Punjabi unity

Punjabi unity follow me plz subscribe my YouTube channel
https://youtube.com/ contact us

16/08/2023

ਬੇਹ ਕੇ ਵੇਖ ਜਵਾਨਾ ਬਾਬੇ ਤੌਣੀ ਵੀ ਲਾਉਂਦੇ ਨੇਮ

ਤੌਬਾ ਤੌਬਾ ਰੱਬਾ ਕੇਹੋ ਜਿਹਾ ਟਾਇਮ ਲੈ ਆਇਆਂ ਤੂੰ ਜਿੰਨਾਂ ਨੇ ਸੀ ਆਖਰੀ ਮੰਜ਼ਿਲ ਦਾ ਸਹਾਰਾ ਬਣਨਾ ਉਹੀ ਗੱਲ ਸੱਚੀ ਆਖ਼ਰ ਬਣ ਹੀ ਗਏ ਆਖਰੀ ਸਾਹਾਂ ਦ...
10/08/2023

ਤੌਬਾ ਤੌਬਾ ਰੱਬਾ ਕੇਹੋ ਜਿਹਾ ਟਾਇਮ ਲੈ ਆਇਆਂ ਤੂੰ ਜਿੰਨਾਂ ਨੇ ਸੀ ਆਖਰੀ ਮੰਜ਼ਿਲ ਦਾ ਸਹਾਰਾ ਬਣਨਾ ਉਹੀ ਗੱਲ ਸੱਚੀ ਆਖ਼ਰ ਬਣ ਹੀ ਗਏ ਆਖਰੀ ਸਾਹਾਂ ਦਾ ਸਹਾਰਾ ਬਰਨਾਲਾ ਦੇ ਪਿੰਡ ਝਲੂਰ 'ਚ ਵਾਪਰੀ ਮੰਦਭਾਗੀ ਘਟਨਾ,
65 ਵਰ੍ਹਿਆਂ ਦੇ ਰਾਮ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਜਿੰਨਾ ਨੂੰ ਪਾਲ ਪੋਸ ਕੇ ਵੱਡੇ ਕੀਤਾ ਸੀ ਬਾਬਾ ਮੇਹਰ ਕਰੀਂ ਼|

#ਝੋਟਾਮਾਨਸੇਆਲਾ #ਮਾਨਬਠਿੰਡੇਵਾਲਾ #ਕਿੰਦੀ pic edit by

ਸਿੱਕਮ ਬਾਰਡਰ 'ਤੇ ਸ਼ਹੀਦ ਹੋਇਆ ਪੰਜਾਬ ਦਾ ਜਵਾਨ     #ਝੋਟਾਮਾਨਸੇਆਲਾ      #ਮਾਨਬਠਿੰਡੇਵਾਲਾ        #ਕਿੰਦੀ
05/08/2023

ਸਿੱਕਮ ਬਾਰਡਰ 'ਤੇ ਸ਼ਹੀਦ ਹੋਇਆ ਪੰਜਾਬ ਦਾ ਜਵਾਨ
#ਝੋਟਾਮਾਨਸੇਆਲਾ #ਮਾਨਬਠਿੰਡੇਵਾਲਾ #ਕਿੰਦੀ

ਮੰਦਭਾਗੀ ਘਟਨਾਗੱਡੀ ਦੀ ਪਿਛਲੀ ਸੀਟ ਤੇ ਬੈਠੇ 9 ਸਾਲ ਦੇ ਪੁੱਤ ਨੇ ਚਲਾਈ ਗੋ+ਲੀ, ਗੱਡੀ ਚਲਾ ਰਹੇ ਪਿਤਾ ਦੀ ਹੋਈ ਮੌ+ਤ |Video credit by Punjab...
02/08/2023

ਮੰਦਭਾਗੀ ਘਟਨਾ

ਗੱਡੀ ਦੀ ਪਿਛਲੀ ਸੀਟ ਤੇ ਬੈਠੇ 9 ਸਾਲ ਦੇ ਪੁੱਤ ਨੇ ਚਲਾਈ ਗੋ+ਲੀ,

ਗੱਡੀ ਚਲਾ ਰਹੇ ਪਿਤਾ ਦੀ ਹੋਈ ਮੌ+ਤ |
Video credit by Punjabi news tv
#ਮਾਨਬਠਿੰਡੇਵਾਲਾ #ਕਿੰਦੀ #ਝੋਟਾਮਾਨਸੇਆਲਾ

ਕਨੈਡਾ ਕਬੱਡੀ ਫੈਡਰੇਸ਼ਨਾਂ ਵੱਲੋਂ ਸਿਲੇਕਟ ਕੀਤੇ ਨੌਜ਼ਵਾਨਾਂ ਵਿੱਚੋਂ ਇੱਕ ਨੌਜਵਾਨ ਗੁ਼ਨਦਵੇ ਸਰੀਰ ਦਾ ਮਾਲਕ ਕੁਲਵਿੰਦਰ ਉਰਫ਼  #ਕਿੰਦੀ।ਆਪਣੀ ਮੇਹ...
24/07/2023

