23/05/2024
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਲੋਕਸਭਾ ਗੁਰਦਾਸਪੁਰ ਆਉਣ ਤੇ ਦਿਲੋਂ ਸਵਾਗਤ । 🙏
ਸਾਰੇ ਹਲਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਦੁਪਹਿਰ 01:00 ਵਜੇ ਦਿਨ ਸ਼ੁਕਰਵਾਰ ਤਾਰੀਖ 24 ਮਈ 2024 ਨੂੰ ਐਨ ਐਚ 54, ਸਾਹਮਣੇ ਬਰਿਸਤਾ ਫ਼ੂਡ ਕਾਰਨਰ ਦੀਨਾਨਗਰ ਬਾਈਪਾਸ(ਦੀਨਾਨਗਰ) ਵਿੱਖੇ “ਫ਼ਤਹਿ ਰੈਲੀ” ਦਾ ਹਿੱਸਾ ਬਣੀਏ ਅਤੇ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਣੀਏ। ਗੁਰਦਾਸਪੁਰ ਦੀ ਤਰੱਕੀ ਲਈ ਕਮਲ ਦੇ ਫੁੱਲ ਨੂੰ ਹੀ ਵੋਟ ਪਾਈਏ, ਅਤੇ ਲੋਕਸਭਾ ਗੁਰਦਾਸਪੁਰ ਦੇ ਉਮੀਦਵਾਰ ਸ਼੍ਰੀ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਤਾਈਏ!
BJP Punjab Narendra Modi Sunil Jakhar Manthri Srinivasulu Dinesh Singh Babbu Bharatiya Janata Party (BJP) Gajendra Singh Shekhawat Vijay Rupani