Punjab Seva Dal Party

Punjab Seva Dal Party Sukhwinder Singh Bhoma is known as the National President and Founder of a political organization Constitution of Punjab Seva Dal Party Punjab Seva Dal Party

01/09/2025
06/09/2024

ਪੰਜਾਬ ਸੇਵਾ ਦਲ ਪਾਰਟੀ (ਰਜਿ)
ਮੋ:- 7986270175

ਪੰਜਾਬ ਦੇ ਸੂਝਵਾਨ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਪੰਜਾਬ ਸੇਵਾ ਦਲ ਪਾਰਟੀ ਦੇ ਮੈਂਬਰ ਬਣਨ ਲਈ ਸੰਪਰਕ ਕਰੋ

23/08/2024
ਪੰਜਾਬ ਸੇਵਾ ਦਲ ਪਾਰਟੀ ਨਾਲ ਜੁੜਣ ਲਈ ਸੰਪਰਕ ਕਰੋ 7986270175
13/08/2024

ਪੰਜਾਬ ਸੇਵਾ ਦਲ ਪਾਰਟੀ ਨਾਲ ਜੁੜਣ ਲਈ ਸੰਪਰਕ ਕਰੋ 7986270175

ਆਪਣੇ ਹੱਕਾਂ ਦੇ ਲਈ ਲੜਨਾ ਪਾਊਂਗਾ ,ਜੋ ਪੰਜਾਬ ਨੂੰ ਲੁੱਟ ਕੇ ਖਾ ਗਏ,ਉਹਨਾ ਵਿਰੋਧ ਖੜਣਾ ਪਾਊਂਗਾ ।
11/08/2024

ਆਪਣੇ ਹੱਕਾਂ ਦੇ ਲਈ ਲੜਨਾ ਪਾਊਂਗਾ ,
ਜੋ ਪੰਜਾਬ ਨੂੰ ਲੁੱਟ ਕੇ ਖਾ ਗਏ,
ਉਹਨਾ ਵਿਰੋਧ ਖੜਣਾ ਪਾਊਂਗਾ ।

11/08/2024

ਪੰਜਾਬ ਸੇਵਾ ਦਲ ਪਾਰਟੀ ਦੇ ਕੋਰ ਕਮੇਟੀ ਮੈਂਬਰ ਕੈਪਟਨ ਸਰਦਾਰ ਭੁਪਿੰਦਰ ਸਿੰਘ ਜੀ ਦੀਆਂ ਪੰਜਾਬ ਦੇ ਗ਼ਰੀਬ ਵਰਗ ਦੇ ਪ੍ਰਤੀ ਸੁਣਨ ਯੋਗ ਗੱਲਾਂ।

10/08/2024

ਅੱਜ ਪੰਜਾਬ ਦੀ ਖੇਤਰੀ ਪਾਰਟੀ (ਪੰਜਾਬ ਸੇਵਾ ਦਲ ਪਾਰਟੀ) ਦੀ ਕੋਰ ਕਮੇਟੀ ਦੇ ਗਠਨ ਮੌਕੇ ਪਾਰਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ।

ਅੱਜ ਪੰਜਾਬ ਦੀ ਖੇਤਰੀ ਪਾਰਟੀ ( ਪੰਜਾਬ ਸੇਵਾ ਦਲ ਪਾਰਟੀ ) ਦੇ ਕੌਮੀਂ ਕਨਵੀਨਰ ਸੁਖਵਿੰਦਰ ਸਿੰਘ ਭੋਮਾਂ, ਪੰਜਾਬ ਪ੍ਰਧਾਨ ਸਿਕੰਦਰ ਸਿੰਘ ਖਾਲਸਾ ਜਨਰ...
10/08/2024

ਅੱਜ ਪੰਜਾਬ ਦੀ ਖੇਤਰੀ ਪਾਰਟੀ ( ਪੰਜਾਬ ਸੇਵਾ ਦਲ ਪਾਰਟੀ ) ਦੇ ਕੌਮੀਂ ਕਨਵੀਨਰ ਸੁਖਵਿੰਦਰ ਸਿੰਘ ਭੋਮਾਂ, ਪੰਜਾਬ ਪ੍ਰਧਾਨ ਸਿਕੰਦਰ ਸਿੰਘ ਖਾਲਸਾ ਜਨਰਲ ਸਕੱਤਰ ਕੁਲਵੰਤ ਸਿੰਘ ਲੱਧਾ ਮੁੰਡਾ ਵੱਲੋਂ ਪੰਜਾਬ ਸੇਵਾ ਦਲ ਪਾਰਟੀ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੋਰ ਕਮੇਟੀ ਮੈਂਬਰ ਅਵਿਨਾਸ਼ ਕਲਿਆਣ, ਪ੍ਰਹਿਲਾਦ ਸਿੰਘ,ਕੈਪਟਨ ਭੁਪਿੰਦਰ ਸਿੰਘ, ਕੈਪਟਨ ਆਤਮਾ ਸਿੰਘ, ਪੰਜਾਬ ਯੂਥ ਪ੍ਰਧਾਨ ਸਿਕੰਦਰ ਸਿੰਘ ਭੋਮਾ, ਮੀਡੀਆ ਇੰਚਾਰਜ ਗੁਰਦਿੱਤ ਸਿੰਘ, ਮਾਸਟਰ ਸੁਖਬੀਰ ਸਿੰਘ ਅੱਤੇਪੁਰ ਰਣਜੀਤ ਸਿੰਘ ਖਡੂਰ ਸਾਹਿਬ ਅਤੇ ਹੋਰ ਪਾਰਟੀ ਵਰਕਰ ਮੌਜੂਦ ਰਹੇ।

Address

Sri Hargobindpur Road Village Bhoma
Gurdaspur
143514

Alerts

Be the first to know and let us send you an email when Punjab Seva Dal Party posts news and promotions. Your email address will not be used for any other purpose, and you can unsubscribe at any time.

Share