Shri Hargobindpur

Shri Hargobindpur Shri Hargobindpur is a historic and beautiful town situated at the bank of holy river The Beas in Pun There are more houses than the men. Rabb Rakha..

Shri Har Gobind Pur is a historic and beautiful town situated at the bank of holy river The Beas. Enter Sri Har Gobind Pur and you get a feeling that you are in medieval age. You will find most of the houses and remains built centuries ago. You get theimpression that this town is in the process of being abandoned. You can have an idea of how happy this town would have been in the medieval days. Th

e town was founded by fifth Sikh guru Shri Guru Arjun Dev Ji and was initially called 'Rohilla' but was later named as 'Shri Har Gobind Pur' after the name of sixth Sikh guru Shri Har Gobind Sahib Ji. People of different religions & faiths stay together here with harmony. There are lot of things to view in this rich heritage & cultural town. Shri Har Gobind Pur is 186 kms away from state capital Chandigarh (Punjab), 75 kms from Sri Guru Ramdas Ji International Airport, Amritsar, and 40 kms from district city Gurdaspur. This page is the forum for the people, all over the world, hailing from Shri Har Gobind Pur to be connected to their motherland & share their views.. God The Saviour...

http://www.bhallafamily.com/

Punjabi’s love for Punjab ❤️
18/04/2026

Punjabi’s love for Punjab ❤️

01/04/2026
10/01/2026
12-06-2025 ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ। ਅੱਜ ਰਾਤ ਨੂੰ
12/06/2025

12-06-2025 ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ। ਅੱਜ ਰਾਤ ਨੂੰ

12/06/2025
01/04/2025

" ਬਾਬਾ ਬਕਾਲਾ" ਜਿਸਦੇ ਕਿਸੇ ਸਮੇਂ ਬਿਆਸ ਦਰਿਆ ਬਿਲਕੁਲ ਨਾਲ ਖਹਿਕੇ ਵਗਦਾ ਸੀ ਇਕ ਛੋਟਾ ਜਿਹਾ ਨਗਰ ਸੀ , ਮਾਝੇ ਦੇਸ਼ ਦਾ ।
ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ ਚੜੂੰਗਾ , ਮਨੁੱਖ, ਪਸ਼ੂ- ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ' ਬਕ ' ਡਾਰਾਂ ਦੀਆਂ ਡਾਰਾਂ ਤੇ ਇਸ ਦਾ ਨਾਮ ਉਨਾਂ ਤੋਂ ਈ ਪੈ ਗਿਆ " ਬਕ-ਵਾਲਾ" ।
ਫਿਰ ਇਹ ਬਕ-ਵਾਲਾ ਲੋਕਾਂ ਦੀ ਜੁਬਾਨ ਤੇ ਬਕਾਲਾ ਵਜੋਂ ਸਥਾਪਿਤ ਕਦ ਹੋਇਆ ਕਿਸੇ ਨੂੰ ਪਤਾ ਨਹੀਂ ਹੈ।
ਮਾਤਾ ਨਾਨਕੀ ਜੀ ਦਾ ਪੈਤਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦਈ ਜੀ ।
ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਤੋਂ ਬਾਅਦ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਤੇ ਆਪਣੀ ਪਤਨੀ ਮਾਤਾ ਗੁਜਰੀ ਨਾਲ ਇਸ ਜਗਹ ਆ ਰੈਣ ਬਸੇਰਾ ਬਣਾ ਲਿਆ ।
ਫਿਰ ਸਾਲ ਦਰ ਸਾਲ ਗੁਜਰ ਗਏ ਰੱਬੀ ਰੂਹ ਰੱਬੀ ਸਿਮਰਨ ਤੇ ਉਸ ਵਾਸਤੇ ਇਕ ਭੋਰਾ ।
ਅਠਵੇਂ ਪਾਤਸ਼ਾਹ ਦਾ ਫੁਰਮਾਨ ' ਬਾਬਾ' ਵਸੇ ' ਬਕਾਲੇ' ਬਸ ਫਿਰ ਕੀ ਸੀ ਆ ਬੈਠੇ ਬੇਅੰਤ ਝੂਠ ਦੀਆਂ ਗੱਦੀਆਂ ਲਾਣ।
ਬਖਸ਼ਿਸ਼ ਹੋਈ ਮਖਣ ਸ਼ਾਹ ਲਬਾਣੇ ਹੋਰਾਂ ਤੇ । ਸੁੱਖੀ ਸੁੱਖ ਕਬੂਲ ਹੋਈ ਤੇ ਭੇਟਾ ਦੇਣ ਪਹੁੰਚ ਗਿਆ ਬਕਾਲੇ।
ਇਥੇ ਤੇ ਮੰਜਰ ਈ ਹੋਰ ਸੀ , ਬਾਈ ਗੁਰੂ ਇਕ ਦੂਜੇ ਚ ਵਜਦੇ ਫਿਰਨ , ਸੋਚਾਂ ਚ ਪੈ ਗਿਆ ਕੀ ਕਰੇ ਤੇ ਕੀ ਨ ।
ਫਿਰ ਮੁਸਕਰਾਹਟ ਫਿਰੀ ਬੁਲੀਆਂ ਤੇ । ਲੱਗਾ ਹਰੇਕ ਦੇ ਅਗੇ ਪੰਜ ਪੰਜ ਮੋਹਰਾਂ ਧਰਨ। ਅਖੌਤੀ ਗੁਰੂ ਬਗਲਿਆਂ ਵਾਂਗ ਪੰਜ ਮੋਹਰਾਂ ਚੋਰ ਅੱਖਾਂ ਨਾਲ ਵੇਖ ਖੁਸ਼ੀ ਚ ਅੱਖਾਂ ਬੰਦ ਕਰ ਲੈਣ ਇਹ ਸੋਚ ਅਜ ਦਿਹਾੜੀ ਚੰਗੀ ਬਣੀ।
ਅਖੀਰ ਜਾ ਪਹੁੰਚਿਆਂ ਭੋਰੇ ਚ ,ਪੰਜ ਮੋਹਰਾਂ ਧਰੀਆਂ ਮੱਥਾ ਟੇਕਿਆ । ਉਧਰ ਜਦ ਅੱਖਾਂ ਨਹੀਂ ਖੁਲੀਆਂ ਤਾਂ ਨਿਰਾਸ਼ ਹੋ ਲਗਾ ਵਾਪਸ ਮੁੜਨ । ਅਵਾਜ ਆਈ " ਪੰਜ ਸੌ ਦੀ ਥਾਂ ਪੰਜ ਝੜਾਵੇ ਕਰਕੇ ਬਚਨ ਮੁਕਰਦਾ ਜਾਵੇ"
ਬਸ ਛਾਲ ਈ ਮਾਰੀ ਪਲ ਵੀ ਨ ਲੱਗਾ ਤੇ ਭੋਰੇ ਦੀ ਛੱਤ ਤੇ ਸੀ ਮੱਖਣ ਸ਼ਾਹ
ਚਾਰ ਚੁਫੇਰੇ ਇਕ ਅਵਾਜ ਦੀ ਗੂੰਜ ਈ ਸੁਣੀ ਲੋਕਾਂ " ਗੁਰ ਲਾਧੋ ਰੇ ਗੁਰ ਲਾਧੋ ਰੇ" ਵਹੀਰਾਂ ਘੱਤ ਲੋਕ ਭਜ ਤੁਰੇ ਭੋਰੇ ਵਲ ਤੇ ਪਤਾ ਈ ਨ ਲਗਾ ਭੋਰਾ ਕਦ ਭੋਰਾ ਸਾਹਿਬ ਹੋ ਗਿਆ " ਤੇ ਤਿਆਗ ਮੱਲ" ਪਾਤਸ਼ਾਹ ਹਜੂਰ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ।
ਪਿਆਰਿਓ ਇਹੀ ਉਹ ਪਾਕ ਪਵਿੱਤਰ ਅਸਥਾਨ ਹੈ ਜਿਥੇ ਇਹ ਕਰਤਾਰੀ ਕੌਤਕ ਵਾਪਰਿਆ।
ਆਓ ਨਤਮਸਤਕ ਹੋਈਏ ਤੇ ਆਪਣੇ ਮਸਤਕ ਦਾ ਭਾਗ ਬਣਾ ਪਾਤਸ਼ਾਹ ਹਜ਼ੂਰ ਨੂੰ ਹਥ ਜੋੜ ਬੇਨਤੀ ਕਰੀਏ ਦੰਭ ਪਖੰਡ ਤੇ ਦੰਭੀ ਪਖੰਡੀਆਂ ਤੋਂ ਮੁਕਤ ਹੋਏ ਇਹ ਪਾਕ ਭੂ-ਖੰਡ!!
-Sarbjinder Singh

