Jogi Talhan - BJP

Jogi Talhan - BJP Contact information, map and directions, contact form, opening hours, services, ratings, photos, videos and announcements from Jogi Talhan - BJP, Political Party, Jalandhar.

ਜੈ ਭੀਮ ਜੈ ਭਾਰਤ ਭਾਰਤ ਰਤਨ ਭਾਰਤੀ ਸੰਵਿਧਾਨ ਨਿਰਮਾਤਾ ਦੁੱਖੀਆ ਮਜ਼ਲੂਮਾਂ ਦੇ ਮਸੀਹਾ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮਦਿਨ ਦੀਆ ਆਪ ਸਭ ਨੂੰ ਬਹੁਤ...
14/04/2026

ਜੈ ਭੀਮ ਜੈ ਭਾਰਤ
ਭਾਰਤ ਰਤਨ ਭਾਰਤੀ ਸੰਵਿਧਾਨ ਨਿਰਮਾਤਾ ਦੁੱਖੀਆ ਮਜ਼ਲੂਮਾਂ ਦੇ ਮਸੀਹਾ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮਦਿਨ ਦੀਆ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🙏

ਨਾਮ ਤੇਰੇ ਕੀ ਜੋਤ ਲਗਾਈ ਭੇਇਓ ਉਜਿਆਰੇ ਭਵਨ ਸਗਲਾਰੇ 🙏
08/04/2026

ਨਾਮ ਤੇਰੇ ਕੀ ਜੋਤ ਲਗਾਈ
ਭੇਇਓ ਉਜਿਆਰੇ ਭਵਨ ਸਗਲਾਰੇ 🙏


ਖੁਸ਼ੀਆਂ ਤੇ ਰੰਗਾਂ ਦੇ ਪਵਿੱਤਰ ਤਿਉਹਾਰ "ਹੋਲੀ" ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ
04/03/2026

ਖੁਸ਼ੀਆਂ ਤੇ ਰੰਗਾਂ ਦੇ ਪਵਿੱਤਰ ਤਿਉਹਾਰ "ਹੋਲੀ" ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ...
01/02/2026

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ 🙏🙏🙏🙏🙏🙏

77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਆਓ ਅਸੀਂ ਸਭ ਮਿਲ ਕੇ ਲੋਕਤੰਤਰ ਅਤੇ ਦੇਸ਼ ਦੀ ਏਕਤਾ–ਅਖੰਡਤਾ ਨੂੰ ਮਜ਼ਬੂਤ ਕਰਨ ਦ...
26/01/2026

77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਆਓ ਅਸੀਂ ਸਭ ਮਿਲ ਕੇ ਲੋਕਤੰਤਰ ਅਤੇ ਦੇਸ਼ ਦੀ ਏਕਤਾ–ਅਖੰਡਤਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਕਰੀਏ।

ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
23/01/2026

ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਉਮੰਗਾਂ, ਚਾਵ੍ਹਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ 'ਲੋਹੜੀ' ਦੇ ਪਵਿੱਤਰ ਤਿਉਹਾਰ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ...
13/01/2026

ਉਮੰਗਾਂ, ਚਾਵ੍ਹਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ 'ਲੋਹੜੀ' ਦੇ ਪਵਿੱਤਰ ਤਿਉਹਾਰ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ।

ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਲਈ ਤੰਦਰੁਸਤੀ -ਤਰੱਕੀਆਂ, ਖੁਸ਼ੀਆਂ ਖੇੜੇ ਦੀ ਸੌਗਾਤ ਲੈ ਕ...
01/01/2026

ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਪ੍ਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਲਈ ਤੰਦਰੁਸਤੀ -ਤਰੱਕੀਆਂ, ਖੁਸ਼ੀਆਂ ਖੇੜੇ ਦੀ ਸੌਗਾਤ ਲੈ ਕੇ ਆਵੇ।

ਜੈ ਭੀਮ ਜੈ ਭਾਰਤਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਨੂੰ ਮਹਾਂਪਰੀਨੀਰਵਣ ਦਿਵਸ ਤੇ ਕੋਟਿ ਕੋਟਿ ਪ੍ਰਣਾਮ !
06/12/2025

ਜੈ ਭੀਮ ਜੈ ਭਾਰਤ
ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਨੂੰ ਮਹਾਂਪਰੀਨੀਰਵਣ ਦਿਵਸ ਤੇ ਕੋਟਿ ਕੋਟਿ ਪ੍ਰਣਾਮ !

ਜੈ ਭੀਮ    ਜੈ ਭਾਰਤ    ਜੈ ਸੰਵਿਧਾਨ26 ਨੰਵਬਰ ਆਪ ਸਭ ਨੂੰ ਸੰਵਿਧਾਨ ਦਿਵਸ ਦਿਆਂ ਬਹੁਤ-ਬਹੁਤ ਮੁਬਾਰਕਾਂ।
26/11/2025

ਜੈ ਭੀਮ ਜੈ ਭਾਰਤ ਜੈ ਸੰਵਿਧਾਨ
26 ਨੰਵਬਰ ਆਪ ਸਭ ਨੂੰ ਸੰਵਿਧਾਨ ਦਿਵਸ ਦਿਆਂ ਬਹੁਤ-ਬਹੁਤ ਮੁਬਾਰਕਾਂ।

ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ।
05/11/2025

ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ।

Address

Jalandhar
144101

Telephone

+919814553005

Website

Alerts

Be the first to know and let us send you an email when Jogi Talhan - BJP posts news and promotions. Your email address will not be used for any other purpose, and you can unsubscribe at any time.

Contact The Organization

Send a message to Jogi Talhan - BJP:

Share