Gram Panchayat Barian Kalan

Gram Panchayat Barian Kalan ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ।

ਪਿੰਡ ਬਾੜੀਆਂ ਕਲਾਂ ਗਰਾਉਂਡ ਵਿੱਚ ਸੋਲਰ ਲਾਈਟਾਂ ਲਗਾਈਆਂ ਗਈਆਂ ।
20/02/2026

ਪਿੰਡ ਬਾੜੀਆਂ ਕਲਾਂ ਗਰਾਉਂਡ ਵਿੱਚ ਸੋਲਰ ਲਾਈਟਾਂ ਲਗਾਈਆਂ ਗਈਆਂ ।

01/02/2026
01/01/2026

ਨਵੇਂ ਸਾਲ 2026 ਦੀਆਂ ਬਹੁਤ ਬਹੁਤ ਵਧਾਈਆਂ।
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਤੇ ਤੁਹਾਡੇ ਸਾਰੇ ਪਰਿਵਾਰ ਲਈ ਤੰਦਰੁਸਤੀਆਂ, ਖੁਸ਼ੀਆਂ,ਤਰੱਕੀਆਂ, ਚੜ੍ਹਦੀ ਕਲਾ, ਸਦਭਾਵਨਾ,ਸੁੱਖ ਤੇ ਸ਼ਾਂਤੀ ਲੈ ਕੇ ਆਵੇ ਜੀ।

ਆਖ ਨੀ ਜਿੰਦੇ ਸਾਲ ਮੁਬਾਰਕ, ਇਕ ਸਾਲ ਚੜਿਆ ਹੋਰ !
ਗਤੀਸ਼ੀਲ ਮਨੁੱਖਾਂ ਲਈ ਹਰ ਪਲ, ਹਰ ਘੜੀ, ਹਰ ਦਿਨ, ਹਰ ਮਹੀਨਾ ਤੇ ਹਰ ਸਾਲ ਨਵੀਂ ਊਰਜਾ ਲੈ ਕੇ ਆਉਂਦਾ ਹੈ। ਸੰਨ 2026 ਬਰੂਹਾਂ ’ਤੇ ਹੈ, ਇਹ ਵਰ੍ਹਾ ਵੀ ਤੁਹਾਡੇ ’ਚ ਨਵੀਂ ਸ਼ਕਤੀ ਦਾ ਸੰਚਾਰ ਕਰੇ, ਬਸ ਇਹੋ ਦੁਆ ਹੈ........ਖੁਸ਼ਆਮਦੀਦ 2026 !
🌹🌹🌹🌹🌹🌹🌹

HP ਗੈਸ ਏਜੇਂਸੀ ਵਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕੇ ਗੈਸ ਸਿਲੰਡਰ ਦੀ ਬੁਕਿੰਗ ਤੋਂ 5 ਦੀ ਬਾਅਦ ਹੀ ਸਿਲੰਡਰ ਦਿੱਤਾ ਜਾਵੇਗਾ ਪਿੰਡ ਵਾਸੀਆਂ ਨੂੰ ਬ...
26/12/2025

HP ਗੈਸ ਏਜੇਂਸੀ ਵਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕੇ
ਗੈਸ ਸਿਲੰਡਰ ਦੀ ਬੁਕਿੰਗ ਤੋਂ 5 ਦੀ ਬਾਅਦ ਹੀ ਸਿਲੰਡਰ ਦਿੱਤਾ ਜਾਵੇਗਾ
ਪਿੰਡ ਵਾਸੀਆਂ ਨੂੰ ਬੇਨਤੀ ਹੈਂ ਕੇ ਗੈਸ ਦੀ ਬੁਕਿੰਗ ਜਾਰੀ ਹਦਾਇਤਾਂ ਅਨੁਸਾਰ ਕੀਤੀ ਜਾਵੇ.

ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।
25/11/2025

ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

ਮੇਲਾ ਸ੍ਰੀ ਕ੍ਰਿਸ਼ਨ ਰਾਸ ਲੀਲਾ ਬੜੀਆਂ ਕਲਾਂ ਨੂੰ ਸਹਿਯੋਗ ਦੇ ਕੇ ਕਾਮਯਾਬ ਕਰਨ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ 🙏
18/11/2025

ਮੇਲਾ ਸ੍ਰੀ ਕ੍ਰਿਸ਼ਨ ਰਾਸ ਲੀਲਾ ਬੜੀਆਂ ਕਲਾਂ ਨੂੰ ਸਹਿਯੋਗ ਦੇ ਕੇ ਕਾਮਯਾਬ ਕਰਨ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ 🙏

ਅੱਜ ਕ੍ਰਿਸ਼ਨ ਰਾਸ ਲੀਲਾ ਦੇ ਮੇਲੇ ਸੰਬੰਧੀ ਸੱਦਾ ਪੱਤਰ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਜੀ ( ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ) ਨੂੰ ਕਮੇਟੀ ਮੈਂਬ...
13/11/2025

ਅੱਜ ਕ੍ਰਿਸ਼ਨ ਰਾਸ ਲੀਲਾ ਦੇ ਮੇਲੇ ਸੰਬੰਧੀ ਸੱਦਾ ਪੱਤਰ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਜੀ ( ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ) ਨੂੰ ਕਮੇਟੀ ਮੈਂਬਰਾਂ ਵਲੋਂ ਉਹਨਾਂ ਦੇ ਦਫ਼ਤਰ ਜਾ ਕੇ ਦਿੱਤਾ ਗਿਆ.

ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੇ ਹੁੰਮ ਹੁੰਮਾ ਕੇ ਪਹੁੰਚੋ  ਜੀ 🙏
12/11/2025

ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੇ ਹੁੰਮ ਹੁੰਮਾ ਕੇ ਪਹੁੰਚੋ ਜੀ 🙏

ਪਿੰਡ  ਬਾੜੀਆਂ ਕਲਾਂ ਦੇ ਸਕੂਲ ਦੇ ਨਾਲ ਲੱਗਦੀ ਗਲੀ ਦਾ ਸੀਵਰੇਜ ਲੰਮੇ ਸਮੇਂ ਤੋਂ ਬੰਦ ਪਿਆ ਸੀ ਜਿਸ ਕਾਰਨ ਸਕੂਲ ਵਿਦਿਆਰਥੀਆਂ ਨੂੰ ਲੰਘਣ ਵਿਚ ਬਹੁਤ...
10/11/2025

ਪਿੰਡ ਬਾੜੀਆਂ ਕਲਾਂ ਦੇ ਸਕੂਲ ਦੇ ਨਾਲ ਲੱਗਦੀ ਗਲੀ ਦਾ ਸੀਵਰੇਜ ਲੰਮੇ ਸਮੇਂ ਤੋਂ ਬੰਦ ਪਿਆ ਸੀ ਜਿਸ ਕਾਰਨ ਸਕੂਲ ਵਿਦਿਆਰਥੀਆਂ ਨੂੰ ਲੰਘਣ ਵਿਚ ਬਹੁਤ ਮੁਸ਼ਕਿਲ ਆ ਰਹੀ ਸੀ। NRI ਦਵਿੰਦਰ ਸਿੰਘ ਸਹੋਤਾ ਸਪੁੱਤਰ ਬਾਬਾ ਜਗਤ ਸਿੰਘ ਸਹੋਤਾ ਜੀ ਦੇ ਸਹਿਯੋਗ ਨਾਲ ਸਾਰੇ ਸੀਵਰੇਜ ਦੀ ਸਫਾਈ ਕਰਵਾਈ ਗਈ।
ਇਨ੍ਹਾਂ NRI ਸਾਥੀਆ ਦਾ ਗ੍ਰਾਮ ਪੰਚਾਇਤ ਬਾੜੀਆਂ ਕਲਾਂ ਵਲੋਂ ਤਹਿ ਦਿਲੋਂ ਧੰਨਵਾਦ ਹੈ ਜੀ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥ਕੁੱਲ ਲੋਕਾਈ ਦੇ ਰਹਿਬਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ...
05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥
ਕੁੱਲ ਲੋਕਾਈ ਦੇ ਰਹਿਬਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ . ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਮਾਨਵਤਾ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਮਾਰਗ ਦਿਖਾਉਣ ਦੇ ਨਾਲ ਨਾਲ ਸਮਾਜਿਕ ਬਰਾਬਰੀ, ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਉਪਦੇਸ਼ ਦਿੱਤਾ । ਆਓ ਅਸੀਂ ਅੱਜ ਦੇ ਇਸ ਪਵਿੱਤਰ ਦਿਹਾੜੇ ‘ਤੇ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਕਰੀਏ ।

ਸਰਪੰਚ ਮਨਜੀਤ ਕੌਰ ਦੇ ਉੱਦਮ ਸਦਕਾ ਸੋਲਰ ਲਾਈਟਾ ਲਗਾਉਣ ਦਾ ਕੰਮ ਜੋ ਕੇ  ਪਿਛਲੇ 10 ਸਾਲਾਂ ਤੋਂ ਨਹੀਂ ਕੀਤਾ ਗਿਆ ਸੀ ਉਹ ਅਧੂਰਾ ਕੰਮ ਪੂਰਾ ਕੀਤਾ ਗ...
22/10/2025

ਸਰਪੰਚ ਮਨਜੀਤ ਕੌਰ ਦੇ ਉੱਦਮ ਸਦਕਾ ਸੋਲਰ ਲਾਈਟਾ ਲਗਾਉਣ ਦਾ ਕੰਮ ਜੋ ਕੇ ਪਿਛਲੇ 10 ਸਾਲਾਂ ਤੋਂ ਨਹੀਂ ਕੀਤਾ ਗਿਆ ਸੀ ਉਹ ਅਧੂਰਾ ਕੰਮ ਪੂਰਾ ਕੀਤਾ ਗਿਆ ਅਤੇ ਪਿੰਡ ਬਾੜੀਆਂ ਕਲਾਂ ਵਿੱਚ ਸੋਲਰ ਲਾਈਟਾਂ ਲਗਾਈਆਂ ਗਈਆਂ

ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅਤੇ
ਸਮਾਜ ਸੇਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਵਲੋਂ ਸੋਲਰ ਲਾਈਟਾ ਲਗਾਉਣ ਦਾ ਉਪਰਾਲਾ ਕੀਤਾ ਗਿਆ

ਗ੍ਰਾਮ ਪੰਚਾਇਤ ਬਾੜੀਆਂ ਕਲਾਂ ਅਤੇ ਪਿੰਡ ਵਾਸੀਆਂ ਵੱਲੋਂ
ਸ੍ਰੀ ਸੋਮ ਪ੍ਰਕਾਸ਼ ਜੀ ਦਾ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦਾ ਤਹਿ ਦਿਲੋਂ ਧੰਨਵਾਦ ਜੀ।


Address

Hoshiarpur
146101

Website

Alerts

Be the first to know and let us send you an email when Gram Panchayat Barian Kalan posts news and promotions. Your email address will not be used for any other purpose, and you can unsubscribe at any time.

Share