Dhanowali

Dhanowali Iss page toh tyaanu pind Dhanowali di puri jaankaari ditti jawegi...
event te pind di khabar post kiti jaawegi....

https://youtu.be/JNoOetZkRMQ
20/12/2020

https://youtu.be/JNoOetZkRMQ

Inder Elite presents new Punjabi song Mann Ki Baat, This song is sung and written by INDER ELITEMust Subscribe our YouTube Channel ...

25/09/2020

23/09/2020
23/03/2020

जय गुरु रविदास जी,
डेरा सचखंड बल्ला - गद्दी नशीन सन्त निरंजन दास जी के निर्देशानुसार सन्त श्रवण दास हॉस्पिटल ( 280 Bed ) कठार को जरूरत पड़ने पर कोरोना वायरस के मरीजों के लिए खोल दिया जाएगा ।

बेहतरीन कदम 🙏

Waheguru 🙏🏻🙁
06/01/2020

Waheguru 🙏🏻🙁

Pray for 🇦🇺 🦘

Watch Live from Pind Dhanowali.
21/06/2018

Watch Live from Pind Dhanowali.

05/02/2018

ਕੁੱਤਖਾਨਾ

ਪ੍ਰਦੇਸੀ ਪਿੰਡ ਨੂੰ ਤਰਸੀ ਜਾਦੇ ਆ

ਪਿੰਡ ਆਲੇ ਜਹਾਜ ਚੜਨ ਨੰੂ ਤਰਸੀ ਜਾਦੇ ਆ

ਅਸਲੀ ਤੋਤੇ ਭੁੱਖੇ ਮਰੀ ਜਾਦੇ ਆ

ਮੰਤਰੀ ਤੋਤੇ ਨਰਮੇ ਦੇ ਟੀਡੇ ਮੜੁੱਛੀ ਜਾਦੇ ਆ

ਸਾਡੀ ਜਨਤਾ ਮੌਡਰਨ ਬਣਨ ਲਈ ਗ੍ਰੇਜੀ ਨਾਲ ਮੱਥਾ ਮਾਰੀ ਜਾਦੀ ਆ

ਤੇ ਗੋਰੇ ਪੰਜਬੀ ਸਿੱਖੀ ਜਾਦੇ ਆ

ਭਈਏ ਲੁਧਿਆਣੇ ਚ ਠੇਕਦਾਰ ਬਣਗੇ

ਪੰਜਬੀ ਵਿਚਾਰੇ ਉਹਨਾ ਥੱਲੇ ਲੇਬਰ ਕਰੀ ਜਾਦੇ ਆ

ਅਸਲੀ ਸਭਿਆਚਾਰ ਕਿਧਰੇ ਲੱਭਦਾ ਨੀ

ਕਲਾਕਾਰ ਲੱਚਰ ਸਭਿਆਚਾਰ ਦੀ ਸੇਵਾ ਕਰੀ ਜਾਦੇ ਆ

40-50 ਹਜਾਰ ਮਹੀਨੇ ਦਾ ਕੁੱਟ ਕੇ ਸਰਕਾਰੀ ਟੀਚਰ ਪੜਾ ਨੀ ਸਕਦੇ

ਪ੍ਰਈਵੇਟ ਸਕੂਲਾ ਚ 5-7 ਹਜਾਰ ਆਲੇ ਧੁੱਕੀ ਕੱਢੀ ਜਾਦੇ ਆ

ਲੋਕਾ ਦੇ ਚੁਣੇ ਸਰਪੰਚ ਨੂੰ ਕਿਹੜਾ ਪੁੱਛਦਾ

