Begampura Tiger Force

Begampura Tiger Force Begampura Tiger Force Official Page Plz Like & Share It..! ਬੱਚਾ ਬੱਚਾ ਕੋਮ ਦਾ ਬੱਬਰ ਸ਼ੇਰ ਬਣਾਵਾਗੇ । National President Mr. Punjab Vice President Binder Ludhiana.

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾ ਵਿਚ ਬੇਗਮਪੁਰਾ ਟਾਈਗਰ ਫੋਰਸ 'ਜਦੋਂ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ' ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਵਿਆਨਾ ਵਿਖੇ ਸ਼ਹਾਦਤ ਹੋਣ ਉਪਰੰਤ ਜਦੋਂ ਪੂਰੀ ਦੁਨੀਆਂ ਵਿਚ ਤਹਿਲਕਾ ਮੱਚ ਗਿਆ ਕੌਮ ਪ੍ਰਤੀ ਦਰਦ ਰੱਖਣ ਵਾਲੇ ਹਰ ਵਿਅਕਤੀ ਦੇ ਦਿਲ ਵਿਚ ਰੋਹ ਦੀ ਅੱਗ ਭੜਕ ਉੱਠੀ । ਚਮਾਰ ਕੌਮ ਨੇ ਕਿਸੇ ਧਰਮ ਜਾਂ ਜਾਤ ਦਾ ਵਿਰੋਧ ਨਾ ਕਰਦੇ ਹੋਏ ਸੜਕਾਂ ਤੇ ਆ ਕੇ ਆਪਣੇ ਮਨ ਦੀਆਂ ਭਾਵਨਾਵਾਂ ਉਜਾਗਰ ਕੀਤੀਆਂ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ

ਜੋ ਵਿਆਨਾ ਕਾਂਢ ਦੇ ਨਾਮ ਨਾਲ ਪ੍ਰਸਿੱਧ ਹੋਇਆ। ਕੌਮ ਵਿੱਚ ਉਭਰੇ ਰੋਸ ਵਜੋ ਅਤੇ ਸਾਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਿਪਾ ਨਾਲ ਸੰਨ 2009 ਵਿਚ ਬੇਗਮਪੁਰਾ ਟਾਇਗਰ ਫੋਰਸ ਹੋਂਦ ਵਿਚ ਆਈ।. "Jai Gurudev Dhan Gurudev"
"Jai Santan Di"
"Jai Bhim Jai Bharat" �
ਬੇਗਮਪੁਰਾ ਟਾਈਗਰ ਫੋਰਸ ਦੇ ਇਸ ਸਮੇਂ ਦੇ ਸੇਵਾਦਾਰ ਹਨ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਜੀ ਕੌਮੀ ਜਨਰਲ ਸਕੱਤਰ ਅਵਤਾਰ ਬਸੀ ਖਵਾਜੂ ਜੀ
Mr Billa Deowal National Chairman, Begampura Tiger Force . Ashok Sallan Ji .National General Secretary Avtar Basi Khawaju . Doaba President Amarjit Sandhi. Doaba Incharge Som Dev Sandhi
Office 8437424108

22/08/2026
21/08/2026

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਬੇਗਮਪੁਰਾ ਟਾਈਗਰ ਫੋਰਸ ਵਲੋਂ ਸਮਰਥਨ ਕੀਤਾ ਗਿਆ ਸੀ ਅਤੇ ਪੂਰੇ ਦਲਿਤ ਸਮਾਜ ਨੂੰ ਜਥੇਬੰਦੀਆਂ ਇਸ ਅੰਦੋਲਨ ਨੂੰ ਸਪੋਰਟ ਕਰ ਰਹੀਆਂ ਹਨ। ਏਕਤਾ ਭਰੀ ਜਿੰਦਗੀ ਹਮੇਸ਼ਾ ਵੱਧ ਕਦਮ ਵੱਲ ਜਾਂਦੀ ਹੈ ਆਓ ਡੱਟ ਕੇ ਸੱਚ ਦਾ ਸਾਥ ਦਈਏ

21/08/2026

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਸ਼ਿਆਰਪੁਰ ਵਿੱਚ ਪੂਰਨ ਤੌਰ ਤੇ ਬੰਦ ਕਰਾਉਣ ਲਈ ਪੰਜਾਬ ਦੀਆਂ ਜਥੇਬੰਦੀਆਂ ਸ਼ਾਮਿਲ ਹੋਈਆਂ ਬੇਗਮਪੁਰਾ ਟਾਈਗਰ ਫੋਰਸ ਨੇ ਵੀ ਹਾਜ਼ਰੀ ਲਗਾਈ

  Tara Chand Ravish Kumar Punjab Kesari Nitish Bhim
19/08/2026

Tara Chand Ravish Kumar Punjab Kesari Nitish Bhim

Address

VILLAGE DAGANA WARD NO 1 NEAR JALANDHAR BYE PASS
Hoshiarpur
146001

Alerts

Be the first to know and let us send you an email when Begampura Tiger Force posts news and promotions. Your email address will not be used for any other purpose, and you can unsubscribe at any time.

Contact The Organization

Send a message to Begampura Tiger Force:

Shortcuts

Share

Category