31/05/2025
"ਜਵਾਹਰ ਨਵੋਦਿਆ ਵਿਦਿਆਲਿਆ" ਲਈ ਛੇਵੀਂ ਕਲਾਸ ਲਈ ਸਿਲੈਕਟ ਹੋਏ ਤਿੰਨ ਵਿਦਿਆਰਥੀਆਂ ਹਰਲੀਨ ਕੌਰ, ਮੀਨਾਕਸ਼ੀ ਦੇਵੀ ਅਤੇ ਖੁਸ਼ਰਾਜਦੀਪ ਕੌਰ ਨੂੰ "ਦਾਦੂਵਾਲ ਵੈੱਲਫੇਅਰ ਸੁਸਾਇਟੀ" ਵਲੋਂ ਪਿੰਡ ਦਾਦੂਵਾਲ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਮਨਾਉਣ ਸਮੇਂ ਮੋਮੈਂਟੋ ਅਤੇ ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।