Prem Nagar Gurdaspur

Prem Nagar Gurdaspur Contact information, map and directions, contact form, opening hours, services, ratings, photos, videos and announcements from Prem Nagar Gurdaspur, Landmark & historical place, GURDASPUR, Gurdaspur.

❌❌❌
11/06/2019

❌❌❌

14/04/2019
ਦੱਸ ਸੀਸ ਝੁੱਕ ਗਏ,,ਅੱਖਾਂ ਓਹਦੀ ਵੀ ਭਰ ਆਇਆਂ,,ਕੀ ਜਰੂਰਤ ਸੀ ਮੈਨੂੰ ਇੱਥੇ ਆ ਕੇ ਮਾਰਨ ਦੀ,,ਮੈ ਤੁਹਾਡੇ ਅੰਦਰ ਸੀ ,, ਅੰਦਰੋਂ ਮਾਰ ਮੁਕਾਉਣਾ ਸੀ।...
20/10/2018

ਦੱਸ ਸੀਸ ਝੁੱਕ ਗਏ,,

ਅੱਖਾਂ ਓਹਦੀ ਵੀ ਭਰ ਆਇਆਂ,,

ਕੀ ਜਰੂਰਤ ਸੀ ਮੈਨੂੰ ਇੱਥੇ ਆ ਕੇ ਮਾਰਨ ਦੀ,,

ਮੈ ਤੁਹਾਡੇ ਅੰਦਰ ਸੀ ,, ਅੰਦਰੋਂ ਮਾਰ ਮੁਕਾਉਣਾ ਸੀ।।

RIP🙏🙏🙏

19/10/2018

ਦੇਖੋ ਅੰਮ੍ਰਿਤਸਰ ਘਟਨਾ ਦਾ ਦਰਦਨਾਕ ਵਿਡੀਓ ।

05/09/2018

ਭਾਰਤ ਦੇ ਪਹਿਲੇ ਅਧਿਆਪਕ ਮਹਾਤਮਾ ਜੋਤਿਰਾਓ ਫੂਲੇ ਤੇ ਉਹਨਾਂ ਦੀ ਪਤਨੀ ਮਾਤਾ ਸਵਿਤਰੀ ਬਾਈ ਫੂਲੇ ਨੂੰ ਕੋਟਿ2 ਪ੍ਰਣਾਮ। ਬੀਬੀ ਫਾਤਿਮਾ ਸ਼ੇਖ ਤੇ ਮਾਤਾ ਫੂਲੇ ਨੇ ਔਰਤਾਂ ਵਾਸਤੇ ਪਹਿਲਾ ਸਕੂਲ 18ਵੀ ਸਦੀ ਚ ਖੋਲਿਆ, ਤੇ ਆਪਣੇ ਜੀਵਨ ਕਾਲ ਚ 18 ਸਕੂਲ ਖੋਲ੍ਹੇ, ਔਰਤਾਂ ਦੀ ਮੁਕਤੀ ਲਈ ਸੰਘਰਸ਼ ਕੀਤਾ ਤੇ ਅੰਤ ਚ ਚੇਚਕ ਦੀ ਬਿਮਾਰੀ ਫੈਲਣ ਤੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਦੇ ਦਿੱਤੀ।
ਪਰ ਹੁਕਮਰਾਨ ਤੁਹਾਨੂੰ ਇਹਨਾਂ ਬਾਰੇ ਨਹੀਂ ਦੱਸਣਗੇ।

ਏ ਪੰਜਾਬ ਆ ਮਿੱਠਿਆ ਏਥੇ ਦੇ ਤਾਂ ਭਿਖਾਰੀ ਵੀ ਇਨਸਾਨੀਅਤ ਲਈ            ਆਪਣੇ ਫਰਜ਼ ਨਿਭਾਉਣ ਅੱਗੇ ਆਉਂਦੇ ਨੇ
24/08/2018

ਏ ਪੰਜਾਬ ਆ ਮਿੱਠਿਆ

ਏਥੇ ਦੇ ਤਾਂ ਭਿਖਾਰੀ ਵੀ ਇਨਸਾਨੀਅਤ ਲਈ
ਆਪਣੇ ਫਰਜ਼ ਨਿਭਾਉਣ ਅੱਗੇ ਆਉਂਦੇ ਨੇ

ਧੀਅਾਂ ਦੇ ਹੱਕ ਚ ਖੜਣ ਵਾਲੇ ਸੇਅਰ ਜਰੂਰ ਕਰੋਬਾਕੀ ਅੱਗੇ ਲੰਘ ਜਾਓ👏
13/08/2018

ਧੀਅਾਂ ਦੇ ਹੱਕ ਚ ਖੜਣ ਵਾਲੇ ਸੇਅਰ ਜਰੂਰ ਕਰੋ
ਬਾਕੀ ਅੱਗੇ ਲੰਘ ਜਾਓ👏

Congrats Gurdaspur..... AGM Mall will shortly open....
05/08/2018

Congrats Gurdaspur..... AGM Mall will shortly open....

