Friends traders welfare association-regd.-FTWA

Friends traders welfare association-regd.-FTWA Friends traders welfare association ( REGD.) Babrick Chowk JAL.

ਸ੍ਰੀ ਰਾਮ ਨੌਮੀ ਦੇ ਮੌਕੇ ਤੇ ਸ਼ਕਤੀਪੀਠ ਸ੍ਰੀ ਸਿੱਧ ਦੇਵੀ ਤਲਾਬ ਮੰਦਿਰ ਤੋ ਨਿਕਲ ਰਹੀ ਸ਼ੋਭਾ ਯਾਤਰਾ ਦੇ ਸੁਆਗਤ ਲਈ ਫਰੈਂਡਸ ਟਰੇਡਰ ਵੈਲਫੇਅਰ ਐਸੋ...
26/03/2026

ਸ੍ਰੀ ਰਾਮ ਨੌਮੀ ਦੇ ਮੌਕੇ ਤੇ ਸ਼ਕਤੀਪੀਠ ਸ੍ਰੀ ਸਿੱਧ ਦੇਵੀ ਤਲਾਬ ਮੰਦਿਰ ਤੋ ਨਿਕਲ ਰਹੀ ਸ਼ੋਭਾ ਯਾਤਰਾ ਦੇ ਸੁਆਗਤ ਲਈ ਫਰੈਂਡਸ ਟਰੇਡਰ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਵੱਲੋਂ ਪਲਾਜ਼ਾ ਚੌਂਕ ਵਿਖੇ ਮੰਚ ਲਗਾਇਆ ਗਿਆ

ਫਰੈਂਡਸ ਟਰੇਡਰਸ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਵੱਲੋਂ 19ਵਾਂ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ
09/02/2026

ਫਰੈਂਡਸ ਟਰੇਡਰਸ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਵੱਲੋਂ 19ਵਾਂ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ

ਫਰੈਂਡਸ ਟਰੇਡਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਲਗਾਇਆ ਗਿਆ  19ਵਾਂ  ਫਰੀ ਮੈਡੀਕਲ ਚੈੱਕ ਅਪ ਕੈਂਪ .
09/02/2026

ਫਰੈਂਡਸ ਟਰੇਡਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਲਗਾਇਆ ਗਿਆ 19ਵਾਂ ਫਰੀ ਮੈਡੀਕਲ ਚੈੱਕ ਅਪ ਕੈਂਪ .

09/02/2026
08/02/2026
19th Free madical camp at vir babrik chowk jal.
04/02/2026

19th Free madical camp at vir babrik chowk jal.

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।।ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ...
05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।।

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।

🙏

ਫਰੈਂਡਜ਼ ਟ੍ਰੇਡਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਵੀਰ ਬਬਰੀਕ ਚੌਂਕ, ਬਸਤੀ ਸ਼ੇਖ ਰੋਡ, ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 ਵਾਂ ਵਾਰ...
22/09/2025

ਫਰੈਂਡਜ਼ ਟ੍ਰੇਡਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਵੀਰ ਬਬਰੀਕ ਚੌਂਕ, ਬਸਤੀ ਸ਼ੇਖ ਰੋਡ, ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 ਵਾਂ ਵਾਰਸ਼ਿਕ ਜਾਗਰਣ ਕਰਵਾਇਆ ਗਿਆ।
ਮਾਤਾ ਰਾਣੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ।

ਜੈ ਮਾਤਾ ਦੀ 🙏

Address

Jalandhar

Telephone

+919646151547

Website

Alerts

Be the first to know and let us send you an email when Friends traders welfare association-regd.-FTWA posts news and promotions. Your email address will not be used for any other purpose, and you can unsubscribe at any time.

Share

Category