Shiromani Akali Dal Hoshiarpur

Shiromani Akali Dal Hoshiarpur Official page of Shiromani Akali Dal Hoshiarpur Constituency. Stay connected with us for more updates.

05/08/2026

ਵਿਧਾਨ ਸਭਾ ਵਿੱਚ ਆਪ ਸਰਕਾਰ ਨੂੰ ਕੀਤੇ ਸਵਾਲਾਂ ਤੋਂ ਬਾਅਦ ਬੀਬੀ ਗਨੀਵ ਕੌਰ ਮਜੀਠੀਆ ਨੇ ਮੀਡੀਆ ਨਾਲ. ਕੀਤੀ ਗੱਲਬਾਤ।

05/08/2026

ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿੱਚ ‘ਆਪ’ ਸਰਕਾਰ ਤੋਂ ਪੁੱਛੇ ਸਵਾਲਃ
• ਸਤਿਕਾਰ ਐਕਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸੋਧ ਕਿਉਂ ਨਹੀਂ ਕੀਤੀ ਗਈ?
• ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੋਧ ਕਰਨ ਬਾਰੇ ਮੰਨਣ ਤੋਂ ਬਾਅਦ ਵਿਧਾਨ ਸਭਾ ਵਿੱਚ ਆ ਕੇ ਕਿਉਂ ਮੁੱਕਰੇ ਸਾਰੇ ‘ਆਪ’ ਵਿਧਾਇਕ?
• ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ‘ਆਪ’ ਸਰਕਾਰ ਵੱਲੋਂ ਕੋਈ ਰਾਬਤਾ ਕਿਉਂ ਨਹੀਂ ਕੀਤਾ ਗਿਆ?
• ਪੰਥਕ ਮਸਲੇ ’ਤੇ ਆਪਣਾ ਹੁਕਮ ਥੋਪਣ ਵਾਲੇ ‘ਆਪ’ ਸਰਕਾਰ ਦੇ ਗੁਪਤ ਸਲਾਹਕਾਰ ਕਿਹੜੇ ਹਨ?
• ‘ਆਪ’ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਕਿਉਂ ਲਾ ਰਹੀ ਹੈ?
• ਵਿਧਾਨ ਸਭਾ ਵਿੱਚ ਗੁਰੂ ਦੋਖੀ ਦੀ ਸਰਕਾਰ ਦਾ ਹਿੱਸਾ ਬਣੇ ਬੈਠੇ ਵਿਧਾਇਕ ਗੁਰੂ ਦੀ ਸੰਗਤ ਨਹੀਂ ਹੈ, ਗੁਰੂ ਦੀ ਸੰਗਤ ਸਿਰਫ਼ ਉਹ ਹੁੰਦੀ ਹੈ ਜੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੀ ਹੈ।

05/08/2026

ਆਹ ਝਾੜੂ ਵਾਲਿਆਂ ਦੀ ਬੀਬੀ ਨੇ ਤਾਂ ਆਪਣੇ ਹੀ MLA ਅਮੋਲਕ ਸਿੰਘ ਦੀ ਖੋਲਤੀ ਪੋਲ....

05/08/2026

ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਹਾਜੀ ਰਤਨ ਗੁਰਦੁਆਰਾ ਸਾਹਿਬ ਬਠਿੰਡਾ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ, ਕਸਬਿਆਂ ਵਿੱਚ ਵੀ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚਿਆ ਅਤੇ ਉੱਥੇ ਇਸਦੇ ਪਹਿਲੇ ਪੜਾਅ ਦੀ ਸਮਾਪਤੀ ਹੋਈ।

04/08/2026

ਝਾੜੂ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਗੁਰੂ ਸਾਹਿਬਾਨ ਦੇ ਨਾਮ ਤੱਕ ਵੀ ਨਹੀਂ ਪਤਾ!

ਜਿਸ ਦੀ ਖ਼ੁਦ ਦੀ ਜਾਣਕਾਰੀ ਇੰਨੀ ਅਧੂਰੀ ਹੈ, ਬੱਚੇ ਅਜਿਹੇ ਸਿੱਖਿਆ ਮੰਤਰੀ ਤੋਂ ਕੀ ਸਿੱਖਣਗੇ?

04/08/2026

ਆਹ ਝਾੜੂ ਵਾਲਿਆਂ ਦੀ ਬੀਬੀ ਨੇ ਤਾਂ ਆਪਣੇ ਹੀ MLA ਅਮੋਲਕ ਸਿੰਘ ਦੇ ਫਿਰੋਲ ਦਿੱਤੇ ਪੋਤੜੇ...

03/08/2026

ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਆਪ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਦੀ ਨਿਖੇਧੀ ਕੀਤੀ ਜਿਸਨੇ ਮੀਰੀ ਪੀਰੀ ਖ਼ਾਲਸਾ ਮਾਰਚ ਪ੍ਰਤੀ ਘਟੀਆ ਟਿੱਪਣੀਆਂ ਕੀਤੀਆਂ ਸਨ ।

03/08/2026

ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਅਹਿਮ ਫ਼ੈਸਲੇ 'ਤੇ ਸ. ਬਿਕਰਮ ਸਿੰਘ ਮਜੀਠੀਆ ਜੀ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ...

03/08/2026

ਸੰਗਤ ਦੀ ਆਵਾਜ਼ - 'ਗੁਰੂ-ਦੋਖੀ ਭਗਵੰਤ ਮਾਨ ਮੁਰਦਾਬਾਦ'!

Address

Hoshiarpur

Alerts

Be the first to know and let us send you an email when Shiromani Akali Dal Hoshiarpur posts news and promotions. Your email address will not be used for any other purpose, and you can unsubscribe at any time.

Shortcuts

Share