧੀਨ ਪਹਿਲੀ ਤਿਮਾਹੀ ਦੇ ਰਾਸ਼ਨ ਦੀ ਵੰਡ ਮੁਕੰਮਲ      Arvind Kejriwal Bhagwant Mann
04/07/2026

ਮੇਰੀ ਰਸੋਈ ਸਕੀਮ ਅਧੀਨ ਪਹਿਲੀ ਤਿਮਾਹੀ ਦੇ ਰਾਸ਼ਨ ਦੀ ਵੰਡ ਮੁਕੰਮਲ

Arvind Kejriwal Bhagwant Mann

01/07/2026

ਧੂਰੀ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਚੱਲਦੇ ਪ੍ਰੋਗਰਾਮ 'ਚ ਭੈਣਾਂ ਦੇ ਖਾਤਿਆਂ 'ਚ ਆਏ 3 ਮਹੀਨਿਆਂ ਦੇ ਪੈਸੇ

ਭਗਤੀ ਲਹਿਰ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ਼੍ਰੋਮਣੀ ਭਗਤ ਕਬੀਰ ਜੀ ਦੇ ਪਾਵਨ ਆਗਮਨ ਪੁਰਬ ਮੌਕੇ ਕੋਟਾਨਿ-ਕੋਟਿ ਪ੍ਰਣਾਮ।
29/06/2026

ਭਗਤੀ ਲਹਿਰ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ਼੍ਰੋਮਣੀ ਭਗਤ ਕਬੀਰ ਜੀ ਦੇ ਪਾਵਨ ਆਗਮਨ ਪੁਰਬ ਮੌਕੇ ਕੋਟਾਨਿ-ਕੋਟਿ ਪ੍ਰਣਾਮ।

ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਅਧਿਆਤਮਿਕ ਮੁਖੀ ਸਤਿਕਾਰਯੋਗ ਸੰਤ ਨਿਰੰਜਣ ਦਾਸ ਜੀ ਮਹਾਰਾਜ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕ...
24/06/2026

ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਅਧਿਆਤਮਿਕ ਮੁਖੀ ਸਤਿਕਾਰਯੋਗ ਸੰਤ ਨਿਰੰਜਣ ਦਾਸ ਜੀ ਮਹਾਰਾਜ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ‘ਤੇ ਬਹੁਤ ਬਹੁਤ ਵਧਾਈਆਂ।

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।
18/06/2026

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।

Address

Goraya
144409

Telephone

+919888515737

Website

Alerts

Be the first to know and let us send you an email when Aap parveen goraya posts news and promotions. Your email address will not be used for any other purpose, and you can unsubscribe at any time.

Contact The Organization

Send a message to Aap parveen goraya:

Shortcuts

Share