24/01/2025

Zakir Hussain saab's family belongs to Shri Hargobindpur ❤️🙏🏼

14/11/2024

ਮਨਮੋਹਕ ਸਜਾਵਟ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਃ੬ ਸ੍ਰੀ ਹਰਗੋਬਿੰਦ ਪੁਰ

ਕੀ ਕਹਿਣਾ ਚਾਹੋਗੇ ਇਸ ਵਾਰ ਦੀਆਂ ਸਰਪੰਚੀ ਚੋਣਾਂ ਬਾਰੇ ??ਆਪਣੇ ਇਲਾਕੇ ਦੇ ਪਿੰਡਾਂ ਵਿੱਚ ਕੰਮ ਨਿਰਪੱਖ ਹੋ ਰਿਹਾ ਜਾਂ ਧੱਕੇਸ਼ਾਹੀ ਹੀ ਚੱਲ ਰਹੀ ਹੈ...
07/10/2024

ਕੀ ਕਹਿਣਾ ਚਾਹੋਗੇ ਇਸ ਵਾਰ ਦੀਆਂ ਸਰਪੰਚੀ ਚੋਣਾਂ ਬਾਰੇ ??
ਆਪਣੇ ਇਲਾਕੇ ਦੇ ਪਿੰਡਾਂ ਵਿੱਚ ਕੰਮ ਨਿਰਪੱਖ ਹੋ ਰਿਹਾ ਜਾਂ ਧੱਕੇਸ਼ਾਹੀ ਹੀ ਚੱਲ ਰਹੀ ਹੈ ??
ਆਪਣੇ ਵਿਚਾਰ comment box ਵਿੱਚ ਲਿਖੋ..

Address

Shri Hargobindpur
Gurdaspur
143515

Alerts

Be the first to know and let us send you an email when Shri Hargobindpur posts news and promotions. Your email address will not be used for any other purpose, and you can unsubscribe at any time.

Contact The Organization

Send a message to Shri Hargobindpur:

Share