Universal Bright future Charitable Society

Universal Bright future Charitable Society Contact information, map and directions, contact form, opening hours, services, ratings, photos, videos and announcements from Universal Bright future Charitable Society, Social service, Bhogpur Distt jalandhar, Jalandhar.

21/09/2025

ਇੱਕ ਅਵਾਜ਼ ਮਾਰੀ ਤਾਂ ਸਾਰੇ ਦੋਸਤਾਂ ਨੇ ਸਾਥ ਦਿੱਤਾ ਸਭ ਦਾ ਧੰਨਵਾਦ ਆ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਭੇਜੀ ।
ਧੰਨਵਾਦ ਯੂਨੀਵਰਸਲ ਬ੍ਰਾਇਟ ਫਿਊਚਰ ਵਲੋਂ

NGO ਦੇ ਸਾਰੇ ਮੈਂਬਰਾਂ ਦਾ ਤੇ ਉਨ੍ਹਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ, ਤੁਹਾਡੀ ਭੇਜੀ ਸੇਵਾ ਨਾਲ ਇਹ ਸਭ ਸੰਭਵ ਹੋ ਸਕਿਆ ।        ...
14/09/2025

NGO ਦੇ ਸਾਰੇ ਮੈਂਬਰਾਂ ਦਾ ਤੇ ਉਨ੍ਹਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ, ਤੁਹਾਡੀ ਭੇਜੀ ਸੇਵਾ ਨਾਲ ਇਹ ਸਭ ਸੰਭਵ ਹੋ ਸਕਿਆ ।

12/09/2025

ਤੁਹਾਡੇ ਸਭ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕੇ ਅਜਨਾਲੇ ਦੇ ਪਿੰਡਾਂ ਵਿੱਚ ਦਵਾਈਆਂ ਪਹੁੰਚਾਉਣ ਦੀ ਸੇਵਾ ਕਰ ਰਹੇ ਆ ...
With the support of all of you, we are providing services to deliver medicines to the villages of Ajnala, a flood-affected area...

ਬਹੁਤ ਸਮੇਂ ਤੋਂ ਤੁਹਾਡੇ ਸਭ ਦੇ ਰੂ ਬ ਰੂ ਨਹੀਂ ਹੋਏ,ਕੰਮ ਤਾਂ ਕਰ ਰਹੇ ਸੀ ਪਰ ਸੋਸ਼ਲ ਮੀਡੀਆ ਤੇ ਨਹੀਂ ਸੀ। ਹੁਣ ਹੜ੍ਹਾਂ ਮਾਰੇ ਇਲਾਕਿਆਂ ਵਿਚ ਜਾ ...
07/09/2025

ਬਹੁਤ ਸਮੇਂ ਤੋਂ ਤੁਹਾਡੇ ਸਭ ਦੇ ਰੂ ਬ ਰੂ ਨਹੀਂ ਹੋਏ,ਕੰਮ ਤਾਂ ਕਰ ਰਹੇ ਸੀ ਪਰ ਸੋਸ਼ਲ ਮੀਡੀਆ ਤੇ ਨਹੀਂ ਸੀ। ਹੁਣ ਹੜ੍ਹਾਂ ਮਾਰੇ ਇਲਾਕਿਆਂ ਵਿਚ ਜਾ ਰਹੇ ਆ ਉਮੀਦ ਆ ਤੁਸੀਂ ਸਾਥ ਦਿਉਗੇ

30/03/2024

ਸਤਿ ਸ੍ਰੀ ਆਕਾਲ ਸਾਰਿਆਂ ਨੂੰ

ਆਪਣੇ ਨਾਲ ਇੱਕ + 2 ਮੈਡੀਕਲ ਵਿਦਿਆਰਥਣ ਦੀ ਫ਼ੀਸ ਲਈ ਸੰਪਰਕ ਕੀਤਾ ਗਿਆ , ਵਿਦਿਆਰਥਣ ਸ਼ਾਹਕੋਟ ਦੀ ਆ

ਆਪਣੇ ਕੋਲ ਸੁਸਾਇਟੀ ਦੇ 10,000 ਰੁਪਏ ਪਏ ਆ, ਸ਼ਿਵ ਭਾਜੀ ਤੁਹਾਨੂੰ ਭੇਜ ਰਿਹਾ, ਤੁਸੀਂ ਦੇਖ ਕੇ ਐਡਮੀਸ਼ਨ ਕਰਵਾ ਦਿਓ

