Wariana

Wariana Page admins- NARESH SHARMA, DAVINDER KHAIRA and PRINCE SHARMA . eh page pind vasian lai bnaya hai. kise vi khabar yan HELP post yan message karo. (+919876923608)

?
18/06/2023

?

20/02/2022
ਸਾਰੇ ਇਲਾਕਾ ਨਿਵਾਸੀਆ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਜਿਨਾਂ ਦੀਆਂ ਵੋਟਾ ਅਜੇ ਤੱਕ ਨਹੀ ਬਣੀਆ ਹਨ ਉਹ ਆਪਣੀਆ ਨਵੀਆ ਵੋਟਾ ਬਨਾਉਣ ਲਈ...
21/11/2020

ਸਾਰੇ ਇਲਾਕਾ ਨਿਵਾਸੀਆ ਨੂੰ ਨਿਮਰਤਾ
ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਜਿਨਾਂ ਦੀਆਂ ਵੋਟਾ ਅਜੇ
ਤੱਕ ਨਹੀ ਬਣੀਆ ਹਨ ਉਹ ਆਪਣੀਆ ਨਵੀਆ ਵੋਟਾ ਬਨਾਉਣ ਲਈ ।
(ਜਿੱਥੇ ਆਪ ਜੀ ਦੇ ਮੁਹੱਲੇ ਦੇ ਲੋਗ ਜਾਂ ਘਰਦੇ ਵੋਟ ਪਾਉਂਦੇ ਹਨ)21,22 November ਨੂੰ ਪੱਹੁਚ ਕੇ ਇਸ ਸੁਨਿਹਰੀ ਮੋਕੇ ਦਾ ਲਾਭ ਪ੍ਰਾਪਤ ਕਰਣ ਅਤੇ ਨਵੀ ਵੋਟ ਦੇ ਨਾਲ-ਨਾਲ ਅਗਰ ਕਿਸੇ ਦੇ ਨਾਮ ਵਿੱਚ ਕੋਈ ਗਲਤੀ ਹੈ ਉਹ ਵੀ ਠੀਕ ਕਾਰਵਾਈ ਜਾ ਸਕਦੀ ਹੈ ਜਾਂ ਵੋਟਰ ਕਾਰਡ ਗੁਮ ਹੋ ਗਿਆ ਹੈ ਉਹ ਵੀ ਦੁਬਾਰਾ ਅਪਲਾਈ ਕੀਤਾ ਜਾ ਸਕਦਾ ਹੈ।

ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਸਬਜ਼ੀ ਅਤੇ ਫਲਾਂ ਦੇ ਅੱਜ ਦੇ ਨਿਰਧਾਰਿਤ ਰੇਟ 30/3/2020
30/03/2020

ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਸਬਜ਼ੀ ਅਤੇ ਫਲਾਂ ਦੇ ਅੱਜ ਦੇ ਨਿਰਧਾਰਿਤ ਰੇਟ 30/3/2020

📣 * #ग्राम  #पंचायत के  #फण्ड से गरीब लोगों को  #भोजन और  #दवाइयों का  #प्रबंध करने के आदेश* 👇
28/03/2020

📣 * #ग्राम #पंचायत के #फण्ड से गरीब लोगों को #भोजन और #दवाइयों का #प्रबंध करने के आदेश* 👇

ਸ਼ਰਾਬ ਨਾਲ ਮੁਰਗੇ ਖਾਣ ਵਾਲਿਓ ਸਰਪੰਚ ਤੇ ਕਲ ਨੂੰ ਇਹ  ਇਲਜਾਮ ਨਾ ਲਾਇਓ ਕਿ ਸਰਪੰਚ ਨੇ ਸਾਡੀ ਗਲੀ ਮੁਹੱਲੇ ਵਿੱਚ ਘਟੀਆ ਕੰਮ ਕੀਤਾ।ਇਹ ਨਾ ਕਹਿਣਾ ਸ...
18/12/2018

