GOVT. SEN. Sec.school,purain

GOVT. SEN. Sec.school,purain GSSS PURAIN,
Block SIDHWANBET-2,
Distt LUDHIANA(PUNJAB)
Co-edu School

23/12/2025

#
ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿੱਚੋਂ ਕੁਝ ਅੰਸ਼

23/12/2025
Date 20-12-2025MEGA PTMਅੱਜ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਬੀਐਨਓ ਸਰਦਾਰ ਮਨਪ੍ਰੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕ...
20/12/2025

Date 20-12-2025
MEGA PTM
ਅੱਜ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਬੀਐਨਓ ਸਰਦਾਰ ਮਨਪ੍ਰੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸਾਲ, ਸ਼੍ਰੀਮਤੀ ਨੀਨਾ ਮਿੱਤਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੁੜੈਣ ਅਤੇ ਐਸਐਮਸੀ ਚੇਅਰਮੈਨ ਸਰਦਾਰ ਅਮ੍ਰਿਤਪਾਲ ਸਿੰਘ ਜੀ ਵੱਲੋਂ ਵੱਖ-ਵੱਖ ਮੁਕਾਬਲਿਆਂ/ਗਤੀਵਿਧੀਆਂ ਅਤੇ ਇਮਤਿਹਾਨਾਂ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਅਤੇ 100% ਹਾਜਰੀ ਵਾਲੇ ਬੱਚਿਆਂ ਨੂੰ ਉਨਾਂ ਦੇ ਮਾਪਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ।

Date 18-12-2025🏆🏆🏆ਬਲਾਕ ਪੱਧਰੀ ਮੈਥ ਮੇਲੇ ਵਿੱਚ ਪੁੜੈਣ ਸਕੂਲ ਦੇ ਬੱਚਿਆਂ ਨੇ ਪ੍ਰਾਪਤ ਕੀਤੀ ਦੋ ਗੋਲਡ। 🥇🥇🏆🏆🏆 ਅੱਜ ਸਰਕਾਰੀ ਸੀਨੀਅਰ ਸੈਕੰਡਰੀ ...
18/12/2025

Date 18-12-2025
🏆🏆🏆ਬਲਾਕ ਪੱਧਰੀ ਮੈਥ ਮੇਲੇ ਵਿੱਚ ਪੁੜੈਣ ਸਕੂਲ ਦੇ ਬੱਚਿਆਂ ਨੇ ਪ੍ਰਾਪਤ ਕੀਤੀ ਦੋ ਗੋਲਡ। 🥇🥇🏆🏆🏆
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗੜੀ ਵਿਖੇ ਹੋਏ ਬਲਾਕ ਪੱਧਰੀ ਮੈਥ ਮੇਲੇ ਵਿੱਚ ਪੁੜੈਨ ਸਕੂਲ ਦੇ ਵਿਦਿਆਰਥੀਆਂ ਮੀਨਾਕਸ਼ੀ ਜੇਠੀ ਅਤੇ ਹੈਰੀ ਜੇਠੀ ਨੇ ਮੈਥੇਮੈਟਿਕਸ ਮਾਡਲਿੰਗ ਅਤੇ ਰੀਅਲ ਲਾਈਫ ਐਪਲੀਕੇਸ਼ਨ ਆਫ ਮੈਥ ਵਿੱਚ ਪਹਿਲੇ ਸਥਾਨ ਹਾਸਿਲ ਕਰਕੇ ਪੁੜੈਣ ਸਕੂਲ ਦਾ ਨਾਂ ਪੂਰੇ ਬਲਾਕ ਵਿੱਚ ਰੌਸ਼ਨ ਕੀਤਾ।।
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਨਿੰਨਾ ਮਿੱਤਲ ਜੀ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਗਾਈਡ ਅਧਿਆਪਕ ਸ਼੍ਰੀਮਤੀ ਅਮਨਜੋਤ ਕੌਰ ਜੀ ਨੂੰ ਵਧਾਈ ਦਿੱਤੀ, ਜਿਨਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਇਹ ਕਾਮਯਾਬੀ ਹਾਸਿਲ ਕੀਤੀ। ਅਤੇ ਬੱਚਿਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