ਸ਼ੁਕਰੀਆ ਜੀ

08/11/2018

Celebrate and enjoy the Festival of Lights

17/10/2018

🌹 #ਕੰਜਕਾਂ🌹

ਅੱਜ ਨਵਰਤਰਿਆਂ ਦਾ ਅਖੀਰਲਾ ਦਿਨ ਹੋਣ ਕਾਰਣ ਜੋਤਾਂ ਜਗਾਈਆਂ ਸੀ ਘਰ ਚ, ਮੇਰੀ ਘਰ ਵਾਲੀਂ ਆਖਣ ਲੱਗੀ ਅਸੀਂ ਕੰਜਕਾਂ ਦੇਣੀਆਂ,ਹੁਣ ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ 3 ਲੜਕੇ ਪੈਦਾ ਹੋਏ, ਜਾਓ ਜਾਓ ਗੁਆਂਢ ਚ ਹੋਣੀਆਂ ਧੀਆਂ ਲਿਆਓ ਅਵਾਜ ਮਾਰ ਕਿ, ਮੈਂ ਚੁੱਪ ਕੀਤਾ ਚੱਲ ਗਿਆ ਗੁਆਂਢ, ਇੱਕ ਘਰ ਦੂਜਾ ਘਰ ਤੀਜਾ ਘਰ ਇਸ ਤਰਾਂ 6 ,7,8,10 ਘਰ ਫਿਰੇ ਕਿਧਰੇ ਕੋਈ ਕੰਜਕ ਨਜਰ ਨ੍ਹ੍ਹੀ ਆਈ, ਫਿਰ ਮੈਨੂੰ ਕਿਸੇ ਨੇ ਕਿਹਾ ਰੁਲਦੂ ਦੇ ਘਰ ਜਾ ,,, ਮੈਂ ਰੁਲਦੂ ਦੇ ਘਰ ਗਿਆ ਅਵਾਜ ਮਾਰੀ,,,, ਓ ਰੁਲਦਾ ਸਿਆਂ ਘਰੇ ਓ,
ਆਓ ਜੀ ਜੀ ਆਇਆਂ ਨੂੰ ਲਾਲਾ ਜੀ ,ਅੱਜ ਕਿਦਾਂ ਅਉਣੇ ਹੋਏ,
ਰੁਲਦਾ ਸਿਆਂ ਆਪਣੀਆਂ ਗੁੱਡੀਆਂ ਨਜਰ ਨਹੀਂ ਆਉਂਦੀਆਂ ਕਿਥੇ ਗਈਆਂ,
ਓ ਜੀ ਅੱਜ ਕੰਜਕਾਂ ਸੀ ਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆਂ ਨੂੰ ਆਪਣੇ ਘਰੋੰ ਘਰੀਂ ਲਿਜਾ ਰਿਹਾ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ,,, ਆਖਰ ਧੀ ਤਾਂ ਸਭ ਦੀ ਸਾਂਝੀ ਹੁੰਦੀ,
ਅੱਛਾ ਰੁਲਦਾ ਸਿਆਂ ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ,,,
ਰੁਲਦਾ ਇੱਕ ਦਮ ਬੋਲਿਆ, ਲਾਲਾ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ,ਫਿਰ ਘਰ ਵਾਲੀਂ ਕਿਥੋਂ ਅਉਣੀ,
ਮੈਂ ਕਿਹਾ ,ਰੁਲਦਾ ਸਿਹਾਂ ਜੇ ਵਿਆਹ ਨਹੀਂ ਹੋਇਆ ਤਾਂ ਆਹ ਏਨੀਆਂ ਧੀਆਂ ਕਿਥੋਂ ਆਈਆਂ,ਜੋ ਤੇਰੇ ਘਰ ਨੇ,
ਰੁਲਦੇ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ
ਲਾਲਾ ਜੀ ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ ਸੜਕ ਕਿਨਾਰੇ, ਕੋਈ ਮੰਦਰ,ਕੋਈ ਗੁਰਦਆਰੇ ਤੇ ਕੋਈ ਕੂੜੇ ਦੇ ਢੇਰ ਤੇ ਮਿਲੀ, ਇਹਨਾਂ ਨੂੰ ਕੁੱਤੇ ਨਾ ਨੋਚ ਖਾਣ ਇਸ ਲਈ ਘਰ ਲੈ ਆਇਆ ਸੀ, ਬਸ ਇਹ ਸਭ ਮੇਰੀਆਂ ਧੀਆਂ ਨੇ, ਤੇ ਓਹ ਜੋ ਵੱਡੀ ਤੁਰੀ ਆਉਂਦੀ ਇਹ ਮੈਨੂੰ ਤਲਾਬ ਵਾਲੇ ਮੰਦਰ ਪਿੱਛੋਂ ਮਿਲੀ ਸੀ,
ਜਦ ਰੁਲਦੇ ਦੀ ਏਨੀ ਗਲ ਸੁਣੀ ਤਾਂ ਮੇਰੇ ਪੈਰਾਂ ਹੇਠਾਂ ਜਮੀਨ ਖਿਸਕ ਗਈ।
ਮੈਂ ਦੱਬੇ ਪੈਰੀਂ ਘਰ ਵਾਪਸ ਆ ਗਿਆ,
ਘਰ ਆਕੇ ਸਾਰੀ ਗੱਲ ਘਰਵਾਲੀ ਨੂੰ ਦਸੀ , ਅਸੀਂ ਦੋਵੇਂ ਭੁਬਾਂ ਮਾਰ ਰੋਏ ਅੱਜ ਤੋਂ 5ਸਾਲ ਪਹਿਲਾਂ ਜੋ ਸਾਡੇ ਘਰ ਲੜਕੀ ਪੈਦਾ ਹੋਈ ਸੀ ਤਾਂ ਅਸੀਂ ਓਹ ਲਿਫਾਫੇ ਚ ਬੰਨ ਕੇ ਮੰਦਰ ਦੇ ਪਿਛੇ ਸੁੱਟ ਆਏ ਸੀ , ਹੁਣ ਜੋ ਸਭ ਤੋਂ ਵੱਡੀ ਧੀ ਰੁਲਦੇ ਕੋਲ ਸੀ ਉਹ ਕੋਈ ਹੋਰ ਨਹੀਂ ਸਾਡੀ ਆਪਣੀ ਧੀ ਸੀ,
ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ , ਮੈਨੂੰ ਓਸੇ ਵੇਲੇ ਇਹ ਜੋਤਾਂ ਪੂਜਾ ਸਭ ਬੇਕਾਰ ਲੱਗੀ ਕਿਉਂ ਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀ ਨੂੰ ਪੂਜਣਾ ਮੇਰੇ ਲਈ ਲਾਹਣਤ ਸੀ ਹੋਰ ਕੁੱਝ ਨਹੀਂ।
ਕਿਸੇ ਨੇ ਸੱਚ ਕਿਹਾ ਰੱਬ ਧੀ ਵੀ ਓਸ ਘਰ ਦਿੰਦਾ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ🙏🏻

