Shiromani Akali Dal Jaito

Shiromani Akali Dal Jaito Official page of Shiromani Akali Dal JAITO Constituency. Stay connected with us for more updates.

29/05/2026

ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਦੇ ਸਮਰਥਨ ਨਾਲ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਬਹੁਤ ਬਹੁਤ ਵਧਾਈਆਂ।

ਨਾਮਜ਼ਦਗੀ ਪੱਤਰ ਰੱਦ ਕਰਨ, ਪੁਲਿਸ ਅਤੇ ਰਾਜ ਚੋਣ ਕਮਿਸ਼ਨ ਦੀ ਦੁਰਵਰਤੋਂ, ਅਤੇ ਆਮ ਆਦਮੀ ਪਾਰਟੀ ਵੱਲੋਂ ਖੁੱਲ੍ਹੀ ਗੁੰਡਾਗਰਦੀ ਸਮੇਤ ਧੱਕੇਸ਼ਾਹੀ ਦੇ ਬਾਵਜੂਦ, ਪੰਜਾਬ ਦੇ ਲੋਕਾਂ ਨੇ ਸਪੱਸ਼ਟ ਤੌਰ 'ਤੇ ਦਿਖਾਇਆ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਕਿੱਥੇ ਹੈ। ਇਹ ਇੱਕ ਵੱਡਾ ਸੰਦੇਸ਼ ਹੈ।

ਆਜ਼ਾਦ ਅਤੇ ਨਿਰਪੱਖ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ 'ਆਪ' ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ ਅਤੇ 'ਸ਼੍ਰੋਮਣੀ ਅਕਾਲੀ ਦਲ' ਦੀ ਜਿੱਤ ਹੋਵੇਗੀ।

ਮੈਂ ਉਨ੍ਹਾਂ ਸਾਰੇ ਸੂਝਵਾਨ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਭਲਾਈ ਅਤੇ ਵਿਕਾਸ ਲਈ ਅਣਥੱਕ ਮਿਹਨਤ ਕਰਦਾ ਰਹੇਗਾ।

Heartiest congratulations to all Shiromani Akali Dal candidates and the large number of independent candidates supported by the party for their splendid performance in the Municipal elections.

Despite widespread suppression — including rejection of nomination papers, misuse of the police and State Election Commission, and open goondaism by Aam Aadmi Party — the people of Punjab have clearly shown where their faith lies. This is a powerful message.

A free and fair Assembly election will witness AAP being rejected completely and the victory of Shiromani Akali Dal.

I thank all the voters who supported us and assure them that the Shiromani Akali Dal will continue to work tirelessly for their welfare and development.

28/05/2026

ਈਦ-ਉਲ-ਜ਼ੁਹਾ ਦੇ ਮੁਕੱਦਸ ਤਿਉਹਾਰ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਲੱਖ-ਲੱਖ ਮੁਬਾਰਕਾਂ।

28/05/2026

ਮਹਾਨ ਨਿਸ਼ਾਨੇਬਾਜ਼ ਅਤੇ ਖੇਡ ਪ੍ਰਬੰਧਕ ਰਾਜਾ ਰਣਧੀਰ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜ ਵਾਰ ਦੇ ਓਲੰਪੀਅਨ, ਜਿੰਨਾ ਨੇ ਏਸ਼ੀਆਈ ਅਤੇ ਵਿਸ਼ਵ ਪੱਧਰ ‘ਤੇ ਭਾਰਤੀ ਸ਼ੂਟਿੰਗ ਨੂੰ ਬੁਲੰਦੀਆਂ 'ਤੇ ਪਹੁੰਚਾਇਆ । ਭਾਰਤ ਅਤੇ ਏਸ਼ੀਆ ਵਿੱਚ ਓਲੰਪਿਕ ਪ੍ਰਤੀ ਲੋਕਾਂ 'ਚ ਲਹਿਰ ਬਣਾਉਣ ਵਿੱਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

Deeply saddened by the passing away of legendary shooter & sports administrator Raja Randhir Singh Ji. A five-time Olympian and pioneer who brought glory to Indian shooting on the Asian & world stage. His immense contribution to the Olympic movement in India and Asia will always be remembered. Sincere condolences to his family.