ਕਨੈਡਾ ਕਬੱਡੀ ਫੈਡਰੇਸ਼ਨਾਂ ਵੱਲੋਂ ਸਿਲੇਕਟ ਕੀਤੇ ਨੌਜ਼ਵਾਨਾਂ ਵਿੱਚੋਂ ਇੱਕ ਨੌਜਵਾਨ ਗੁ਼ਨਦਵੇ ਸਰੀਰ ਦਾ ਮਾਲਕ ਕੁਲਵਿੰਦਰ ਉਰਫ਼ #ਕਿੰਦੀ।ਆਪਣੀ ਮੇਹਨਤ ਸਦਕਾ ਅੱਜ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਕਨੈਡਾ ਦੀ ਧਰਤੀ ਤੇ ਆਪਣਾਂ ਜੋਹਰ ਵਿਖਾਉਂਣ ਜਾ ਰਿਹਾ। ਦਾਦੂਵਾਲ ਪਿੰਡ ਚੋਂ ਮਿਹਨਤਾ ਕਰਕੇ ਉਠਿਆਂ ਨੌਜਵਾਨ ਦੁਨੀਆ ਨੂੰ ਆਪਣੀ ਤਾਕ਼ਤ ਦਾ ਲੋਹਾ ਮਨਵਾ ਕੇ ਮੁੜੇ। ਵਾਹਿਗੁਰੂ ਜੀ ਮੇਹਰ ਕਰੇਉ ਼
ਬਹੁਤ ਬਹੁਤ ਮੁਬਾਰਕਾਂ #ਕਿੰਦੀ_ਦਾਦੂਵਾਲ ਨੂੰ
ਸਖ਼ਤ ਮਿਹਨਤ ਦੇ ਸਦਕਾ,ਪੁੱਜ ਗਿਆ ਵੀਰ ਸਾਡਾ ਕਨੈਡਾ ਦੀ ਧਰਤੀ ਤੇ ,,
ਅੱਜ ਪੂਰੀ ਕੀਤੀ ਰੀਝ ਰੱਬ ਨੇ ਬਹੁਤ ਜ਼ਿਆਦਾ ਮੇਹਨਤ ਕਰਕੇ ਉਠਿਆਂ ਵੀਰ ਸਾਡਾ ਕਿਸੇ ਨੂੰ ਕੀ ਪਤਾ ਤੜਕੇ ਉੱਠ ਮਿਹਨਤਾਂ ਕਰਿਆ ਦਾ।
ਲਾਈਕ ਫੋਲੋ ਕਰਲੋ ਆਪਣੇ ਸਾਰੇ ਵੀਰ 🙏

ਮਣੀਪੁਰ ਭਾਰਤ ਮਾਤਾ ਦੇ ਪੁੱਤਰਾ ਨੇ ਭਾਰਤ ਮਾਤਾ ਦੀ ਹੀ ਜੋ ਹਾਲਤ ਕੀਤੀ... ਤੇ ਦੁਨੀਆ ਚੁੱਪ... ਕਿੱਥੇ ਹੈ ਮੀਡੀਆ ਰਿਪੋਰਟਰ ਜੋ ਗੱਲ ਦਾ ਭੂਤ ਬਣਾ ...
22/07/2023

ਮਣੀਪੁਰ ਭਾਰਤ ਮਾਤਾ ਦੇ ਪੁੱਤਰਾ ਨੇ ਭਾਰਤ ਮਾਤਾ ਦੀ ਹੀ ਜੋ ਹਾਲਤ ਕੀਤੀ... ਤੇ ਦੁਨੀਆ ਚੁੱਪ... ਕਿੱਥੇ ਹੈ ਮੀਡੀਆ ਰਿਪੋਰਟਰ ਜੋ ਗੱਲ ਦਾ ਭੂਤ ਬਣਾ ਦਿੰਦੇ ਨੇ ਼ ਸ਼ਰਮ ਕਰੋ ਮੀਡੀਆ ਵਾਲੋਂ ਜੇ ਹੁਣ ਨਾ ਬੋਲੇ ਤਾਂ ਮਣੀਪੁਰ ਦੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਗ਼ਦਾਰ ਕਹੁ ਮੌਕਾ ਹੈ ਸੁਧਰ ਜਾਵੋ ਮਣੀਪੁਰ ਨੂੰ ਕਵਰ ਕਰੋ

17/07/2023

ਨੇਪਾਲ ਤੋਂ ਪਿਆਰ ਦੇ ਚਕਰ ਚਂ ਆਪਣੇ ਸਾਰੇ ਪਰਿਵਾਰ ਨੂੰ ਛੱਡ ਪ੍ਰੇਮੀ ਕੋਲ ਪਹੁੰਚੀ ਪਰ ਪ੍ਰੇਮੀ ਛੱਡ ਫ਼ਰਾਰ ਹੋ ਗਿਆ਼ । ਹਰ ਇਕ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ। ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ । ਅੱਗੇ ਤੋਂ ਦੇ ਕੋਈ ਇਦਾਂ ਕਰਨ ਦੀ ਸੋਚਦਾ ਹੈ ਤਾਂ ਵੇਖ ਲਵੋ ਆ ਹਾਲ।