ਸ਼ਰਾਬ ਨਾਲ ਮੁਰਗੇ ਖਾਣ ਵਾਲਿਓ ਸਰਪੰਚ ਤੇ ਕਲ ਨੂੰ ਇਹ ਇਲਜਾਮ ਨਾ ਲਾਇਓ ਕਿ ਸਰਪੰਚ ਨੇ ਸਾਡੀ ਗਲੀ ਮੁਹੱਲੇ ਵਿੱਚ ਘਟੀਆ ਕੰਮ ਕੀਤਾ।ਇਹ ਨਾ ਕਹਿਣਾ ਸਾਡੇ ਪਿੰਡ ਨਸ਼ਾ ਨੀ ਬੰਦ ਹੋਇਆ,ਇਹ ਨਾ ਕਹਿਣਾ ਕਿ ਉਸਨੇ ਆਪਣੇ ਘਰ ਪੰਜ ਸਾਲ ਮਿਸਤਰੀ ਨੀ ਹਟਾਇਆ।ਇਹ ਨਾ ਕਹਿਣਾ ਕਿ ਉਹਨੇ ਗਰਾਂਟ ਦੀ ਦੁਰਵਰਤੋਂ ਕੀਤੀ ।ਇਹ ਕਹਿਣ ਦੇ ਤੁਸੀ ਹੱਕਦਾਰ ਨਹੀਂ ਕਿਉਂਕਿ ਤੁਸੀ ਸ਼ਰਾਬ ਦੀ ਬੋਤਲ, ਮਾਸ ਦੇ ਟੁਕੜਿਆਂ ਤੇ ਆਪਣਾ ਜਮੀਰ ਵੇਚ ਦਿੱਤਾ ਹੈ।ਜੋ ਉਹ ਕਰੇਗਾ ਉਸ ਦੇ ਜਿੰਮੇਵਾਰ ਤੁਸੀ ਹੋਵੋਗੇ।ਉਹ ਅੱਜ ਤੁਹਾਡੀ ਸੇਵਾ ਮਤਲਬ ਤੋਂ ਬਿਨਾ ਨਹੀ ਕਰ ਰਿਹਾ।ਉਹ ਆਪਣਾ ਮਤਲਬ ਕੱਢ ਰਿਹਾ ਰਿਹਾ ਹੈ।ਉਹ ਦੋ ਚਾਰ ਕਿੱਲੇ ਜ਼ਮੀਨ ਵੇਚ ਕੇ ਤੁਹਾਡੇ ਤੇ ਇਸੇ ਕਰਕੇ ਤਾਂ ਖਰਚ ਰਿਹਾ ਤਾਂ ਕਿ ਤੁਸੀ ਉਸ ਅੱਗੇ ਕਦੇ ਬੋਲਣ ਯੋਗੇ ਨਾ ਰਹੋ।15ਦਿਨ ਸ਼ਰਾਬ ਪੀ ਕਿ ਤੁਸੀ ਆਪਣੇ ਪੈਰ ਖੁਦ ਕੁਹਾੜਾ ਮਾਰ ਰਹੇ ਹੋ।ਹੁਣ ਫੈਸਲਾ ਤੁਹਾਡੇ ਆਪਣੇ ਹੱਥ ਹੈ ਕਿ ਤੁਸੀ ਬੋਤਲ ਪਿੱਛੇ ਵਿਕਣਾ ਹੈ ਜਾ ਫੇਰ ਵਿਕਾਸ ਕਰਵਾਉਣਾ।ਚੰਗੇ ਬੰਦੇ ਦੀ ਚੋਣ ਕਰੋ ਜੋ ਪਿੰਡ ਦਾ ਵਿਕਾਸ ਕਰੇ।ਇਹ ਮੁਖਤ ਦੀ ਖਾਨ ਦੀ ਆਦਤ ਛੱਡਕੇ ਚੰਗੇ ਪਿੰਡ ਵਾਸੀ ਬਣੋ।

Address

Jalandhar
144008

Website

Alerts

Be the first to know and let us send you an email when Wariana posts news and promotions. Your email address will not be used for any other purpose, and you can unsubscribe at any time.

Share