Central Bureau of Communication, Jalandhar

Central Bureau of Communication, Jalandhar Contact information, map and directions, contact form, opening hours, services, ratings, photos, videos and announcements from Central Bureau of Communication, Jalandhar, Government Organization, Central Bureau of Communication, Ministry of Information and Broadcasting, Government of India, Jalandhar.

26/07/2026

ਪ੍ਰਧਾਨ ਮੰਤਰੀ ਸ਼੍ਰੀ ਨੇ ਇਮਤਿਹਾਨ ਸੁਧਾਰਾਂ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਇੱਕ ਉੱਚ-ਪੱਧਰੀ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ।

26/07/2026

Kargil Vijay Diwas stands as a symbol of the indomitable courage, unwavering resolve, and exceptional military excellence of the Indian Armed Forces.

A heartfelt tribute to all the immortal heroes who made the supreme sacrifice to safeguard the nation's future.



Ministry of Defence, Government of India

22/07/2026
17/07/2026

ਅੰਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਸ੍ਰੀ ਆਨੰਦਪੁਰ ਸਾਹਿਬ ਸਟੇਸ਼ਨ ਨਵੇਂ ਰੂਪ ਵਿੱਚ ਸਾਹਮਣੇ ਆਇਆ ਹੈ, ਜਿੱਥੇ ਹੁਣ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਵਧੇਰੇ ਆਰਾਮ ਅਤੇ ਸੁਖਾਲੀ ਪਹੁੰਚ ਤੇ SASN ਮੋਹਾਲੀ ਵਿੱਚ ਅੰਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਹੋਈਆਂ ਤਬਦੀਲੀਆਂ ਨਾਲ ਹੁਣ ਸ਼ਹਿਰ ਦੀਆਂ ਵਧਦੀਆਂ ਲੋੜਾਂ ਦੇ ਅਨੁਰੂਪ ਆਧੁਨਿਕ ਸਹੂਲਤਾਂ ਮਿਲ ਰਹੀਆਂ ਹਨ।

#75अमृत_स्टेशन
Ministry of Railways, Government of India

17/07/2026

ਅੰਮ੍ਰਿਤ ਸਟੇਸ਼ਨ ਦੇ ਹੁਣ ਜਲੰਧਰ ਕੈਂਟ ਹੁਣ ਆਧੁਨਿਕ ਸਹੂਲਤਾਂ, ਸੁਖਾਲੇ ਢਾਂਚੇ ਅਤੇ ਵਿਵਸਥਿਤ ਯਾਤਰਾ ਅਨੁਭਵ ਦੇ ਨਾਲ ਯਾਤਰੀਆਂ ਦਾ ਸਵਾਗਤ ਕਰ ਰਿਹਾ ਹੈ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿੱਚ ਪੂਰੇ ਹੋਏ ਪੁਨਰ-ਵਿਕਾਸ ਕੰਮ ਨੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ, ਸੁਖਾਲੀ ਪਹੁੰਚ ਅਤੇ ਨਵੇਂ ਜਨਤਕ ਸਥਾਨ ਦਿੱਤੇ ਹਨ।

#75अमृत_स्टेशन

ਪ੍ਰਧਾਨ ਮੰਤਰੀ Narendra Modi  ਜੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ।ਭਾਰਤ-ਯੂਕੇ ਵਿਆਪਕ ਆਰਥਿਕ ...
15/07/2026

ਪ੍ਰਧਾਨ ਮੰਤਰੀ Narendra Modi ਜੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ।

ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਭਾਰਤ ਦੇ ਨਿਰਯਾਤ ਨੂੰ ਨਵੇਂ ਮੌਕੇ ਮਿਲਣਗੇ ਅਤੇ ਕਿਸਾਨਾਂ, ਮਛੇਰਿਆਂ, ਵਣਵਾਸੀਆਂ, ਮਜ਼ਦੂਰਾਂ, ਐਮਐਸਐਮਈ ਅਤੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ   ਜੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ।ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌ...
15/07/2026

ਪ੍ਰਧਾਨ ਮੰਤਰੀ ਜੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ।

ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਭਾਰਤ ਦੇ ਨਿਰਯਾਤ ਨੂੰ ਨਵੇਂ ਮੌਕੇ ਮਿਲਣਗੇ ਅਤੇ ਕਿਸਾਨਾਂ, ਮਛੇਰਿਆਂ, ਵਣਵਾਸੀਆਂ, ਮਜ਼ਦੂਰਾਂ, ਐਮਐਸਐਮਈ ਅਤੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ।

15/07/2026

ਭਾਰਤ ਨੂੰ ਵਿਸ਼ਵ ਵਪਾਰ ਮਹਾਸ਼ਕਤੀ ਬਣਾਉਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਸੰਕਲਪ ਨੂੰ ਨਵੀਂ ਗਤੀ ਮਿਲੀ ਹੈ।

ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਲਾਗੂ ਹੋਣ ਦੇ ਨਾਲ ਭਾਰਤ ਦੇ ਲਗਭਗ 99% ਨਿਰਯਾਤ ਨੂੰ ਜ਼ੀਰੋ ਡਿਊਟੀ ਪਹੁੰਚ ਮਿਲੇਗੀ, ਜਿਸ ਨਾਲ ਕੱਪੜਾ, ਚਮੜਾ, ਰਤਨ ਅਤੇ ਗਹਿਣੇ, ਇੰਜੀਨੀਅਰਿੰਗ, ਇਲੈਕਟ੍ਰਾਨਿਕਸ, ਖੇਤੀਬਾੜੀ ਸਮੇਤ ਕਈ ਖੇਤਰਾਂ ਨੂੰ ਲਾਭ ਹੋਵੇਗਾ।

06/07/2026

ਜਲ ਸੰਭਾਲ ਤਾਂ ਕਰਨੀ-ਹੀ-ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਸਾਨੂੰ ਬਚਾਉਣਾ ਹੈ।

'CATCH THE RAIN' ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਪੈਣ ਦੇਣੀ। ਤਾਂ ਮੇਰੀ ਖ਼ਾਸ ਬੇਨਤੀ ਹੈ, ਵਰਖਾ ਦਾ ਬੂੰਦ-ਬੂੰਦ ਪਾਣੀ, ਆਓ ਅਸੀਂ ਮਿਲ ਕੇ ਬਚਾਈਏ।

ਪ੍ਰਧਾਨਮੰਤਰੀ: Narendra Modi


Address

Central Bureau Of Communication, Ministry Of Information And Broadcasting, Government Of India
Jalandhar

Opening Hours

Monday 9:30am - 6pm
Tuesday 9:30am - 6pm
Wednesday 9:30am - 6pm
Thursday 9:30am - 6pm
Friday 9am - 6pm

Telephone

+917009110721

Alerts

Be the first to know and let us send you an email when Central Bureau of Communication, Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Central Bureau of Communication, Jalandhar:

Shortcuts

Share