PSPCL Power Sub-Station "Salala"

PSPCL Power Sub-Station  "Salala" PSPCL Power Sub-Statioin Salala

05/05/2024
02/09/2023

ਸੱਤ ਸ੍ਰੀ ਅਕਾਲ ਜੀ,
ਕੱਲ ਤਲਵੰਡੀ ਅਤੇ ਲਹਿਰਾ ਮੁਹੱਬਤ ਥਰਮਲ ਦੀਆਂ 2 ਯੂਨਿਟਾਂ ਵਿੱਚ ਨੁਕਸ ਪੈਣ ਕਾਰਣ ਬਿਜਲੀ ਦੀ ਕਮੀ ਆ ਗਈ ਹੈ । ਜਿਸ ਕਾਰਣ ਖੇਤੀਬਾੜੀ ਮੋਟਰਾਂ ਲਈ ਬਿਜਲੀ ਥੋੜੀ ਘੱਟ ਮਿਲ ਰਹੀ ਹੈ । ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇਂ ਹਾਂ । ਖਰਾਬ ਯੂਨਿਟਾਂ ਵਿੱਚੋਂ ਇਕ ਕੱਲ ਰਾਤ ਅਤੇ ਦੂਸਰੀ ਪਰਸੋਂ ਸਵੇਰ ਤੱਕ ਚਾਲੂ ਹੋ ਜਾਵੇਗੀ ਅਤੇ ਬਿਜਲੀ ਸਪਲਾਈ ਠੀਕ ਹੋ ਜਾਵੇਗੀ ਜੀ ।
ਧੰਨਵਾਦ ਜੀ🙏

Address

Salala
Jalandhar
144102

Alerts

Be the first to know and let us send you an email when PSPCL Power Sub-Station "Salala" posts news and promotions. Your email address will not be used for any other purpose, and you can unsubscribe at any time.

Share