ਜਿਸਦਾ ਸੀ ਲੋਹਾ ਕਦੇ ਪੂਰੀ ਦੁਨੀਅਾ ਨੇ ਮੰਨਿਅਾ, ,,,,ੳੁਹ ਮੌਤ ਹੱਥੋਂ ਕੱਲ ਕਹਿੰਦੇ  ਹਾਰ ਗਿਅਾ, ,,,ਦੁਨੀਅਾਂ ਦੇ ਮੁੱਖੜੇ ਤੇ ਰੌਣਕਾਂ ਹਾਸੇ ਖੜਾ...
19/07/2018

ਜਿਸਦਾ ਸੀ ਲੋਹਾ ਕਦੇ ਪੂਰੀ ਦੁਨੀਅਾ ਨੇ ਮੰਨਿਅਾ, ,,,,
ੳੁਹ ਮੌਤ ਹੱਥੋਂ ਕੱਲ ਕਹਿੰਦੇ ਹਾਰ ਗਿਅਾ, ,,,
ਦੁਨੀਅਾਂ ਦੇ ਮੁੱਖੜੇ ਤੇ ਰੌਣਕਾਂ ਹਾਸੇ ਖੜਾੳੁਣ ਵਾਲਾ ੲਿਨਸਾਨ ਮਿਸਟਰ ਬੀਨ ਕੱਲ ਸੱਭ ਨੂੰ ੳੁਦਾਸ ਕਰਕੇ ਚਲਾ ਗਿਅਾ,,,,

िਸਮਰਨ ਕੇ ਦਿਲ ਮੇਂ ਬਸਤੇ ਹੋ , ਹਮੇਸ਼ਾ ਆਬਾਦ ਰਹੋਗੇ
ਜਬ ਤੱਕ ਹਮ ਰਹੇਂਗੇ , ਤੁੱਮ ਹਮੇਂ ਯਾਦ ਰਹੋਗੇ

Indian Media ਲਈ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਲੜਕੀ ਨੇ ਮਿਲ਼ਖਾ ਸਿੰਘ ਤੇ ਪੀ ਟੀ ੳੂਸ਼ਾ ਦਾ ਰਿਕਾਰਡ ਤੋੜਿਆ ਅਤੇ ਨਵਾਂ ਰਿਕਾਰਡ ਬਣਾਇੇਅਾ ਇਡੀਆ ਦ...
19/07/2018

Indian Media ਲਈ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਲੜਕੀ ਨੇ ਮਿਲ਼ਖਾ ਸਿੰਘ ਤੇ ਪੀ ਟੀ ੳੂਸ਼ਾ ਦਾ ਰਿਕਾਰਡ ਤੋੜਿਆ ਅਤੇ ਨਵਾਂ ਰਿਕਾਰਡ ਬਣਾਇੇਅਾ ਇਡੀਆ ਦਾ ਨਾਵ ੳੁਚਾੱ ਕੀਤਾ ਪਰ ਮੀਡਿਅਾ ਨੇ ਸਿਰਫ ਇਸ ਕਰਕੇ ਨਹੀਂ ਦਿਖਾਇਅਾ ਕਿ ੳੁਹ ਗਰੀਬ ਅਤੇ s/c ਹੈ ਜੇ ਗੱਲ ਸਹੀ ਹੈ ਤਾ ਜਰੂਰ shair ਕਰੇੳੂ g

कृपया बरसात का समय है गाड़ी चलाते समय मानवता का परिचय  दे
17/07/2018

कृपया बरसात का समय है गाड़ी चलाते समय मानवता का परिचय दे

Address

GURDASPUR
Gurdaspur
143521

Website

Alerts

Be the first to know and let us send you an email when Prem Nagar Gurdaspur posts news and promotions. Your email address will not be used for any other purpose, and you can unsubscribe at any time.

Share