16/07/2023

Gurudwara sahib ji vich hoi beadbi di ghatna

ਨਾਲੇ ਚੋਰੀ ਉਤੋ ਸੀਨਾ ਯੋਰੀਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇਜੇ ਇੰਦਾ ਹੀ ਧੱਕਾ ਚਲਣ ਦੇ ਦਿੱਤਾ ਤਾਂ ਭੁਲ ਤੋਂ ਨਸ਼ੇ ਬੰਦ ਕਰਵਾਉ...
15/07/2023

ਨਾਲੇ ਚੋਰੀ ਉਤੋ ਸੀਨਾ ਯੋਰੀ
ਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
ਜੇ ਇੰਦਾ ਹੀ ਧੱਕਾ ਚਲਣ ਦੇ ਦਿੱਤਾ ਤਾਂ ਭੁਲ ਤੋਂ ਨਸ਼ੇ ਬੰਦ ਕਰਵਾਉਣ ਲਈ ਕੋਈ ਅੱਗੇ ਆ ਜਾਉ ਗਾ ਼ ਦੇ ੲਇਸ ਵੀਰ ਨਾਲ਼ ਪੁਲਿਸ ਨੇ ਧੱਕਾ ਕੀਤਾ ਫੇਰ ਕਿਸੇ ਨੇ ਅੱਗੇ ਨੀ ਆਉਣਾ ਼ ਇਸ ਲੲਈ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਸਾਰੇ ਵੀਰ ਇਸ ਵੀਰ ਇਸ ਵੀਰ ਝੋਟਾ ਮਾਨਸੇ ਵਾਲਾ ਦਾ ਸਾਥ ਦਇਉ਼
ਬੜਾ ਦੁੱਖ ਲੱਗਾ ਵੀਡੀਓ ਵੇਖ ਕੇ ਕਿ ਚਿੱਟੇ ਵਾਲਿਆਂ ਨੂੰ ਕੀ ਫੜਨਾ ਉਲਟਾ ਵੀਰ ਜੀ ਨੂੰ ਅਰੇਸਟ ਕੀਤਾ ਗਿਆ ਼
🙏ਬਾਬਾ ਭਲੀ ਕਰੇ 🙏ਪੇਜ✅

14/07/2023

ਚਿੱਟੇ ਵਾਲਿਆਂ ਦਾ ਮੌਕੇ ਤੇ ਕੁਟਾਪਾ ਕਰਦੇ ਹੋਏ ਏਨਟੀ ਡਰੱਗਜ਼ ਫੋਰਸ
ਝੋਟਾ ਮਾਨਸੇ ਵਾਲਾ
ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਸਾਰੇ ਵੀਰਾਂ ਨੂੰ ਨਾਲ ਲੈਕੇ ਇਕ ਵਾਰੀ ਸਿੱਧਵਾਂ ਬੇਟ ਸਤਲੁਜ ਕੰਨੀ ਠਾਹ ਠਾਹ ਕਰਾਵੋ ਤੁਹਾਡੇ ਇਲਾਕੇ ਵਿੱਚ ਚਿੱਟਾ ਪਾਊਡਰ ਦੌਲੇਵਾਲਾ ਵੱਲੋਂ ਹੀ ਜਾਂਦਾ ਲਗਦਾ਼

ਹੁਣ ਇਕ ਮਹੀਨੇ ਲਈ ਸਿੱਖ ਸਿੱਖ ਹੀ ਰਹਿਣਗੇ ਤੇ ਵੱਖਰੀ ਹੋਂਦ ਹੀ ਰਹੇਗੀ, ਨਾ ਖਾਲਿਸਤਾਨੀ ਨਾ ਅੱਤਵਾਦੀ ਨਾ ਵੱਖਵਾਦੀ ਤੇ ਨਾ ਹੀ ਨਿਸ਼ਾਨ ਸਾਹਿਬ ਚੁਭੇ...
12/07/2023

ਹੁਣ ਇਕ ਮਹੀਨੇ ਲਈ ਸਿੱਖ ਸਿੱਖ ਹੀ ਰਹਿਣਗੇ ਤੇ ਵੱਖਰੀ ਹੋਂਦ ਹੀ ਰਹੇਗੀ, ਨਾ ਖਾਲਿਸਤਾਨੀ ਨਾ ਅੱਤਵਾਦੀ ਨਾ ਵੱਖਵਾਦੀ ਤੇ ਨਾ ਹੀ ਨਿਸ਼ਾਨ ਸਾਹਿਬ ਚੁਭੇਗਾ.

Address

Jalandhar
144032

Telephone

+919779599225

Website

https://youtube.com/@Punjabiunity772

Alerts

Be the first to know and let us send you an email when Punjabi unity posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi unity:

Share

Category