GSSS Talwandi Kalan

GSSS Talwandi Kalan This Govt. school providing education in rural area between Mullanpur and Sidhwan Kalan.

31/10/2025

English Circle Activity - Story Telling

Name- Muskan
Class- 7

31/10/2025

English Circle Activity: Show and Tell

Name- Sukhmanpreet Kaur
Class- 7
Topic - My Pencil Box

31/10/2025

English Circle Activity: Show and Tell
Name-Savam Chouhan
Class- 10+2
Topic- My Vision for India in 2047

31/10/2025
31/10/2025

English Circle

Student Name - Khushpreet Kaur
Class - 10th
Activity- Poetry Recitation (Where the Mind is Without Fear)

19/07/2024

ਵਿਦਿਆਰਥੀ ਸਾਵਮ ਚੌਹਾਨ (11ਵੀਂ) ਦੀ ਜ਼ਿਲਾ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਪੇਸ਼ਕਾਰੀ

💐💐🥉🥉ਬਲਾਕ ਜਿੱਤਣ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਵੀ ਤਲਵੰਡੀ ਸਕੂਲ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ ਦੂਜਾ ਸਥਾਨ 💐💐 🥉🥉ਜ਼ਿਲ੍ਹਾ ਪੱਧਰੀ ਪ੍ਰਤਿਭਾ ਖ...
19/07/2024

💐💐🥉🥉ਬਲਾਕ ਜਿੱਤਣ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਵੀ ਤਲਵੰਡੀ ਸਕੂਲ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ ਦੂਜਾ ਸਥਾਨ 💐💐 🥉🥉

ਜ਼ਿਲ੍ਹਾ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਸ.ਸ.ਸ.ਸ. ਸਮਿਟਰੀ ਰੋਡ ਲੁਧਿਆਣਾ ਵਿਖੇ ਕਰਵਾਏ ਗਏ ਜਿਸ ਵਿੱਚ ਬਲਾਕ ਸਿੱਧਵਾਂ ਬੇਟ-2 ਤੋਂ ਭਾਸ਼ਣ ਮੁਕਾਬਲੇ ਵਿੱਚ ਜੇਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਸਾਵਮ ਚੌਹਾਨ ਨੇ ਜ਼ਿਲ੍ਹਾ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ ਸ ਹਰਜਿੰਦਰ ਸਿੰਘ, ਸ ਜਸਵਿੰਦਰ ਸਿੰਘ ਜੀ, ਪ੍ਰਿੰਸੀਪਲ ਮੈਡਮ ਚਰਨਜੀਤ ਅਹੂਜਾ ਜੀ ਅਤੇ ਸ.ਗੁਰਕ੍ਰਿਪਾਲ ਸਿੰਘ ਜਿਲਾ ਗਾਈਡੈਂਸ ਕੌਂਸਲਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਜੀ ਨੇ ਜੇਤੂ ਵਿਦਿਆਰਥੀ, ਗਾਈਡ ਅਧਿਆਪਕ ਮਿਸ ਸਿਮਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈਸ) ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਸ. ਪਰਮਜੀਤ ਸਿੰਘ (ਪੰਜਾਬੀ ਮਾਸਟਰ) ਦਾ ਵਿਸ਼ੇਸ਼ ਧੰਨਵਾਦ ਕੀਤਾ।

27/03/2024
ਵਿੱਦਿਅਕ ਟੂਰ ਸੈਸ਼ਨ 2023-24ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਸੈਸ਼ਨ- 2023-24 ਦੌਰਾਨ ਸਮੇਂ ਸਮੇਂ ਸਕੂਲ ਵੱਲੋਂ ਵਿਦਿਆਰਥੀਆਂ ਨੂ...
13/02/2024

ਵਿੱਦਿਅਕ ਟੂਰ ਸੈਸ਼ਨ 2023-24

ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਸੈਸ਼ਨ- 2023-24 ਦੌਰਾਨ ਸਮੇਂ ਸਮੇਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵੱਖ - ਵੱਖ ਵਿੱਦਿਅਕ ਮਹੱਤਵ ਵਾਲੇ ਸਥਾਨਾਂ ਦੀ ਵਿਜ਼ਿਟ ਕਰਵਾਈ ਗਈ।

