08/09/2026
ਮੁਬਾਰਕਾਂ
ਕਿਸਾਨਾਂ ਨੂੰ ਮੋਰਚੇ ਦੀ ਜਿੱਤ ਦੀਆਂ ਮੁਬਾਰਕਾਂ।
ਯਾਦ ਰੱਖੋ! ਏਕੇ ਅਤੇ ਵਿਉਂਤਬੰਦੀ ਨਾਲ ਸਾਰੇ ਸ਼ੰਘਰਸ਼ ਜਿੱਤੇ ਜਾ ਸਕਦੇ ਹਨ।
ਅਗਲੇ ਪੜਾਅ ਲਈ ਸ਼ੁਭ ਕਾਮਨਾਵਾਂ। ਇਕ ਰਾਜਨੀਤਕ ਪਾਰਟੀ ਵਜੋਂ ਹਮੇਸ਼ਾਂ ਤੁਹਾਡੀ ਪਿੱਠ 'ਤੇ ਖੜ੍ਹੇ ਹਾਂ।
-ਗਿਆਨੀ ਹਰਪ੍ਰੀਤ ਸਿੰਘ।
(ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ)