Kang Sahbu Area News

Kang Sahbu Area News kang sahbu area news

ਬਹੁਤ ਦੁਖੀ ਹਿਰਦੇ ਨਾਲ ਸੂਚਤ  ਕੀਤੀ ਜਾਦਾ ਹੈ।ਸਰਦਾਰੀ ਗਿਆਨ ਕੋਰ ਪਤਨੀ ਸ. ਗੁਰਦੇਵ ਸਿੰਘ ਪੱਕਿਆਂ ਵਾਲੇ  02- 02-2026 ਸੀਦੀਵੀ ਵਿਛੋੜਾ ਦੇ ਗਏ ...
03/02/2026

ਬਹੁਤ ਦੁਖੀ ਹਿਰਦੇ ਨਾਲ ਸੂਚਤ ਕੀਤੀ ਜਾਦਾ ਹੈ।
ਸਰਦਾਰੀ ਗਿਆਨ ਕੋਰ ਪਤਨੀ ਸ. ਗੁਰਦੇਵ ਸਿੰਘ ਪੱਕਿਆਂ ਵਾਲੇ
02- 02-2026 ਸੀਦੀਵੀ ਵਿਛੋੜਾ ਦੇ ਗਏ ਹਨ, ਕਨੈਡਾ ਵਿੱਚ ਰਹਿੰਦੇ ਸਨ । ਦੋ ਮਹੀਨਿਆਂ ਤੋਂ ਬਿਮਾਰ ਸਨ । ਪ੍ਰਮਾਤਮਾ” ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ । ਅਰਦਾਸ ਬੇਨਤੀ ਕਰਨ ਜੀ 🙏
It is with a very heavy heart that
Sardari Gian Kaur Wife S. Gurdev Singh Packia wale
02- 02-2026 has been passed away, she was living in Canada. She was sick for two months. May God "give her peace at your feet and give strength to the family to survive. Please pray for her🙏
Mother Baljit Singh Uk & Amarjit Singh Canada

Waheguru g
22/01/2026

Waheguru g

12/12/2025
Kang Sahbu (Jal)
01/10/2025

Kang Sahbu (Jal)

ਸਰਦਾਰ ਅਮਰਜੀਤ ਸਿੰਘ ਜੀਪਿੰਡ ਕੰਗ ਸਾਹਬੂ ਆਕਾਲ ਚਲਾਣਾ ਕਰ ਗਏ ਹਨ ਪ੍ਰਮਾਤਮਾ ਇਹਨਾ ਦੀ ਰੂਹ ਨੂੰ ਸ਼ਾਂਤੀ ਬਖਸਨ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬ...
07/08/2025

ਸਰਦਾਰ ਅਮਰਜੀਤ ਸਿੰਘ ਜੀ
ਪਿੰਡ ਕੰਗ ਸਾਹਬੂ ਆਕਾਲ ਚਲਾਣਾ ਕਰ ਗਏ ਹਨ ਪ੍ਰਮਾਤਮਾ ਇਹਨਾ ਦੀ ਰੂਹ ਨੂੰ ਸ਼ਾਂਤੀ ਬਖਸਨ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ

.....ਸਤਿਕਾਰਯੋਗ ਸ. ਗੁਰਬਚਨ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ...ਸੰਸਕਾਰ ਮਿਤੀ 21/6/2025 ਸਵੇਰੇ 11-00 ਵਜੇ ਪਿੰਡ ਕੰਗ ਸਾਹਬੂ ਵਿਖੇ ਕੀਤਾ ਜਾ...
20/06/2025

.....
ਸਤਿਕਾਰਯੋਗ ਸ. ਗੁਰਬਚਨ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ...
ਸੰਸਕਾਰ ਮਿਤੀ 21/6/2025 ਸਵੇਰੇ 11-00 ਵਜੇ ਪਿੰਡ ਕੰਗ ਸਾਹਬੂ ਵਿਖੇ ਕੀਤਾ ਜਾਵੇਗਾ ਜੀ |

ਪਿੰਡ ਕੰਗ ਸਾਹਬੂ ਤੋਂ ਦਿਨ -ਦਿਹਾੜੇ ਟਰੈਕਟਰ ਚੋਰੀ (16/3/2025)****************ਅੱਜ ਪਿੰਡ ਕੰਗ ਸਾਹਬੂ (ਜਲੰਧਰ-ਨਕੋਦਰ ਰੋਡ )ਤਹਿਸੀਲ ਨਕੋਦਰ ...
16/03/2025

ਪਿੰਡ ਕੰਗ ਸਾਹਬੂ ਤੋਂ ਦਿਨ -ਦਿਹਾੜੇ ਟਰੈਕਟਰ ਚੋਰੀ (16/3/2025)
****************
ਅੱਜ ਪਿੰਡ ਕੰਗ ਸਾਹਬੂ (ਜਲੰਧਰ-ਨਕੋਦਰ ਰੋਡ )ਤਹਿਸੀਲ ਨਕੋਦਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਤੋਂ ਸ਼੍ਰੀ ਮੰਗਾ ਸਿੰਘ S/O ਸ਼੍ਰੀ ਗੁਰਦਿਆਲ ਸਿੰਘ ਦਾ ਮੈਸੀ 245 ਟਰੈਕਟਰ ਦਿਨੇ 16 03 2025 10-30 ਵਜੇ ਅਣਜਾਣ ਵਿਅਕਤੀ ਘਰ ਦੇ ਬਾਹਰੋਂ ਚੋਰੀ ਕਰਕੇ ਲੈ ਗਏ ਹਨ, ਇਸ ਸੰਬਧੀ ਪੁਲਿਸ ਹੈਲਪਲਾਈਨ ਨੰਬਰ 112 ਤੇ ਸੂਚਨਾ ਦਿਤੀ ਗਈ ਅਤੇ ਪੁਲਿਸ ਸਟੇਸ਼ਨ ਨਕੋਦਰ ਵਿਖੇ ਲਿਖਤੀ ਦਰਖ਼ਾਸਤ ਵੀ ਦਰਜ਼ ਕਾਰਵਾਈ ਗਈ ਹੈ| ਮੌਕੇ ਤੇ ਪੁਲਿਸ ਅਧਿਕਾਰੀ ਆਪਣੀ ਟੀਮ ਨਾਲ ਪੁਹੰਚੇ ਅਤੇ ਜਾਂਚ -ਪੜਤਾਲ ਸ਼ੁਰੂ ਕੀਤੀ,ਪਰ ਅਜੇ ਤੱਕ ਚੋਰੀ ਦਾ ਕੋਈ ਸੁਰਾਖ਼ ਨਹੀਂ ਮਿਲਿਆ |ਪਿੰਡ ਦੇ CCTV ਕੈਮਰਿਆਂ ਤੋਂ ਪਤਾ ਲਗਾ ਹੈ ਕਿ ਇਕ ਨੌਜਵਾਨ ਟਰੈਕਟਰ ਲੈ ਕੇ ਖੂਣ -ਖੂਣ ਪਿੰਡ ਵੱਲ ਤੇਜ਼ ਰਫਤਾਰ ਨਾਲ ਟਰੈਕਟਰ ਭਜਾਈ ਜਾਂਦਾ ਦਿਖਾਈ ਦਿੰਦਾ ਹੈ |ਇਸ ਸੰਬੰਧੀ ਪਿੰਡ ਵਿਚ ਚਿੰਤਾ ਅਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਦਿਨ ਦਿਹਾੜੇ ਇਸ ਤਰਾਂ ਦੀ ਪਿੰਡ ਵਿਚ ਪਹਿਲੀ ਘਟਨਾ ਹੈ | ਨਗਰ ਨਿਵਾਸੀਆਂ ਅਤੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਘਟਨਾ ਨੂੰ ਗਭੀਤਰਾਂ ਨਾਲ ਹੱਲ ਕਰੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ |
ਇਸ ਸੰਬੰਧੀ ਕਿਸੇ ਨੂੰ ਸੂਚਨਾ ਮਿਲੇ ਤਾਂ ਇਸ ਨੰਬਰ 94635-05173 ਤੇ ਜਾਣਕਾਰੀ ਦਿਤੀ ਜਾਵੇ ਜੀ
ਜਾਣਕਾਰੀ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਇਨਾਮ ਦਿੱਤਾ ਜਾਵੇਗਾ |

Pind Kang Sahbu
08/12/2024

Pind Kang Sahbu

Pind Kang Sahbu (Jalandhar)
29/11/2024

Pind Kang Sahbu (Jalandhar)