ਉਹਦੇ ਨਾਲ ਦੇ ਲੰਡੂ ਬੰਦੇ ਹੀ ਸਰਪੰਚੀ ਕਰੀ ਜਾਦੇ ਆ

ਜੱਥੇਦਾਰ ਕੌਮ ਦੀ ਸੇਵਾ ਲਈ ਬਣਾਏ ਸੀ

ਪਰ ਸੇਵਾਦਾਰੀ ਬਾਦਲ ਦੀ ਕਰੀ ਜਾਦੇ ਆ

ਉਹ ਪਤੰਦਰ ਲੋਕਾ ਦੇ ਡਾਂਗਾ ਮਾਰ ਮਾਰ ਰਾਜ ਨਹੀ ਸੇਵਾ ਕਰੀ ਜਾਦੇ ਆ

ਰੋਡਵੇਜ ਮਹਿਕਮੇ ਕੋਲ ਟਾਇਰ ਪਵਾਉਣ ਨੂੰ ਪੈਸੇ ਨੀ

ਔਰਬਿਟ ਆਲੇ ਟਾਇਰਾ ਥੱਲੇ ਬੰਦੇ ਮਾਰਕੇ

ਪਰਿਵਾਰ ਵਾਲਿਆ ਨਾਲ 20=20 ਲੱਖ ਚ ਸਮਝੌਤੇ ਕਰੀ ਜਾਦੇ ਆ

ਗੁਰੂ ਸਾਹਿਬ ਕਹਿੰਦੇ 70 ਸਾਲ ਦਾ ਮੱਤਹੀਣ ਹੁੰਦਾ.

ਏਥੇ 90 ਸਾਲ ਦੇ ਬੁਢੇ 2019 ਚ ਪ੍ਰਧਾਨ ਮੰਤਰੀ ਬਣਨ ਲਈ ਲੜੀ ਜਾਦੇ ਆ

ਚਲ ਬਸ ਕਰ ਮਨਾ ਇਹ ਨੀ ਕੁੱਤਪੁਣਾ ਮੁੱਕਣਾ ਤੂੰ ਰੱਬ ਰੱਬ ਜਪ ਲੈ

ਸਵਾਸ ਤੇਰੇ ਵੀ ਨਿੱਤ ਘਟੀ ਜਾਦੇ ਆ...

ਦਿਨ ਚੰਗੇ  ਬਸ ਦਿਨਾਂ ਦੀ ਓ ਖੇਡ  ਆ ਤੂੰ ਲੈ ਆਉਣੇ ਬਾਂਹ ਫੜ ਕੇ ...Don’t worry bro it’s life,ups and downs also part of life ✌️😐
11/01/2018

ਦਿਨ ਚੰਗੇ ਬਸ ਦਿਨਾਂ ਦੀ ਓ ਖੇਡ ਆ ਤੂੰ ਲੈ ਆਉਣੇ ਬਾਂਹ ਫੜ ਕੇ ...
Don’t worry bro it’s life,
ups and downs also part of life ✌️😐

ਹਾਸਾ ਆਈ ਜਾਂਦਾ ਦੇਖ ਕੇ ਖਹਿਰੇ 🦁 ਤੌ ਅਸਤਿਫਾ ਕੌਣ ਮੰਗ ਰਾਹੇ !ਇਨਹਾ ਨੁੰ ਕਾਹੋ ਪਹਿਲਾ 🐒 ਅਪਾਣੀਆ ਤੌ ਤਾਂ ਲੈ ਲੋ ?🙈
07/11/2017

ਹਾਸਾ ਆਈ ਜਾਂਦਾ ਦੇਖ ਕੇ ਖਹਿਰੇ 🦁 ਤੌ ਅਸਤਿਫਾ ਕੌਣ ਮੰਗ ਰਾਹੇ !
ਇਨਹਾ ਨੁੰ ਕਾਹੋ ਪਹਿਲਾ 🐒 ਅਪਾਣੀਆ ਤੌ ਤਾਂ ਲੈ ਲੋ ?🙈

Address

VPO Dhanowali, G. T Road
Jalandhar
144010

Alerts

Be the first to know and let us send you an email when Dhanowali posts news and promotions. Your email address will not be used for any other purpose, and you can unsubscribe at any time.

Share