ਚੀਮਨਾਂ (Chimna) - ਮੇਰਾ ਪਿੰਡ

ਚੀਮਨਾਂ (Chimna) - ਮੇਰਾ ਪਿੰਡ Pind Chimna is also known as Malak Chimna situated in Jagraon Tehsil, Distt. Ludhiana, Punjab 142024

Villages of Chimna and Malak are named after 2 brothers (who were muslims).Many graves were uncovered when farmers were digging wells to provide water for irrigation for agriculture.After partition in 1947 (creation of pakistan from India),all muslims moved to pakistan and Chimna is populated mainly by sikhs and some hindus since then.This village is situated from 5 KMs from Jagraon on Jagraon-Bhundri Road........

Waheguru ji 🙏
22/08/2026

Waheguru ji 🙏

ਭਾਦੋਂ ਦੇ ਮਹੀਨੇ ਦੀ ਸੰਗਰਾਂਦ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ Dharminder Singh Chimna
17/08/2026

ਭਾਦੋਂ ਦੇ ਮਹੀਨੇ ਦੀ ਸੰਗਰਾਂਦ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ

Dharminder Singh Chimna

*ਖੂਨਦਾਨ ਮਹਾਂਦਾਨ*  ਮਿਤੀ 2-3 ਅਗਸਤ 2026 ਨੂੰ ਪਿੰਡ ਸਿੱਧਵਾਂ ਕਲਾਂ ਤਹਿਸੀਲ ਜਗਰਾਓਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਨ...
29/07/2026

*ਖੂਨਦਾਨ ਮਹਾਂਦਾਨ*
ਮਿਤੀ 2-3 ਅਗਸਤ 2026 ਨੂੰ ਪਿੰਡ ਸਿੱਧਵਾਂ ਕਲਾਂ ਤਹਿਸੀਲ ਜਗਰਾਓਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਨੂੰ ਸਮਰਪਿਤ ਮਹਾਨ ਦੀਵਾਨ ਸਮਾਗਮ ਅਤੇ ਬਲੱਡ ਸੇਵਾ ਸੋਸਾਇਟੀ ਜਗਰਾਓਂ ਵੱਲੋ ਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਡਾਕਟਰ ਸੁੱਖ ਚੋਪੜਾ ਵੱਲੋਂ ਫ਼ਰੀ ਫਿਜੀਓੱਥੇਰੈਪੀ ਕੈਂਪ ਲਗਾਇਆ ਜਾ ਰਿਹਾ ਹੈ I ਆਪ ਸਭ ਨੂੰ ਇਹ ਮਹਾਂਦਾਨ ਵਿੱਚ ਹਿੱਸਾ ਪਾਉਣ ਲਈ ਅਪੀਲ ਕੀਤੀ ਜਾਂਦੀ ਹੈ I

ਵੱਲੋਂ : ਸਮੂਹ NRI ਵੀਰ-ਭੈਣ, ਇਲਾਕਾ ਅਤੇ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਬਲੱਡ ਸੇਵਾ ਸੋਸਾਇਟੀ ਜਗਰਾਓਂ I
ਸੰਪਰਕ : Dharminder Singh Chimna (94635-67000), Dhillon Beant (88722-27356), ਡਾਕਟਰ ਅਕਾਸ਼ (98781-99740)

ਪਿੰਡ ਚੀਮਨਾਂ (Chimna) - ਮੇਰਾ ਪਿੰਡ ਵਿੱਚ ਕੱਲ ਮਿਤੀ 19.07.2026 ਨੂੰ Blood Sewa Society Jagraon ਅਤੇ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲ...
20/07/2026

ਪਿੰਡ ਚੀਮਨਾਂ (Chimna) - ਮੇਰਾ ਪਿੰਡ ਵਿੱਚ ਕੱਲ ਮਿਤੀ 19.07.2026 ਨੂੰ Blood Sewa Society Jagraon ਅਤੇ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋ ਲਗਾਏ ਗਏ ਫ਼ਰੀ ਮੈਡੀਕਲ ਚੈੱਕ ਅੱਪ ਅਤੇ ਫ਼ਰੀ ਦਵਾਈਆਂ ਦੀ ਸੇਵਾ ਦੇ ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ NGOs, ਨਗਰ ਪੰਚਾਇਤ, ਨਗਰ ਨਿਵਾਸੀ, NRI ਵੀਰ ਅਤੇ ਪਤਵਾਂਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ 🙏 ਇਸ ਕੈਂਪ 300 ਤੋਂ ਵੱਧ ਮਰੀਜਾਂ ਨੂੰ ਫ਼ਰੀ ਦਵਾਈ ਦਿੱਤੀ ਗਈ I

ਅੱਗੇ ਤੋਂ ਵੀ ਇਸੇ ਤਰਾਂ ਦੇ ਸਹਿਯੋਗ ਦੀ ਉਮੀਦ ਕਰਦੇ ਹਾਂ I

ਧੰਨਵਾਦ
Dharminder Singh Chimna 094635 67000
Dhillon Beant 88722-27356

18/07/2026

ਕੱਲ ਦੇ ਮੈਡੀਕਲ ਚੈੱਕ ਅੱਪ ਕੈਂਪ ਲਈ 2 ਆਟੋ ਚੀਮਨਾ ਪਿੰਡ ਵਿੱਚੋਂ ਸੰਗਤ ਨੂੰ ਚੈੱਕ ਅੱਪ ਲਈ ਘਰ ਤੋਂ ਲੈ ਕੇ ਜਾਣਗੇ ਅਤੇ ਛੱਡਕੇ ਵੀ ਜਾਣਗੇ, ਤੁਸੀਂ ਸਾਡੇ ਕਿਸੇ ਵੀ ਨੰਬਰ ਤੇ ਫੋਨ ਕਰ ਸਕਦੇ ਹੋ I

94635-67000 Dharminder Singh Chimna
88722- 27356 Dhillon Beant

Pind Chimna is also known as Malak Chimna situated in Jagraon Tehsil, Distt. Ludhiana, Punjab 142024

Address

Village Cheemna
Jagraon
142026

Telephone

9463567000

Website

Alerts

Be the first to know and let us send you an email when ਚੀਮਨਾਂ (Chimna) - ਮੇਰਾ ਪਿੰਡ posts news and promotions. Your email address will not be used for any other purpose, and you can unsubscribe at any time.

Contact The Organization

Send a message to ਚੀਮਨਾਂ (Chimna) - ਮੇਰਾ ਪਿੰਡ:

Shortcuts

Share