Johny Kapoor guruharsahai

Johny Kapoor guruharsahai ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪਨੀ ਜੀਤ ਕਰੋਂ ॥

10/07/2026
ਗੁਰੂ ਹਰ ਸਹਾਇ ਅਤੇ ਫਿਰੋਜ਼ਪੁਰ ਜਿਲੇ  ਲਈ  ਬੇਹੱਦ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੇ ਹੋਣਹਾਰ  ਟੈਨਿਸ ਖਿਡਾਰੀ ਪ੍ਰਦੀਪ ਕੁਮਾਰ ਪੁੱਤਰ ਬਿੱਲੂ ਰਾਮ...
02/07/2026

ਗੁਰੂ ਹਰ ਸਹਾਇ ਅਤੇ ਫਿਰੋਜ਼ਪੁਰ ਜਿਲੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੇ ਹੋਣਹਾਰ ਟੈਨਿਸ ਖਿਡਾਰੀ ਪ੍ਰਦੀਪ ਕੁਮਾਰ ਪੁੱਤਰ ਬਿੱਲੂ ਰਾਮ (ਕੁਮਾਰ ਟੇਲਰ )ਦੀ ਚੋਣ ਭਾਰਤੀ ਟੀਮ ਵਿੱਚ ਹੋਈ ਹੈ। ਉਹ 3 ਤੋਂ 6 ਜੁਲਾਈ 2026 ਤੱਕ ਪੋਲੈਂਡ ਵਿੱਚ ਹੋਣ ਵਾਲੀ 19ਵੀਂ ਪੋਲੈਂਡ ਓਪਨ ਇੰਟਰਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਪੋਲੈਂਡ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਭਾਰਤ ਦੀ ਝੋਲੀ ਵਿੱਚ ਪਾਉਣ 👍👍👍👍👍

ਰਾਤ ਦੇ ਹਨੇਰੇ ਵਿੱਚ ਗੈਰ ਕਾਨੂੰਨੀ ਕਲੋਨੀ ਗੁਰੂ ਹਰ ਸਹਾਏ ਵਿੱਚ ਚਲ ਰਹੀ ਨਜਾਇਜ਼ ਉਸਾਰੀ ਅਤੇ ਜੇਸੀਬੀ ਨਾਲ ਪਾਈਆਂ ਜਾ ਰਹੀਆਂ ਹਨ ਸੀਵਰੇਜ ਦੀਆਂ ਪ...
09/06/2026

ਰਾਤ ਦੇ ਹਨੇਰੇ ਵਿੱਚ ਗੈਰ ਕਾਨੂੰਨੀ ਕਲੋਨੀ ਗੁਰੂ ਹਰ ਸਹਾਏ ਵਿੱਚ ਚਲ ਰਹੀ ਨਜਾਇਜ਼ ਉਸਾਰੀ ਅਤੇ ਜੇਸੀਬੀ ਨਾਲ ਪਾਈਆਂ ਜਾ ਰਹੀਆਂ ਹਨ ਸੀਵਰੇਜ ਦੀਆਂ ਪਾਈਪਾਂ ਇਥੇ ਦੱਸਣ ਯੋਗ ਗੱਲ ਇਹ ਹੈ ਕਿ ਇਹ ਉਹੀ ਕਲੋਨੀ ਹੈ ਜਿਸ ਨੂੰ ਥੋੜਾ ਸਮਾਂ ਪਹਿਲਾਂ ਕਾਰਜ ਸਾਦਕ ਅਫਸਰ ਗੁਰੂ ਹਰ ਸਹਾਏ ਵੱਲੋਂ ਨਜਾਇਜ਼ ਉਸਾਰੀ ਦੇ ਕੰਮ ਨੂੰ ਰੋਕਣ ਅਤੇ ਕਲੋਨਾਜਰਾਂ ਨੂੰ ਆਪਣੇ ਪੱਧਰ ਦੇ ਢਾਣ ਦੇ ਆਰਡਰ ਦਿੱਤੇ ਸਨ। ਪਰ ਸਿਆਸੀ ਸ਼ੈ ਅਤੇ ਗੁੰਡਾਗਰਦੀ ਦੇ ਜ਼ੋਰ ਤੇ ਰਾਤ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਨੂੰ ਅਪੀਲ ਕਰਨੇ ਆ ਕਿ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਮਿਲਦੇ ਹਾਂ ਕੱਲ ਕਰਾਂਗੇ ਗੱਲ ਹੱਕ ਸੱਚ ਦੀ ਵੱਡੀ ਤੋਂ ਵੱਡੀ ਗਿਣਤੀ ਵਿੱਚ ਆਓ
27/05/2026

ਮਿਲਦੇ ਹਾਂ ਕੱਲ ਕਰਾਂਗੇ ਗੱਲ ਹੱਕ ਸੱਚ ਦੀ ਵੱਡੀ ਤੋਂ ਵੱਡੀ ਗਿਣਤੀ ਵਿੱਚ ਆਓ

Address

MUKTSAR Road
Guru Har Sahai
152022

Alerts

Be the first to know and let us send you an email when Johny Kapoor guruharsahai posts news and promotions. Your email address will not be used for any other purpose, and you can unsubscribe at any time.

Contact The Organization

Send a message to Johny Kapoor guruharsahai:

Shortcuts

Share

Category