Amolak Singh

Amolak Singh Official page of Sardar Amolak Singh MLA Jaitu, Aam Aadmi Party - Punjab.

ਪ੍ਰੈਸ ਰਿਲੀਜ਼
12/08/2026

ਪ੍ਰੈਸ ਰਿਲੀਜ਼

12/08/2026

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਰਾਜਪਾਲ ਨਾਲ਼ CM Bhagwant Mann ਨੇ ਕੀਤੀ ਮੁਲਾਕਾਤ!

31 ਸਾਲਾਂ ਤੋਂ ਦੂਰ ਰਹਿ ਰਹੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਂ ਨੂੰ ਮਿਲਣ ਲਈ 10 ਦਿਨਾਂ ਦੀ ਪੈਰੋਲ ਦੇਣ ਵਾਸਤੇ ਕੀਤੀ ਅਪੀਲ, ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖਣ ਦਾ ਦਿੱਤਾ ਭਰੋਸਾ
Arvind Kejriwal Manish Sisodia

ਪਿੰਡ ਔਲਖ ਵਿਖੇ ਸ਼੍ਰੀਮਤੀ ਮਨਦੀਪ ਕੌਰ ਔਲਖ ਜੀ ਦੀ ਅੰਤਿਮ ਅਰਦਾਸ ਮੌਕੇ ਭਰੀ ਹਾਜ਼ਰੀ, ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁ...
12/08/2026

ਪਿੰਡ ਔਲਖ ਵਿਖੇ ਸ਼੍ਰੀਮਤੀ ਮਨਦੀਪ ਕੌਰ ਔਲਖ ਜੀ ਦੀ ਅੰਤਿਮ ਅਰਦਾਸ ਮੌਕੇ ਭਰੀ ਹਾਜ਼ਰੀ, ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਜੈਤੋ ਵਿਖੇ ਪਾਵਨ ਜਾਗਰਣ ਦੇ ਮੌਕੇ ਸ਼ਰਧਾ ਤੇ ਭਗਤੀ ਭਾਵਨਾ ਨਾਲ ਭਰੀ ਹਾਜ਼ਰੀ, ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ, ਸੁੱਖ-ਸ਼ਾਂ...
12/08/2026

ਜੈਤੋ ਵਿਖੇ ਪਾਵਨ ਜਾਗਰਣ ਦੇ ਮੌਕੇ ਸ਼ਰਧਾ ਤੇ ਭਗਤੀ ਭਾਵਨਾ ਨਾਲ ਭਰੀ ਹਾਜ਼ਰੀ, ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ

ਪਿੰਡ ਰਾਮੇਆਣਾ ਵਿਖੇ ਸਰਦਾਰਨੀ ਅੰਗਰੇਜ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਸਹਿਤ ਹਾਜ਼ਰੀ ਭਰੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ...
12/08/2026

ਪਿੰਡ ਰਾਮੇਆਣਾ ਵਿਖੇ ਸਰਦਾਰਨੀ ਅੰਗਰੇਜ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਸਹਿਤ ਹਾਜ਼ਰੀ ਭਰੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ

ਖੇਤੀ ਵਿਰਾਸਤ ਮਿਸ਼ਨ ਜੈਤੋ ਵਿਖੇ ਪ੍ਰੋਗਰਾਮ ਦੌਰਾਨ ਲਵਾਈ ਹਾਜ਼ਰੀ — ਪੰਜਾਬ ਦੀ ਅਮੀਰ ਖੇਤੀ ਵਿਰਾਸਤ, ਕੁਦਰਤੀ ਖੇਤੀ ਅਤੇ ਕਿਸਾਨੀ ਸੱਭਿਆਚਾਰ ਨੂੰ ...
12/08/2026

ਖੇਤੀ ਵਿਰਾਸਤ ਮਿਸ਼ਨ ਜੈਤੋ ਵਿਖੇ ਪ੍ਰੋਗਰਾਮ ਦੌਰਾਨ ਲਵਾਈ ਹਾਜ਼ਰੀ — ਪੰਜਾਬ ਦੀ ਅਮੀਰ ਖੇਤੀ ਵਿਰਾਸਤ, ਕੁਦਰਤੀ ਖੇਤੀ ਅਤੇ ਕਿਸਾਨੀ ਸੱਭਿਆਚਾਰ ਨੂੰ ਸਮਰਪਿਤ ਉਪਰਾਲੇ ਵਿੱਚ ਹੋਏ ਸ਼ਾਮਲ

12/08/2026

ਮੋਦੀ-ਸ਼ਾਹ ਦੇ ਇਸ਼ਾਰੇ 'ਤੇ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਪੋਸਟ ਕਰਕੇ ਹਰਭਜਨ ਭੱਜੀ ਨੇ ਭਾਜਪਾ ਦੇ ਇਸ ਪੰਜਾਬ ਵਿਰੋਧੀ ਪਲੈਨ ਦਾ ਹਿੱਸਾ ਬਣ ਕੇ ਖ਼ੁਦ 'ਤੇ ਪੰਜਾਬ ਦਾ ਗੱਦਾਰ ਹੋਣ ਦੀ ਮੋਹਰ ਲਗਾ ਦਿੱਤੀ ਹੈ। ਪੰਜਾਬ ਨੂੰ ਬਦਨਾਮ ਕਰਨ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਦਾ ਪੰਜਾਬੀ ਭਾਜਪਾ ਨੂੰ ਚੰਗੀ ਤਰ੍ਹਾਂ ਜਵਾਬ ਦੇਣਗੇ।

ਮਹਾਦੇਵ ਜੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ਿਵਰਾਤਰੀ ਦੇ ਪਾਵਨ ਜਾਗਰਣ ਮੌਕੇ ਹਾਜ਼ਰੀ ਭਰੀ ਅਤੇ ਭਗਵਾਨ ਸ਼ਿਵ ਜੀ ਦੇ ਚਰਨਾਂ ਵਿ...
12/08/2026

ਮਹਾਦੇਵ ਜੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ਿਵਰਾਤਰੀ ਦੇ ਪਾਵਨ ਜਾਗਰਣ ਮੌਕੇ ਹਾਜ਼ਰੀ ਭਰੀ ਅਤੇ ਭਗਵਾਨ ਸ਼ਿਵ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਹਰ ਹਰ ਮਹਾਦੇਵ

Address

Jaitu
151202

Alerts

Be the first to know and let us send you an email when Amolak Singh posts news and promotions. Your email address will not be used for any other purpose, and you can unsubscribe at any time.

Contact The Organization

Send a message to Amolak Singh:

Shortcuts

Share