18/12/2025

ਅੱਜ ਮਿਤੀ 10-12-2025 ਨੂੰ ਸਰਕਾਰੀ ਹਾਈ ਸਕੂਲ ਰਾਊਵਾਲ ਵਿਖੇ ਹੋਏ ਬਲਾਕ ਪੱਧਰੀ ਕਰਾਟੇ ਪ੍ਰਤੀਯੋਗਤਾ ਵਿੱਚ ਸਕੂਲ ਦੀ ਵਿਦਿਆਰਥਣ ਅਮਰਜੋਤ ਕੌਰ ਨੇ ...
10/12/2025

ਅੱਜ ਮਿਤੀ 10-12-2025 ਨੂੰ ਸਰਕਾਰੀ ਹਾਈ ਸਕੂਲ ਰਾਊਵਾਲ ਵਿਖੇ ਹੋਏ ਬਲਾਕ ਪੱਧਰੀ ਕਰਾਟੇ ਪ੍ਰਤੀਯੋਗਤਾ ਵਿੱਚ ਸਕੂਲ ਦੀ ਵਿਦਿਆਰਥਣ ਅਮਰਜੋਤ ਕੌਰ ਨੇ ਸੀਨੀਅਰ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹ ਵਿਦਿਆਰਥਣ ਨੇ ਇਸ ਤੋਂ ਪਹਿਲਾਂ ਵੀ ਖੇਡਾਂ ਦੀਆਂ ਵੱਖ ਵੱਖ ਪ੍ਰਤੀਯੋਗਤਾਵਾਂ ਵਿੱਚ ਬਲਾਕ ਪੱਧਰ ਤੇ ਸਕੂਲ ਦਾ ਨਾਮ ਚਮਕਾ ਚੁੱਕੀ ਹੈ। ਵਾਹਿਗੁਰੂ ਇਸ ਬੱਚੇ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਦਾ ਰਹੇ।
ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ ਜੀ ਨੇ ਇਸ ਮੌਕੇ ਤੇ ਅਮਰਜੋਤ ਕੌਰ ਨੂੰ ਅਤੇ ਉਹਨਾਂ ਦੀ ਕੋਚ ਰਵੀ ਕੁਮਾਰ ਅਤੇ ਮੁਕੇਸ਼ ਕੁਮਾਰ ਜੀ ਨੂੰ ਵੀ ਵਧਾਈ ਦਿੱਤੀ, ਜਿਨਾਂ ਦੀ ਮਿਹਨਤ ਅਤੇ ਯਤਨਾ ਸਦਕਾ ਬੱਚੇ ਨੇ ਇਹ ਪ੍ਰਾਪਤੀ ਹਾਸਿਲ ਕੀਤੀ।

ਬਲਾਕ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਪੁੜੈਣ ਸਕੂਲ ਦੀ ਵਿਦਿਆਰਥਨ ਸੁਖਪ੍ਰੀਤ ਕੌਰ ਜਮਾਤ ਸੱਤਵੀਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ 🥈👏👏
03/12/2025

ਬਲਾਕ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਪੁੜੈਣ ਸਕੂਲ ਦੀ ਵਿਦਿਆਰਥਨ ਸੁਖਪ੍ਰੀਤ ਕੌਰ ਜਮਾਤ ਸੱਤਵੀਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ 🥈👏👏

ਵਿੱਦਿਅਕ ਟੂਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਲੇਕ ਬਠਿੰਡਾ ਮਿਤੀ 29-11-2025
01/12/2025

ਵਿੱਦਿਅਕ ਟੂਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਲੇਕ ਬਠਿੰਡਾ
ਮਿਤੀ 29-11-2025

Address

Village Purain
Jagraon
141110

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+911624248792

Website

Alerts

Be the first to know and let us send you an email when GOVT. SEN. Sec.school,purain posts news and promotions. Your email address will not be used for any other purpose, and you can unsubscribe at any time.

Contact The Organization

Send a message to GOVT. SEN. Sec.school,purain:

Share