✍ onkar vatsal..✍

दिखने में वो बहुत गरीब थी साहब पर .. उसकी हँसी किसी शहजादी से कम नहीं थी.🤗🤗
16/10/2018

दिखने में वो बहुत गरीब थी साहब पर ..
उसकी हँसी किसी शहजादी से कम नहीं थी.🤗🤗

कोयले की खदान में काम करने वालीमजदूर की गोद में उसका हीरा...! 😘
16/10/2018

कोयले की खदान में काम करने वाली
मजदूर की गोद में उसका हीरा...! 😘

Our great blood Donars  universal bright future  volunteer   Manpreet ji Donate Blood B +ve to Sarvan Kumar ji (Anemic P...
22/09/2018

Our great blood Donars

universal bright future volunteer Manpreet ji Donate Blood B +ve to Sarvan Kumar ji (Anemic Patient) from Himachal Pradesh in Capital Hospital Jalandhar.
Thnx you manpreet ji

ਮਾਨਵਤਾ ਦੀ ਸੇਵਾ ਹੀ ਸੱਭ ਕੁੱਝ ਹੈ । ਤੁਸੀਂ ਵੀ ਜ਼ਰੂਰ ਆਪਣਾ ਯੋਗਦਾਨ ਦਿਓ ।

ਨੇਤਰਦਾਨ ਮਹਾਂਦਾਨ ।
31/08/2018

ਨੇਤਰਦਾਨ ਮਹਾਂਦਾਨ ।

Address

Bhogpur Distt Jalandhar
Jalandhar
144201

Alerts

Be the first to know and let us send you an email when Universal Bright future Charitable Society posts news and promotions. Your email address will not be used for any other purpose, and you can unsubscribe at any time.

Contact The Organization

Send a message to Universal Bright future Charitable Society:

Share

Category