28/05/2026
26/05/2026

ਹਾਰ ਤੋਂ ਘਬਰਾਈ 'ਆਪ' ਗੁੰਡਾਗਰਦੀ 'ਤੇ ਉੱਤਰੀ!

25/05/2026

10 ਦਿਨਾਂ ਵਿੱਚ ਚੌਥੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ!

ਇਸ ਵਾਰ: ਪੈਟਰੋਲ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 2.71 ਰੁਪਏ ਪ੍ਰਤੀ ਲੀਟਰ ਰੇਟ ਵਧਿਆ ਹੈ

• 15 ਮਈ: 3 ਰੁਪਏ ਪ੍ਰਤੀ ਲੀਟਰ (ਦੋਵੇਂ)
• 19 ਮਈ: ਪੈਟਰੋਲ 0.87 ਰੁਪਏ/ਲੀਟਰ ਅਤੇ ਡੀਜ਼ਲ 0.91 ਰੁਪਏ/ਲੀਟਰ
• 23 ਮਈ: ਪੈਟਰੋਲ 0.87 ਰੁਪਏ ਅਤੇ ਡੀਜ਼ਲ 0.91 ਰੁਪਏ
• 25 ਮਈ: ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ
ਕੁੱਲ ਵਾਧਾ: 10 ਦਿਨਾਂ ਵਿੱਚ 7.50 ਰੁਪਏ ਪ੍ਰਤੀ ਲੀਟਰ ਤੋਂ ਵੱਧ।

▪️ਇਹ ਆਮ ਲੋਕਾਂ ਲਈ ਇੱਕ ਵੱਡਾ ਝਟਕਾ ਹੈ ਜੋ ਪਹਿਲਾਂ ਹੀ ਜ਼ਰੂਰੀ ਵਸਤੂਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ।
▪️ਇਹ ਖੇਤੀਬਾੜੀ ਖੇਤਰ ਨੂੰ ਮੰਦੀ ਵਿੱਚ ਧੱਕ ਦੇਵੇਗਾ, ਮੱਧ ਵਰਗ ਨੂੰ ਤਬਾਹ ਕਰ ਦੇਵੇਗਾ, ਅਤੇ ਗਰੀਬਾਂ 'ਤੇ ਭਾਰੀ ਦੁੱਖ ਲਿਆਵੇਗਾ।
▪️ਇਸ ਭਾਰੀ ਮਹਿੰਗਾਈ ਤੋਂ ਰਾਹਤ ਪਾਉਣ ਲਈ ਭਾਰਤ ਸਰਕਾਰ ਨੂੰ ਤੇਲ ਅਤੇ ਜ਼ਰੂਰੀ ਵਸਤੂਆਂ 'ਤੇ ਜੀਐਸਟੀ ਅਤੇ ਹੋਰ ਟੈਕਸਾਂ ਨੂੰ ਤੁਰੰਤ ਘਟਾਉਣਾ ਚਾਹੀਦਾ ਹੈ।

Fourth hike in Petrol-Diesel prices in just 10 days!
This time: Rs 2.61/litre on Petrol & Rs 2.71/litre on Diesel

• May 15: Rs 3/litre (both)
• May 19: Rs 0.87 (P) & Rs 0.91 (D)
• May 23: Rs 0.87 (P) & Rs 0.91 (D)
• May 25: Rs 2.61 (P) & Rs 2.71 (D)
Cumulative hike: Over Rs 7.50 per litre in 10 days.

▪️This is a crippling blow to the common man already battling skyrocketing prices of essential commodities.
▪️It will push the agriculture sector into recession, devastate the middle class, and inflict untold misery on the poor.
▪️The GOI must immediately slash GST & other taxes on fuel and essential items to provide relief from this crushing inflation.

25/05/2026

Address

ਬਾਦਲ ਨਿਵਾਸ ਕਮਰਾ ਪੱਤੀ
Jaito
151202

Telephone

9815628915

Website

Alerts

Be the first to know and let us send you an email when Shiromani Akali Dal Jaito posts news and promotions. Your email address will not be used for any other purpose, and you can unsubscribe at any time.

Share