24/05/2026
ਬਠਿੰਡਾ ਅੱਜ ਕੂੜੇ ਅਤੇ ਨਸ਼ੇ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ⚠️
ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਹੁਣ ਜਾਗਰੂਕ ਹੋਣ ਅਤੇ ਸਹੀ ਫੈਸਲਾ ਲੈਣ ਦੀ ਲੋੜ ਹੈ। ✊🇮🇳
ਭਾਜਪਾ ਹੀ ਵਿਕਾਸ, ਸਫ਼ਾਈ ਅਤੇ ਨਸ਼ਾ ਮੁਕਤ ਪੰਜਾਬ ਲਈ ਮਜ਼ਬੂਤ ਹੱਲ ਦੇ ਸਕਦੀ ਹੈ। 🚩
— ਰਿਤੂ ਗੁਪਤਾ
ਭਾਜਪਾ ਨੇਤਰੀ, ਪੰਜਾਬ