ਧੰਨਵਾਦ🙏🏻 ਧੰਨਵਾਦ 🙏🏻ਧੰਨਵਾਦ🙏🏻ਸ. ਗੁਰਸੇਵਕ ਸਿੰਘ ਅਤੇ ਸ. ਜਸਪ੍ਰੀਤ ਸਿੰਘ ਨੇ ਬੱਚਿਆਂ ਦੇ ਬੈਠਣ ਵਾਸਤੇ 10 ਟਾਟ ਦਾਨ ਦਿੱਤੇ। ਅਸੀਂ ਆਉਣ ਵਾਲੇ ਸਮ...
13/02/2024

ਧੰਨਵਾਦ🙏🏻 ਧੰਨਵਾਦ 🙏🏻ਧੰਨਵਾਦ🙏🏻

ਸ. ਗੁਰਸੇਵਕ ਸਿੰਘ ਅਤੇ ਸ. ਜਸਪ੍ਰੀਤ ਸਿੰਘ ਨੇ ਬੱਚਿਆਂ ਦੇ ਬੈਠਣ ਵਾਸਤੇ 10 ਟਾਟ ਦਾਨ ਦਿੱਤੇ।

ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦਾਨੀ ਸੱਜਣਾਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ।

There is no joy greater than seeing our students accomplishing what they are hoping for.ਸਾਡੇ ਸਕੂਲ ਦੇ ਦਸਵੀਂ ਜਮਾਤ ਦੇ ਹੋਣਹਾ...
08/02/2024

There is no joy greater than seeing our students accomplishing what they are hoping for.
ਸਾਡੇ ਸਕੂਲ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ⭐ਸਾਵਮ ਚੌਹਾਨ⭐ ਵੱਲੋਂ ਮਿਤੀ- 31-1-2024 ਨੂੰ ਸ.ਸ.ਸ.ਸ. ਚੱਕ ਕਲਾਂ ਵਿਖੇ ਹੋਏ ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ Declamation Competition ਵਿੱਚ 9-10 ਵੀਂ ਜਮਾਤ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਜੀ ਅਤੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀ ਸਾਵਮ ਚੌਹਾਨ ਅਤੇ ਗਾਈਡ ਅਧਿਆਪਕਾ ਮਿਸ ਸਿਮਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈਸ)ਨੂੰ ਵਧਾਈ ਦਿੱਤੀ ਗਈ।

ਧੰਨਵਾਦ🙏🏻 ਧੰਨਵਾਦ 🙏🏻ਧੰਨਵਾਦ🙏🏻 🌟  ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸ.ਗਿਆਨ ਸਿੰਘ ਦੇ, ਜਿਨ੍ਹਾਂ ਨੇ ਸਕੂਲ ਇਮਾਰਤ ਦੇ ਸੁੰਦਰੀਕਰਨ ਲਈ ਸਕੂਲ ਦੀ ਕ...
08/02/2024

ਧੰਨਵਾਦ🙏🏻 ਧੰਨਵਾਦ 🙏🏻ਧੰਨਵਾਦ🙏🏻

🌟 ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸ.ਗਿਆਨ ਸਿੰਘ ਦੇ, ਜਿਨ੍ਹਾਂ ਨੇ ਸਕੂਲ ਇਮਾਰਤ ਦੇ ਸੁੰਦਰੀਕਰਨ ਲਈ ਸਕੂਲ ਦੀ ਕੰਪਿਊਟਰ ਲੈਬ ਵਿੱਚ ਟਾਇਲਾਂ ਲਗਵਾਉਣ ਦੀ ਸੇਵਾ
ਕੀਤੀ। 🌟

Address

Talwandi Kalan
Jagraon

Website

Alerts

Be the first to know and let us send you an email when GSSS Talwandi Kalan posts news and promotions. Your email address will not be used for any other purpose, and you can unsubscribe at any time.

Contact The Organization

Send a message to GSSS Talwandi Kalan:

Share