Anmol Khanna - AAP

Anmol Khanna - AAP Halka Media Incharge Jalandhar Cantt Youth Vice President-Aam Aadmi Party, District Jalandhar.

03/09/2026

ਵਿਰੋਧੀ ਪਾਰਟੀਆਂ ਵੱਲੋਂ ਮੁਲਜ਼ਮਾਂ ਨੂੰ ਗੁੰਮਰਾਹ ਕਰਨਾ ਨਿੰਦਣਯੋਗ !!

👉🏻 ਹਰ ਪੰਜਾਬੀ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੀ ਸਰਕਾਰ ਦਾ ਫ਼ਰਜ਼
👉🏻 2016 'ਚ ਪੇਅ ਕਮਿਸ਼ਨ ਸ਼ੁਰੂ ਕਰਨ ਵੇਲ਼ੇ ਅਕਾਲੀ-ਭਾਜਪਾ ਨੇ ਮਾਰੇ ਮੁਲਾਜ਼ਮਾਂ ਦੇ ਹੱਕ

03/09/2026

ਪੱਛੜੀਆਂ ਸ਼੍ਰੇਣੀਆਂ ਨਾਲ ਜੁੜੇ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।

ਲਾਭ ਦੇਣ ਤੋਂ ਪਹਿਲਾਂ ਪਰਿਵਾਰ ਦੀ ਆਮਦਨ, ਜਾਇਦਾਦ ਅਤੇ ਹੋਰ ਜਾਣਕਾਰੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਨਵੀਆਂ ਹਿਦਾਇਤਾਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ, ਇਸ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।

03/09/2026

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 'ਚ 'ਆਪ' ਦੇ ਵਿਦਿਆਰਥੀ ਵਿੰਗ ASAP ਨੂੰ ਮਿਲੀਆਂ 8 ਵਿੱਚੋਂ 6 ਸੀਟਾਂ ਨੇ ਸਾਬਿਤ ਕਰ ਦਿੱਤਾ ਹੈ ਕਿ GEN-Z ਧੱਕੇਸ਼ਾਹੀ ਅਤੇ ਝੂਠ 'ਤੇ ਟਿਕੀ ਭਾਜਪਾ ਨਾਲ਼ ਨਹੀਂ ਬਲਕਿ ਸੱਚੀ ਅਤੇ ਇਮਾਨਦਾਰ 'ਆਪ' ਨਾਲ ਖੜ੍ਹੀ ਹੈ। ਇਹ ਨੌਜਵਾਨ ਦੇਸ਼ ਦੀ ਤਾਕਤ ਹਨ ਤੇ ਧੱਕੇਸ਼ਾਹੀ ਦਾ ਜਵਾਬ ਜ਼ਰੂਰ ਦੇਣਗੇ।

01/09/2026

ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਅਹਿਮ ਜਾਣਕਾਰੀ

👉🏻 ਪੰਜਾਬ ਦੇ ਕਈ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਇਤਿਹਾਸਿਕ ਪੱਧਰ ਤੱਕ ਆਇਆ ਉੱਪਰ
👉🏻 ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਖ਼ਰਚੇ ₹7500 ਕਰੋੜ
👉🏻 ਕਈ ਖ਼ਤਰਨਾਕ ਰੈੰਕਿੰਗ ਵਾਲ਼ੇ ਜ਼ੋਨਾਂ 'ਚ ਵੀ ਹੋਇਆ ਸੁਧਾਰ

30/08/2026

ਮਾਨ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਬਣਾਏ ਸ਼ਾਨਦਾਰ ਖੇਡ ਮੈਦਾਨ ਅਤੇ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਖੇਡ ਕਿੱਟਾਂ ਉਨ੍ਹਾਂ ਦੀ ਜ਼ਰੂਰਤ ਪੂਰੀ ਕਰਨ ਦੇ ਨਾਲ਼ ਮੈਦਾਨ 'ਚ ਵਧੀਆ ਮਾਹੌਲ ਵੀ ਦੇ ਰਹੀਆਂ ਹਨ। ਮਾਨ ਸਰਕਾਰ ਦਾ ਇਹ ਉਪਰਾਲਾ ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ।

29/08/2026

ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ ਪੰਜਾਬ! 📈 ਬਿਹਤਰੀਨ ਸਹੂਲਤਾਂ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਬੱਚੇ ਆਪਣਾ ਭਵਿੱਖ ਸੰਵਾਰ ਰਹੇ ਹਨ।

29/08/2026

ਮਾਨ ਸਰਕਾਰ ਦੇ ਯਤਨਾਂ ਸਦਕਾ ਬਦਲ ਰਹੀ ਹੈ ਪੰਜਾਬ ਦੇ ਵਿਦਿਅਕ ਅਦਾਰਿਆਂ ਦੀ ਨੁਹਾਰ! ਬਿਹਤਰੀਨ ਸਹੂਲਤਾਂ ਨਾਲ ਬੱਚੇ ਸੰਵਾਰ ਰਹੇ ਹਨ ਆਪਣਾ ਭਵਿੱਖ।

27/08/2026

ਮਾਨ ਸਰਕਾਰ ਦੀ ‘ਮੇਰੀ ਰਸੋਈ ਯੋਜਨਾ’ ਪੰਜਾਬ ਦੇ 40 ਲੱਖ ਲੋੜਵੰਦਾਂ ਦੀ ਰਸੋਈ ‘ਚ ਪੌਸ਼ਟਿਕ ਆਹਾਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਸ ਮਹਿਲਾ ਨੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੀਤਾ ਮਾਨ ਸਰਕਾਰ ਦਾ ਧੰਨਵਾਦ।

27/08/2026

ਸਰਕਾਰੀ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਵੀ ਸਹੂਲਤ 'ਚ ਪਿੱਛੇ ਨਹੀਂ ਹਨ। ਨਵੇਂ ਕੰਪਿਊਟਰਾਂ ਸਮੇਤ ਪੜ੍ਹਾਈ ਦੇ ਵਧੀਆ ਮਾਹੌਲ ਲਈ ਮਾਨ ਸਰਕਾਰ ਵੱਲੋਂ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ।


Address

Shop No 2 , Sas Nagar Near Shanti Hospital
Jalandhar
144003

Alerts

Be the first to know and let us send you an email when Anmol Khanna - AAP posts news and promotions. Your email address will not be used for any other purpose, and you can unsubscribe at any time.

Shortcuts

Share