ਸਾਡੇ ਸਤਿਕਾਰਯੋਗ ਹੈਡਮਾਸਟਰ ਸ ਪ੍ਰਕਾਸ਼ ਸਿੰਘ ਜੀ ਪਿੰਡ ਕੰਗ ਸਾਹਬੂ ਸਦੀਵੀ ਵਿਛੋੜੇ ਦੇ ਗਏ…ਵਾਹਿਗੁਰੂ ਜੀ ਉਹਨਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ...
16/11/2024

ਸਾਡੇ ਸਤਿਕਾਰਯੋਗ ਹੈਡਮਾਸਟਰ ਸ ਪ੍ਰਕਾਸ਼ ਸਿੰਘ ਜੀ ਪਿੰਡ ਕੰਗ ਸਾਹਬੂ ਸਦੀਵੀ ਵਿਛੋੜੇ ਦੇ ਗਏ…ਵਾਹਿਗੁਰੂ ਜੀ ਉਹਨਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ….

ਪਿੰਡ ਕੰਗ ਸਾਹਬੂ ਵਿੱਚ ਮਿਤੀ 27 ਅਕਤੁਬਰ ਦਿਨ ਐਤਵਾਰ ਨੂੰ ਫ਼ਰੀ ਮੈਡੀਕਲ ਕੈੰਪ ਸਰਕਾਰੀ ਹਾਈ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ ।ਪੰਜਾਬ ਵਿੱਚ ਔਰਤਾਂ...
26/10/2024

ਪਿੰਡ ਕੰਗ ਸਾਹਬੂ ਵਿੱਚ ਮਿਤੀ 27 ਅਕਤੁਬਰ ਦਿਨ ਐਤਵਾਰ ਨੂੰ ਫ਼ਰੀ ਮੈਡੀਕਲ ਕੈੰਪ ਸਰਕਾਰੀ ਹਾਈ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ ।
ਪੰਜਾਬ ਵਿੱਚ ਔਰਤਾਂ ਵਿੱਚ ਬੱਚੇਦਾਨੀ ਅਤੇ ਛਾਤੀ ਦਾ ਕੈਂਸਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
40 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਗਦੂਦਾਂ ਦਾ ਕੈਂਸਰ ਫੈਲ ਰਿਹਾ ਹੈ ,ਜਾਣਕਾਰੀ ਦੀ ਘਾਟ ਅਤੇ ਸਮੇਂ ਸਿਰ ਟੈਸਟ ਨਾ ਹੋਣ ਕਰਕੇ ਸਹੀ ਢੰਗ ਨਾਲ ਇਲਾਜ ਨਹੀਂ ਹੁੰਦਾ ।
ਇਸ ਕੈੰਪ ਵੀ ਇਹ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਅਤੇ ਸਹੀ ਸਾਲਾਹ ਦਿਤੀ ਜਾਵੇਗੀ।
ਇਸ ਤੋਂ ਇਲਾਵਾ ਹੱਡੀਆਂ ,ਅੱਖਾਂ ,ਦਿਮਾਗੀ ਰੋਗਾਂ, ਜਨਰਲ ਬਿਮਾਰੀਆ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਵੀ ਆ ਰਹੇ ਹਨ।
ਜੇਕਰ ਕਿਸੇ ਦੇ ਬੱਚੇ ਲੋੜ ਤੋਂ ਵੱਧ ਮੋਬਾਈਲ ਦੀ ਵਰਤੋਂ ਕਰਕੇ ਹਨ, ਬੇਲੋੜਾ Unnatural behaviour ਕਰਦੇ ਹਨ
ਤਾਂ ਆਪਣੇ ਬੱਚੇ ਵਾਰੇ ਮਾਨਸਿਕ ਰੋਗਾਂ ਦੇ ਡਾਕਟਰ ਤੋਂ ਸਾਲਾਹ ਜਰੂਰ ਲਿਓਂ ਜੀ।

Address

V. P. O Kang Sahbu
Jalandhar
144001

Website

Alerts

Be the first to know and let us send you an email when Kang Sahbu Area News posts news and promotions. Your email address will not be used for any other purpose, and you can unsubscribe at any time.

Contact The Organization

Send a message to Kang Sahbu Area News:

Share