Govt Primary Smart School Rishi Valmik Guru Har Sahai

Govt Primary Smart School Rishi Valmik Guru Har Sahai Ours Is The Primary School Being Run Under The Aegis Of The Department Of Education Govt Of Punjab.

Our Entire Staff Is Doing Their Very Best To Impart Quality Education.

***ਤੀਆਂ ਤੀਜ ਦੀਆਂ ***ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਰਿਸ਼ੀ ਵਾਲਮੀਕ ਦੀਆਂ ਧੀਆਂ ਨੇ ਸਕੂਲ ਸਟਾਫ਼ ਨਾਲ ਧਮਾਲਾਂ ਪਾਈਆਂ!!
15/08/2026

***ਤੀਆਂ ਤੀਜ ਦੀਆਂ ***
ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਰਿਸ਼ੀ ਵਾਲਮੀਕ ਦੀਆਂ ਧੀਆਂ ਨੇ ਸਕੂਲ ਸਟਾਫ਼ ਨਾਲ ਧਮਾਲਾਂ ਪਾਈਆਂ!!

National Deworming Day 10-Aug-2026Mop-Up Day On 17-Aug-2026
10/08/2026

National Deworming Day 10-Aug-2026
Mop-Up Day On 17-Aug-2026

ਅੱਜ ਸਾਡੀ ਧੀ ਰਾਣੀ ਅਨੂੰ ਦਾ ਜਨਮਦਿਨ ਹੈ। ਪੰਜਵੀਂ ਦੀ ਵਿਦਿਆਰਥਣ ਅਨੂੰ ਹੁਰੀਂ ਚਾਰ ਭੈਣਾਂ ਦੇ ਮਾਤਾ ਪਿਤਾ ਇਹਨਾਂ ਨੂੰ ਨਿੱਕੀਆਂ ਨਿੱਕੀਆਂ ਨੂੰ ਛ...
16/07/2026

ਅੱਜ ਸਾਡੀ ਧੀ ਰਾਣੀ ਅਨੂੰ ਦਾ ਜਨਮਦਿਨ ਹੈ। ਪੰਜਵੀਂ ਦੀ ਵਿਦਿਆਰਥਣ ਅਨੂੰ ਹੁਰੀਂ ਚਾਰ ਭੈਣਾਂ ਦੇ ਮਾਤਾ ਪਿਤਾ ਇਹਨਾਂ ਨੂੰ ਨਿੱਕੀਆਂ ਨਿੱਕੀਆਂ ਨੂੰ ਛੱਡ ਕੇ ਪਰਮਾਤਮਾ ਦੇ ਚਰਣੀ ਜਾ ਲੱਗੇ ਸੀ, ਦਾਦੀ ਜੀ ਨੇ ਚਾਰਾਂ ਕੂੰਜਾਂ ਨੂੰ ਆਪਣੇ ਖੰਭਾਂ ਹੇਠਾਂ ਸਾਂਭ ਰੱਖਿਐ, ਪਰ ਬਜ਼ੁਰਗੀ ਅਵਸਥਾ ਵਿੱਚ ਪਹੁੰਚ ਗਈ ਦਾਦੀ ਵੀ ਬੇਹੱਦ ਸੰਘਰਸ਼ ਕਰ ਰਹੀ ਐ ਤਿੰਨ ਟਾਈਮਾਂ ਦੀ ਰੋਟੀ ਪੂਰੀ ਕਰਨ ਵਿੱਚ। ਵਾਹਿਗੁਰੂ ਜੀ ਕਿਰਪਾ ਕਰਨ ਇਹ ਭੈਣਾਂ ਪੜ੍ਹ ਜਾਣ।

ਅੱਜ ਸਾਡੀ ਪਿਆਰੀ ਧੀ ਰਾਣੀ ਏਕਮ ਦਾ ਜਨਮਦਿਨ ਹੈ ਜੀ! ਏਕਮ ਤੀਸਰੀ ਕਲਾਸ ਵਿੱਚ  ਪੜ੍ਹਦੀ ਹੈ,ਬਹੁਤ ਹੁਸ਼ਿਆਰ ਏ ਤੇ ਸਾਰੇ ਟੀਚਰਾਂ ਦੀ ਫ਼ੇਵਰੇਟ ਵੀ ਹੈ।...
15/07/2026

ਅੱਜ ਸਾਡੀ ਪਿਆਰੀ ਧੀ ਰਾਣੀ ਏਕਮ ਦਾ ਜਨਮਦਿਨ ਹੈ ਜੀ! ਏਕਮ ਤੀਸਰੀ ਕਲਾਸ ਵਿੱਚ ਪੜ੍ਹਦੀ ਹੈ,ਬਹੁਤ ਹੁਸ਼ਿਆਰ ਏ ਤੇ ਸਾਰੇ ਟੀਚਰਾਂ ਦੀ ਫ਼ੇਵਰੇਟ ਵੀ ਹੈ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਏਕਮ ਨੂੰ ਉੱਚ ਵਿਦਿਆ ਦਾ ਦਾਨ ਬਖ਼ਸ਼ਣ!

ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ ਤਹਿਤ ਅੱਜ 30-05-2026 ਦਿਨ ਸ਼ਨੀਵਾਰ ਨੂੰ ਸਪਸ ਰਿਸ਼ੀ ਵਾਲਮੀਕ ਸਮਾਰਟ ਸਕੂਲ ਵਿਖ਼ੇ ਮੈਗਾ PTM ਅਤੇ ਮਾਪਿਆਂ ਦੀ ਵਰ...
30/05/2026

ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ ਤਹਿਤ ਅੱਜ 30-05-2026 ਦਿਨ ਸ਼ਨੀਵਾਰ ਨੂੰ ਸਪਸ ਰਿਸ਼ੀ ਵਾਲਮੀਕ ਸਮਾਰਟ ਸਕੂਲ ਵਿਖ਼ੇ ਮੈਗਾ PTM ਅਤੇ ਮਾਪਿਆਂ ਦੀ ਵਰਕਸ਼ਾਪ ਦਾ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ। ਮਾਤਾ-ਪਿਤਾ ਸਾਹਿਬਾਨ ਨਾਲ਼ ਮਿਸ਼ਨ ਸਮਰੱਥ 4.0 ਦੇ ਟੀਚੇ ਸਾਂਝੇ ਕੀਤੇ ਗਏ ਅਤੇ ਇਹ ਵੀ ਦੱਸਿਆ ਗਿਆ ਕਿ ਇਸ ਵਾਰੀ ਹੋਏ ਰਾਸ਼ਟਰੀ ਸਿੱਖਿਆ ਸਰਵੇ ਵਿੱਚ ਪੰਜਾਬ ਪਹਿਲੇ ਸਥਾਨ ਤੇ ਰਿਹਾ। ਸਾਰੇ ਅਧਿਆਪਕਾਂ ਨੇ ਬੜੇ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ।

ਅੱਜ ਸਪਸ ਰਿਸ਼ੀ ਵਾਲਮੀਕ ਗੁਰੂ ਹਰ ਸਹਾਏ ਵਿੱਚ Parents Teachers Meeting(PTM) + Graduation Ceremony ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਲਾ...
28/03/2026

ਅੱਜ ਸਪਸ ਰਿਸ਼ੀ ਵਾਲਮੀਕ ਗੁਰੂ ਹਰ ਸਹਾਏ ਵਿੱਚ Parents Teachers Meeting(PTM) + Graduation Ceremony ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਲਾਨਾ ਪ੍ਰੀਖਿਆ 2025-26 ਸੈਸ਼ਨ ਦਾ ਰਿਜ਼ਲਟ ਘੋਸ਼ਿਤ ਕੀਤਾ ਗਿਆ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਕੂਲ ਸਟਾਫ਼ ਵੱਲੋਂ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ।

ਵਾਹਿਗੁਰੂ ਕਿਰਪਾ ਕਰਨ ਹੋਲੀ ਦੇ ਰੰਗ ਤੁਹਾਡੀ ਜ਼ਿੰਦਗੀ ਵਿੱਚ ਵੀ ਰੰਗ ਭਰ ਦੇਣ!! ਸਾਡੇ ਬੱਚੇ ਬੱਚੀਆਂ ਤੇ ਸਮੂਚੇ ਸਟਾਫ਼ ਵੱਲੋਂ ਹੋਲੀ ਤੇ ਹੋਲੇ-ਮੁਹੱ...
04/03/2026

ਵਾਹਿਗੁਰੂ ਕਿਰਪਾ ਕਰਨ ਹੋਲੀ ਦੇ ਰੰਗ ਤੁਹਾਡੀ ਜ਼ਿੰਦਗੀ ਵਿੱਚ ਵੀ ਰੰਗ ਭਰ ਦੇਣ!! ਸਾਡੇ ਬੱਚੇ ਬੱਚੀਆਂ ਤੇ ਸਮੂਚੇ ਸਟਾਫ਼ ਵੱਲੋਂ ਹੋਲੀ ਤੇ ਹੋਲੇ-ਮੁਹੱਲੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਹੋਣ ਜੀ।

ਮੈਡਮ Rouble Nagi ਜੀ ਨੂੰ ਮੁਬਾਰਕਬਾਦ!
08/02/2026

ਮੈਡਮ Rouble Nagi ਜੀ ਨੂੰ ਮੁਬਾਰਕਬਾਦ!

Address

ਸ਼ਰੀਹ ਵਾਲਾ ਰੋਡ
Guru Har Sahai
152022

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Website

Alerts

Be the first to know and let us send you an email when Govt Primary Smart School Rishi Valmik Guru Har Sahai posts news and promotions. Your email address will not be used for any other purpose, and you can unsubscribe at any time.

Shortcuts

Share