Kulwinder Singh Bagha

Kulwinder Singh Bagha National & State awardee sarpanch. Faqar- e- punjab sarpanch. President sarpanch union jalandhar. Sarpanch Village Bolina Doaba.

President youth congress adampur
Social Worker
ਪਿੰਡਾਂ ਦਾ ਵਿਕਾਸ ਅਤੇ ਲੋਕਾਂ ਦੀ ਸੇਵਾ ਹੀ ਮੇਰਾ ਮਕਸਦ।
ਬੋਲੀਨਾ ਦੁਆਬਾ, ਜਲੰਧਰ, ਪੰਜਾਬ

ਗ੍ਰਾਮ ਪੰਚਾਇਤ ਬੋਲੀਨਾ ਦੁਆਬਾ ਵੱਲੋਂ ਲਗਾਏ ਗਏ ਅੱਖਾਂ ਦੇ ਫ੍ਰੀ ਚੈਕਅੱਪ ਕੈਂਪ ਦੀ ਯਾਦਗਾਰੀ ਤਸਵੀਰ। ਧੰਨਵਾਦ ਡਾਕਟਰ ਬਲਬੀਰ ਚੰਦ ਜੀ ਦਾ।       ...
06/09/2026

ਗ੍ਰਾਮ ਪੰਚਾਇਤ ਬੋਲੀਨਾ ਦੁਆਬਾ ਵੱਲੋਂ ਲਗਾਏ ਗਏ ਅੱਖਾਂ ਦੇ ਫ੍ਰੀ ਚੈਕਅੱਪ ਕੈਂਪ ਦੀ ਯਾਦਗਾਰੀ ਤਸਵੀਰ। ਧੰਨਵਾਦ ਡਾਕਟਰ ਬਲਬੀਰ ਚੰਦ ਜੀ ਦਾ।



ਮਿੱਤੀ 06/09/2026 ਦਿਨ ਐਤਵਾਰ ਨੂੰ ਪਿੰਡ ਬੋਲੀਨਾ ਦੁਆਬਾ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਗ੍ਰਾਮ ਪੰਚਾਇਤ ਬੋਲੀਨਾ ਵੱਲੋਂ ਸਵੇਰੇ 09:30 ਤੋ...
05/09/2026

ਮਿੱਤੀ 06/09/2026 ਦਿਨ ਐਤਵਾਰ ਨੂੰ ਪਿੰਡ ਬੋਲੀਨਾ ਦੁਆਬਾ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਗ੍ਰਾਮ ਪੰਚਾਇਤ ਬੋਲੀਨਾ ਵੱਲੋਂ ਸਵੇਰੇ 09:30 ਤੋ ਲੈ ਕੇ 01:30 ਵਜੇ ਤੱਕ, ਪੰਚਾਇਤ ਘਰ ਵਿਖੇ ਲਗਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ।

“ਰੰਘਰੇਟੇ ਗੁਰੂ ਕੇ ਬੇਟੇ”ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ...
05/09/2026

“ਰੰਘਰੇਟੇ ਗੁਰੂ ਕੇ ਬੇਟੇ”
ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏

ਮੀਂਹ ਦੇ ਦਿਨਾਂ ਵਿਚ ਆਪਣਾ ਅਤੇ ਬੱਚਿਆਂ ਦਾ ਧਿਆਨ ਰੱਖਿਆ ਕਰੋ, ਬਹੁਤ ਥਾਵਾਂ ਤੇ ਅਣਗਹਿਲੀਆ ਹੋਣ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹ...
05/09/2026

ਮੀਂਹ ਦੇ ਦਿਨਾਂ ਵਿਚ ਆਪਣਾ ਅਤੇ ਬੱਚਿਆਂ ਦਾ ਧਿਆਨ ਰੱਖਿਆ ਕਰੋ, ਬਹੁਤ ਥਾਵਾਂ ਤੇ ਅਣਗਹਿਲੀਆ ਹੋਣ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ।

ਗੁਰ ਬਿਨੁ ਘੋਰੁ ਅੰਧਾਰੁ  ਗੁਰੂ ਬਿਨੁ ਸਮਝ ਨ ਆਵੈ ॥ਦੁਨਿਆਦਾਰੀ ਨੂੰ ਸਮਝਣ, ਵਿਚਰਣ, ਸਹੀ ਗਲਤ ਦੀ ਪਛਾਣ ਕਰਵਾਉਣ ਵਾਲੇ ਅਧਿਆਪਕ ਸਾਹਿਬਾਨ ਨੂੰ ਸਜਦ...
05/09/2026

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
ਦੁਨਿਆਦਾਰੀ ਨੂੰ ਸਮਝਣ, ਵਿਚਰਣ, ਸਹੀ ਗਲਤ ਦੀ ਪਛਾਣ ਕਰਵਾਉਣ ਵਾਲੇ ਅਧਿਆਪਕ ਸਾਹਿਬਾਨ ਨੂੰ ਸਜਦਾ ਕਰਦਿਆਂ, ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਾ ਹਾਂ।
Happy Teachers Day





04/09/2026
04/09/2026

ਹੰਕਾਰ ਦਾ ਤਿਆਗ ਕਰੋ,
ਹਰ ਜੀਵ ਨਾਲ ਪ੍ਰੇਮ ਕਰੋ ਅਤੇ ਨਿਮਰਤਾ ਨਾਲ ਜੀਵਨ ਬਤੀਤ ਕਰੋ।
​ਬਦਲਾਅ ਹੀ ਇਸ ਸੰਸਾਰ ਦਾ ਨਿਯਮ ਹੈ। ਪ੍ਰਭੂ 'ਤੇ ਡੋਰ ਛੱਡੋ ਅਤੇ ਅੱਗੇ ਵਧੋ। ਜਨਮਾਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ!
🙏🙏 ਜੈ ਸ਼੍ਰੀ ਕ੍ਰਿਸ਼ਨ! 🙏🙏




ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਸਤਵਿੰਦਰ ਸਿੰਘ ਜੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।ਚੰਗੇ ਮਾਹੌਲ ਵਿਚ ਚੰਗਾ ਵਿਚਾਰ-ਵਟਾਂਦਰਾ ਹੋਇਆ।ਧੰਨਵ...
03/09/2026

ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਸਤਵਿੰਦਰ ਸਿੰਘ ਜੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।ਚੰਗੇ ਮਾਹੌਲ ਵਿਚ ਚੰਗਾ ਵਿਚਾਰ-ਵਟਾਂਦਰਾ ਹੋਇਆ।
ਧੰਨਵਾਦ ਕਮਿਸ਼ਨਰ ਸਾਹਿਬ
CP Jalandhar
Kulwinder Singh Bagha

03/09/2026

"ਬਗਾਵਤੀ ਫਿਤਰਤ ਨਾ ਹੋ, ਤੋ ਕਿਰਦਾਰ ਮੇਂ ਰਵਾਨੀ ਕੈਸੀ?
ਭਗਤ ਸਿੰਘ ਕੇ ਪਦ-ਚਿੰਨ੍ਹੋਂ ਪਰ ਨਾ ਚਲੇ, ਤੋ ਜੀ ਗਈ ਵੋਹ ਜਵਾਨੀ ਕੈਸੀ? "

Hate the system, Not the Nation."

​ Punjab

ਅੱਜ ਦੀ ਸੱਚਾਈ ਦੀ ਤਸਵੀਰ ਹੈ ਇਹ ਵਿਚਾਰ।
02/09/2026

ਅੱਜ ਦੀ ਸੱਚਾਈ ਦੀ ਤਸਵੀਰ ਹੈ ਇਹ ਵਿਚਾਰ।





Address

Village Bolina Doaba
Jalandhar
144101

Alerts

Be the first to know and let us send you an email when Kulwinder Singh Bagha posts news and promotions. Your email address will not be used for any other purpose, and you can unsubscribe at any time.

Contact The Organization

Send a message to Kulwinder Singh Bagha:

Shortcuts

Share

Category