Hoshiarpur online

Hoshiarpur online Hoshiarpur (ਹੁਸ਼ਿਆਰਪੁਰ) was founded in fourth century & In 1809 was occupied & United in PUNJAB by the Maharaja Karanvir Singh Hoshiarpur !!! A Land of Saints.
(1358)

A No.1 District in Literacy Ratio in Punjab. A land of Heritage Buildings. A Land of Culture. A land of Leaders. A Land of Chos( Rain Rivers)

( Friends from other areas are also Heartily Welcome as well as who are Settled Abroad.) This is your own page, Please feel free to post topics,good pictures ,informative material etc. Your suggestions are Welcome. ( Satellite Address 31°32'0.72"N 75°54'23.66"E )

04/09/2026

Janamashthmi 2026 ♥️🙏

ਹੁਸ਼ਿਆਰਪੁਰ ਵਾਲਿਆਂ ਲਈ ♥️ਪਛਾਣੋ ਤਾ ਕਿਥੇ ਦੀ ਫੋਟੋ ਆ 😉 ?      #ਹੁਸ਼ਿਆਰਪੁਰ
03/09/2026

ਹੁਸ਼ਿਆਰਪੁਰ ਵਾਲਿਆਂ ਲਈ ♥️

ਪਛਾਣੋ ਤਾ ਕਿਥੇ ਦੀ ਫੋਟੋ ਆ 😉 ?


#ਹੁਸ਼ਿਆਰਪੁਰ

01/09/2026

ਬਾਰਿਸ਼ ਤੋਂ ਬਾਅਦ ਦੀ ਗੇਡੀ ♥️😇👍

01/09/2026

Balkrishan Road Lake View Part-2
1-09-2026 😒😱


01/09/2026

Balkrishan Road Lake View Part-1
1-09-2026 😒😱


01/09/2026

ਪਾਣੀ ਹੀ ਪਾਣੀ 😱😱

  📚 ਅਧਿਆਪਕਾਂ ਕੰਮਾਂ ਦੇ ਵੀ ਬੋਝ ਹੇਠਾਂ ਦੱਬ ਰਹੇ ਨੇ ,ਸਿਰਫ਼ ਪੜ੍ਹਾਉਣ ਦੇ ਨਹੀਂ,!ਇਸ ਤਸਵੀਰ ਵਿੱਚ ਦਰਸਾਏ 65 ਤੋਂ ਵੱਧ ਵੱਖ-ਵੱਖ ਕੰਮਾਂ ਦੀ ਸੂ...
01/09/2026

📚 ਅਧਿਆਪਕਾਂ ਕੰਮਾਂ ਦੇ ਵੀ ਬੋਝ ਹੇਠਾਂ ਦੱਬ ਰਹੇ ਨੇ ,ਸਿਰਫ਼ ਪੜ੍ਹਾਉਣ ਦੇ ਨਹੀਂ,!

ਇਸ ਤਸਵੀਰ ਵਿੱਚ ਦਰਸਾਏ 65 ਤੋਂ ਵੱਧ ਵੱਖ-ਵੱਖ ਕੰਮਾਂ ਦੀ ਸੂਚੀ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਤੋਂ ਅਸਲ ਵਿੱਚ ਕਿੰਨੇ ਤਰ੍ਹਾਂ ਦੇ ਗੈਰ-ਅਧਿਆਪਕੀ ਕੰਮ ਲਏ ਜਾ ਰਹੇ ਹਨ।

ਸਵਾਲ ਇਹ ਹੈ ਕਿ ਅਧਿਆਪਕ ਪੜ੍ਹਾਉਣ ਲਈ ਸਮਾਂ ਕਦੋਂ ਕੱਢੇ?

👉 ਅਧਿਆਪਕ ਦਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਦਾ ਭਵਿੱਖ ਬਣਾਉਣਾ ਹੈ।
ਜੇ ਹਰ ਰੋਜ਼ ਨਵੇਂ ਗੈਰ-ਅਧਿਆਪਕੀ ਕੰਮਾਂ ਦਾ ਬੋਝ ਵਧਦਾ ਰਹੇਗਾ, ਤਾਂ ਇਸ ਦਾ ਸਿੱਧਾ ਅਸਰ ਸਿੱਖਿਆ ਦੀ ਗੁਣਵੱਤਾ ਅਤੇ ਬੱਚਿਆਂ ਦੀ ਪੜ੍ਹਾਈ ਉੱਤੇ ਪਵੇਗਾ।

ਅਧਿਆਪਕ ਨੂੰ ਸਿਰਫ਼ ਕੰਮ ਨਹੀਂ, ਪੜ੍ਹਾਉਣ ਲਈ ਸਮਾਂ ਵੀ ਦਿਓ। 📚

#ਅਧਿਆਪਕ #ਸਿੱਖਿਆ

29/08/2026

विजय माल्या पूछ रहा है
जब 22,000 में से 6.5 लेके सेटल कर रहे तो फिर मैने कौन सा गुनाह किया है। मेरा तो कर्जे से ज्यादा वसूली हो चुका है भाई।

Address

Fb. Com/HoshiarpurOnline
Hoshiarpur
146001

Alerts

Be the first to know and let us send you an email when Hoshiarpur online posts news and promotions. Your email address will not be used for any other purpose, and you can unsubscribe at any time.

Contact The Organization

Send a message to Hoshiarpur online:

Shortcuts

Share