Love is life

Love is life Contact information, map and directions, contact form, opening hours, services, ratings, photos, videos and announcements from Love is life, Library, vpo pandori rajputa dist hsp, Hoshiarpur.

ਨਾਲੇ ਸੁਣੀ ਜਾਂਦੇ ਅਾ....ਨਾਲੇ ਨੱਚੀ ਜਾਂਦੇ ਅਾ.... ਜਦੋਂ ਗੁਰਜੰਟ ਵਰਗਾ  ਕੋੲੀ ਬੋਲਦਾ ੳੁਹਨੂੰ ਗਾਲਾਂ ਕੱਢਦੇ ਅਾ.... ਫਿਰ ਜਦੋਂ ਘਰੇ ਅਾਣ ਪੈਂ...
26/05/2017

ਨਾਲੇ ਸੁਣੀ ਜਾਂਦੇ ਅਾ....ਨਾਲੇ ਨੱਚੀ ਜਾਂਦੇ ਅਾ.... ਜਦੋਂ ਗੁਰਜੰਟ ਵਰਗਾ ਕੋੲੀ ਬੋਲਦਾ ੳੁਹਨੂੰ ਗਾਲਾਂ ਕੱਢਦੇ ਅਾ.... ਫਿਰ ਜਦੋਂ ਘਰੇ ਅਾਣ ਪੈਂਦੀ ਅਾ...ਫਿਰ ੲਿਹੋ ਮਰਨ ਮਰਾੳੁਣ ਤੱਕ ਜਾਂਦੇ ਅਾ

ਪੁੱਤ ਵਡਾੳੁਣ ਜਮੀਨਾਂ  #ਧੀਅਾਂ ਦੁੱਖ ਵੰਡਾੳੁਦੀਅਾਂ ਨੇ...😍
21/05/2017

ਪੁੱਤ ਵਡਾੳੁਣ ਜਮੀਨਾਂ #ਧੀਅਾਂ ਦੁੱਖ ਵੰਡਾੳੁਦੀਅਾਂ ਨੇ...😍

22/09/2013

ਮੇਰੇ ਪਿਆਰ ਦੀ ਬੱਸ ਇੰਨੀ ਕ ਕਹਾਣੀ ਹੈ,_
ਟੁੱਟੀ ਹੋਈ ਕਿਸ਼ਤੀ ਤੇ ਰੁੱਕਿਆ ਹੋਇਆ ਪਾਣੀ ਹੈ,_
ਇੱਕ ਗੁਲਾਬ ਸੱਜਨਾ ਦੀ ਕਿਤਾਬ ਵਿੱਚ ਦੱਮ ਤੋੜ ਗਿਆ,_
ਤੇ ਉਹਨਾ ਨੂੰ ਇਹ ਵੀ ਨਹੀ ਪਤਾ ਕਿ ਇਹ ਕਿਸ ਦੀ ਨਿਸ਼ਾਨੀ ਹੈ.

08/09/2013

ਫੁੱਲ ਤੋਂ ਕਿਸੇ ਨੇ ਪੁੱਛਿਆ.
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ ਪਰ, ਤੈਨੂੰ
ਕੀ ਮਿਲੀਆ...?
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ, ਆ ਜੋ ਦੇ ਕੇ ਕੁਝ ਨਾ ਮੰਗੇ..
ਉਹੀ ਤਾ ਸੱਚਾ ਪਿਆਰ..ਆ

01/09/2013

»♥ ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ »♥
»♥ ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ »♥
»♥ ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ »♥
»♥ ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ »♥

28/08/2013

ਟੁੱਟ ਜਾਂਦਾ ਹੈ ਗਰੀਬੀ ਵਿਚ ਓਹ ਰਿਸ਼ਤਾ . . ਜੋ ਸਭ ਤੋਂ ਖਾਸ ਹੁੰਦਾ ਹੈ
ਓਸ ਦੇ ਹਜ਼ਾਰਾਂ Dost ਬਣ ਜਾਂਦੇ ਨੇਂ . . ਜਦ
ਪੈਸਾ ਇਨਸਾਨ ਦੇ ਪਾਸ ਹੁੰਦਾ ਹੈ...!

27/08/2013

ਛੱਡ ਮਨਾ ਤੂੰ ਰਹਿਣ ਦੇ ਵੇ ਅੱਖਿਆਂ ਲਾਉਣ ਨੂੰ, ਆਪਾ ਫਿਰ ਰਹਿ ਜਾਵਾਂਗੇ ਪਿੱਛੌ ਪਛਤਾਉਣ ਨੂੰ,. ਕੀ ਕਰਾਂਗੇ ਅੱਖਿਆਂ ਲਾ ਕੇ ਦੁਖ ਨਹੀ ਜਰਨਾ ਆਉਣਾ,. ਰਹਿਣ ਦੇ ਰਹਿਣ ਦੇ ਤੈਨੂੰ ਪਿਆਰ ਨੀ ਕਰਨਾ ਆਉਣਾ,

25/08/2013

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,

ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .

ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,

ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .

ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,

ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .

ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,

ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ......

20/08/2013

ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾਂ ਮੈ ਅੱਜ ਫੇਰ ਹਾਰ
ਗਿਆ....ਬੜੀ ਮੁਸ਼ਿਕਲ ਨਾਲ ਚੁੱਗ- ਚੁੱਗਕੇ ਦੁੱਖ ਇੱਕਠੇ ਕੀਤੇ ਸੀ ਹੁਣ ਫੇਰ ਕੋਈ
ਸਭ ਖਿਲਾਰ ਗਿਆ.....!!

20/08/2013

ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ____ ਪਰ
ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ_

Address

Vpo Pandori Rajputa Dist Hsp
Hoshiarpur
144105

Telephone

9592312532

Website

Alerts

Be the first to know and let us send you an email when Love is life posts news and promotions. Your email address will not be used for any other purpose, and you can unsubscribe at any time.

Share

Category