Nakodar City

Nakodar City Nakodar (Punjabi: ਨਕੋਦਰ, Hindi: नकोदर, pronounced Nuh-Koh-Durh) is a city and a municipal council in Jalandhar district in the Indian state of Punjab.

The city is almost 365 km from Delhi, 25 km from Jalandhar, 49 km from Ludhiana, and about 101 km from Amritsar.The Town is of considerable antiquity and had been held in succession by three different races, the JATTS, Kambohs( Kamboj) and then by the muslim Rajputs, traces of whom still exist in the extensive ruins by which the town is surrounded.The Rajputs were themselves later ousted during Si

kh period by one Sardar Tara Singh Ghaiba who made a fort and made himself the master of the surroundings. From Ghaiba, the town was seized by Maharaja Ranjit Singh in 1816. The town is well pave and has thriving appearances and currently forms a Tehsil of District Jalandhar. Outside the town, there are two large and handsome tombs dating at least from the times of Emperor Jahangir, later one of them is said to be the burial place of the adviser of Emperor Shah Jahan, but it is not known who stand buried in the earlier tomb.Nakodar is home to many popular Punjabi lyricists And Singers like Kaler Kanth, K.S Makhan, Lehmber Hussainpuri, Vijay Dhammi, Malkit Singh, Garry Sandhu. It is also the birthplace of world famous poet, Yuyutsu Sharma. In addition, late poet Padam Shree Pandit Labhu Ram Josh Malsiyani was also born here and spent most of his life in the town.

30/08/2022

ਇਹ ਅਫਸਰ ਤੁਹਾਡੇ ਲਈ ਭ੍ਰਿਸ਼ਟ ਸਿਸਟਮ ਅਤੇ M-ਸਿਆਂ ਨਾਲ ਵੀ ਲੜ ਰਿਹਾ ਹੈ. MC ਵੋਟਾਂ ਕਾਰਣ ਇਸਦਾ ਸਾਥ ਨਹੀਂ ਦੇ ਰਹੇ. ਅਸੀਂ ਨਕੋਦਰ ਦੀ ਬਿਹਤਰੀ ਲਈ ਇਸ ਅਫਸਰ ਦੇ ਨਾਲ ਮੋਢਾ ਲਗਾ ਕੇ ਖੜੇ ਹਾਂ, ਭੇੜੀਆਂ ਦੇ ਮੂਹਰੇ ਇਕੱਲਾ ਨਹੀਂ ਛਡਾਂਗੇ ।
ਕਿ ਤੁਸੀਂ ਬਤੋਰ ਜਨਤਾ, ਆਪਣੇ ਫ਼ੇਸਬੁੱਕ ਤੇ E.O ਸਾਹਿਬ ਦੀ ਸਪੋਰਟ ਚ ਇਹ ਪੋਸਟ share ਕਰੋਗੇ ????

29/08/2022
28/08/2022

ਜਦੋ ਕਬਜਾ ਵਧਾ ਰਿਹਾ ਸੀ ਤੁਹਾਡਾ ਦੁਕਾਨਦਾਰ, ਉਸ ਸਮੇ ਕਿਉਂ ਨਹੀਂ ਬੋਲੇ ਵਡਾਲਾ ਸਾਹਿਬ ??? ਅਸੀਂ ਤੁਹਾਂਨੂੰ ਵਧੀਆ ਨੇਤਾ ਮੰਨਦੇ ਰਹੇ ਹਾਂ, ਪਰ ਆਪਣੇ ਨਜਦੀਕੀ ਬੰਦੇ ਦੀ ਗਲਤੀ ਤੇ ਤੁਸੀਂ ਉਸਦਾ ਸਾਥ ਦੇ ਕੇ ਗਲਤ ਕੀਤਾ ਹੈ । ਜੇਕਰ ਤੁਸੀਂ ਕਬਜਿਆਂ ਨੂੰ ਹਟਾਉਣ ਚ ਕੋਈ ਅਡੰਗਾ ਲਗਾਇਆ ਤਾਂ ਤੁਹਾਂਨੂੰ ਕਦੇ ਵੋਟ ਨਹੀਂ ਦੇਵਾਂਗੇ, ਜੇ ਬੀਬੀ ਇੰਦਰਜੀਤ ਕੌਰ ਜੀ ਨੇ E.O. ਨੂੰ ਸਹਿਯੋਗ ਨਾ ਕੀਤਾ, ਉਨ੍ਹਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਵੀ 100 ਵਾਰ ਸੋਚਾਂਗੇ ।
ਨਕੋਦਰ ਦੀ ਜਨਤਾ E.O. ਵਲੋਂ ਕਾਰਵਾਈ ਦੀ ਸ਼ਲਾਘਾ ਕਰਦੀ ਹੈ । ਨਿੰਦਾ ਸਿਰਫ ਤੁਸੀਂ ਕਰ ਰਹੇ ਹੋ ਤੇ ਇਸਲਈ ਤੁਹਾਡੀ ਨਿੰਦਾ ਅਸੀਂ ਕਰ ਰਹੇ ਹਾਂ ।

27/08/2022

ਨਕੋਦਰਿਓ, ਜੇਕਰ ਨਵਾਂ E.O ਟਰਾਂਸਫਰ ਕਰਵਾ ਦਿੱਤਾ ਗਿਆ ਜਾਂ ਤੰਗ ਕੀਤਾ ਗਿਆ ਤਾਂ JAGO NAKODAR JAGO ਦੀ ਟੀਮ ਕਸੂਰਵਾਰ AAP Inderjit Kaur Mann ਨੂੰ ਅਤੇ Ex MLA Mr.Wadala ਨੂੰ ਮੰਨੇਗੀ । ਕਿਓਂਕਿ ਦੋਵੇਂ ਮੌਜੂਦਾ ਅਤੇ Ex MLA ਹਨ. ਓਹਨਾ ਦਾ ਫਰਜ਼ ਹੈ ਅਜਿਹੇ ਕਰਮ ਪ੍ਰਧਾਨ E.O. ਨੁੰ ਪ੍ਰੋਟੈਕਟ ਕਰਨਾ, ਹੱਲਾ ਸ਼ੇਰੀ ਦੇਣਾ । ਨਾ ਕਿ ਦੁਕਾਨਦਾਰਾਂ ਨੂੰ ਖੁਸ਼ ਕਰਨ ਲਈ ਇਮਾਨਦਾਰ E.O. ਨੂੰ ਦਬਾਉਨਾ 🙏

10/08/2022

ਨਕੋਦਰ ਸੜਕ, ਸੀਵਰੇਜ ਅਤੇ ਕਬਜਿਆਂ ਦੇ ਕੋਹੜ ਚੋ ਹੀ ਨਹੀਂ ਨਿੱਕਲ ਪਾ ਰਿਹਾ

04/08/2022

ਬੇਸ਼ਰਮ ਮੁਨਿਸਿਬਾਲਟੀ ਨੇ ਜਾਣਕਾਰੀ ਹੋਣ ਦੇ ਬਾਵਜੂਦ ਇਥੇ ਪੱਟੀਆਂ tiles ਨੂੰ ਲਗਵਾਉਣ ਲਈ ਡੱਕਾ ਵੀ ਨਹੀਂ ਹਿਲਾਇਆ. Nkodrio ਪ੍ਰਧਾਨ ਜੀ ਨੂੰ ਧੰਨਵਾਦ ਕਹੋ 🙏
ਹਾਲਾਂਕਿ ਪ੍ਰਧਾਨ, EO ਨੇ ਦੁਵਾਨੀ ਵੀ ਜੇਬ ਚੋ ਨਹੀਂ ਲਗਾਉਨੀ। ਸਾਡੇ ਟੈਕਸ ਤੋਂ ਹੀ ਏਥੇ TILES ਲਗਵਾਨੀਆਂ ਨੇ ਜੋ ਕਿ 30-40 TILES ਹੀ ਲਗਣਨੀਆ ਨੇ । ਪਰ ਵਪਾਰੀ MC ਚੁਣੋਗੇ ਤਾਂ ਅਜਿਹੇ ਹੀ result ਮਿਲਨੇ ਨਕੋਦਰਿਓ

27/07/2022

ਸਾਡੀ ਪੋਸਟ ਜਦੋ ਨਕੋਦਰ ਤੋਂ ਵਿਦੇਸ਼ ਜਾ ਕੇ ਪੱਕੇ ਹੋਏ ਲੋਕ ਦੇਖਦੇ ਹਨ ਤਾਂ ਕਮੈਂਟ ਜਰੂਰ ਕਰਦੇ ਹਨ ਕਿ ਜਿਸ ਤਰ੍ਹਾਂ ਨਕੋਦਰ ਕਈ ਸਾਲ ਪਹਿਲਾਂ ਛਡ ਕੇ ਗਏ ਸੀ, ਨਕੋਦਰ ਉਂਜ ਹੀ ਹੈ 🤣
ਨਾ ਸੜਕਾਂ ਬਦਲੀਆਂ ਨਾ ਸੜਕਾਂ ਤੇ ਖੜ੍ਹਿਆ ਪਾਣੀ ਤੇ ਟੋਏ ..

13/03/2020
16/02/2020

ਨਕੋਦਰ ਦੀ A ਕਲਾਸ ਮੁਨਿਸਿਪਾਲਿਟੀ ਜ਼ਿੰਦਾਬਾਦ । ਨਕੋਦਰ ਵਾਲੇਓ ਏਹੀ ਬੰਦੇ ਦਵਾਰਾ ਚੁਣ ਲੈਣਾ ਅਗਲੀਆਂ ਚੋਣਾਂ ਚ, ਅਗਲੀ ਵਾਰ A++ ਮੁਨਿਸਿਪਾਲਿਟੀ ਜੇਕਰ ਨਾ ਬਨਾ ਦਿੱਤੀ ਕਾਗਜ਼ਾਂ ਚ, ਤਾਂ ਸਾਡਾ ਨਾਮ ਵੀ ਜਾਗੋ ਨਕੋਦਰ ਜਾਗੋ ਨਹੀਂ 😂

Address

Jalandhar
144040

Website

Alerts

Be the first to know and let us send you an email when Nakodar City posts news and promotions. Your email address will not be used for any other purpose, and you can unsubscribe at any time.

Share