Police Station Sadar Hoshiarpur

Police Station Sadar Hoshiarpur Official page of Police Station Sadar Hoshiarpur.

13/08/2024
13/08/2024

ਇੱਕ ਖੁਫੀਆ ਕਾਰਵਾਈ ਦੌਰਾਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵੱਲੋਂ ਝਬਾਲ, ਤਰਨਤਾਰਨ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰ ਤਸਕਰੀ ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਆਧੁਨਿਕ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੇ ਗਏ ਨਾਜਾਇਜ਼ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ।

ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰ ਦੇ ਸੰਪਰਕ ਵਿੱਚ ਸਨ, ਜੋ ਹਥਿਆਰਾਂ ਅਤੇ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਭਾਰਤੀ ਖੇਤਰ ਵਿੱਚ ਪਹੁੰਚਾ ਰਿਹਾ ਸੀ।

ਰਿਕਵਰੀ: 4 ਪਿਸਤੌਲ ਸਮੇਤ 4 ਮੈਗਜ਼ੀਨਾਂ

ਥਾਣਾ SSOC, ਅੰਮ੍ਰਿਤਸਰ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਤਸਕਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Gearing up special drive yield results!

In an intelligence-based operation, the State Special Operation Cell ( ), Amritsar has busted a cross-border smuggling module by apprehending two suspects from Chabal, Tarn Taran and recovered sophisticated illegal weapons from them.

During preliminary investigations, it has been found that both accused have been receiving consignments of illegal weapons sent through drones by their cross-border handlers.

The accused have been in contact with -based smuggler, who has been pushing huge consignments of weapons and drugs into Indian territory through drones and other means.

Recovery: 4 pistols along with 4 magazines

FIR has been registered at PS SSOC, . Further investigations are underway to determine the previous smuggling activities carried out by the accused.

13/08/2024

ਪੰਜਾਬ ਪੁਲਿਸ ਦੇ DSPs ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ! ਕੈਪਟਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਪੈਰਿਸ 2024 ਦੀਆਂ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ। ਪੰਜਾਬ ਪੁਲਿਸ ਅਤੇ ਹਾਕੀ ਪ੍ਰਤੀ ਉਹਨਾਂ ਦੀ ਵਚਨਬੱਧਤਾ ਬਹੁਤ ਹੀ ਸ਼ਲਾਘਾਯੋਗ ਹੈ।

ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ!

Delighted to see our Punjab Police DSPs excel on the international stage! Captain Harmanpreet Singh, Manpreet Singh, Mandeep Singh & Shamsher Singh bring home Bronze from . Their commitment to policing & hockey is truly commendable.

Congratulations Heroes!

13/08/2024

ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਓਪਰੇਸ਼ਨ ਵਿੱਚ ਗੁਰਦਾਸਪੁਰ ਸ਼ਹਿਰੀ ਖੇਤਰ ਤੋਂ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਨ.ਡੀ.ਪੀ.ਐਸ.ਐਕਟ ਦੀ ਧਾਰਾ 3(1) Prevention of Illicit Traffic (PITNDPS) ਦੇ ਤਹਿਤ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਦੌਰਾਨੇ ਗ੍ਰਿਫ਼ਤਾਰੀ ਬਿੱਲਾ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇਗਾ।

ਬਿੱਲਾ ਖਿਲਾਫ ਐਨ.ਡੀ.ਪੀ.ਐਸ.ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ, ਜੋ ਇਸ ਸਮੇਂ ਜ਼ਮਾਨਤ 'ਤੇ ਸੀ। ਬਿੱਲਾ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਸਰਹੱਦੀ ਨਸ਼ਾ ਤਸਕਰੀ ਨੈੱਟਵਰਕਸ ਵਿੱਚ ਸ਼ਾਮਲ ਹੈ।

In a joint operation conducted by Narcotics Control Bureau (NCB) and Punjab Police, Balwinder Singh @ Billa from Gurdaspur city area has been detained.

Detention Order u/s 3(1) Prevention of Illicit Traffic in NDPS Act (PITNDPS) is being served on the detenue who will be lodged in Dibrugarh jail during the detention period.

More than ten cases of NDPS Act stand registered against Billa, who was presently on bail. He is involved in trans-border drug smuggling networks with Pakistani smugglers.

13/08/2024
13/08/2024
13/08/2024

ਆਪਣੇ ਬੱਚਿਆਂ ਦੀ ਨਿੱਜੀ ਜਾਣਕਾਰੀ ਨੂੰ ਔਨਲਾਈਨ ਸੁਰੱਖਿਅਤ ਕਰੋ। ਇਸ ਬਾਰੇ ਸੁਚੇਤ ਰਹੋ ਕਿ ਉਹ ਕਿਸ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ। ਸੁਚੇਤ ਰਹੋ ਅਤੇ ਸੁਰੱਖਿਅਤ ਰਹੋ।

Safeguard your children's privacy online. Be aware of who they're sharing information with. Stay vigilant and .

11/08/2024
11/08/2024

ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ ਇਹ ਤੁਹਾਡੇ ਅਤੇ ਦੂਜਿਆਂ ਲਈ ਖ਼ਤਰਾ ਹੋ ਸਕਦਾ ਹੈ। ਟ੍ਰੈਫਿਕ ਨਿਯਮਾਂ ਪਾਲਣਾ ਕਰੋ।

Obey traffic rules—don’t drink and drive! 🚫🍻 It’s not just risky for you but for others too. Let’s keep our roads safe! 🛣️🚗

Address

PS Sadar
Hoshiarpur
146001

Telephone

+919115559312

Website

Alerts

Be the first to know and let us send you an email when Police Station Sadar Hoshiarpur posts news and promotions. Your email address will not be used for any other purpose, and you can unsubscribe at any time.

Contact The Organization

Send a message to Police Station Sadar Hoshiarpur:

Share

Category