Smc_jammuzone

Smc_jammuzone The Sikh Missionary College is an organization for propagating the Sikh Religion which was established on May 30, 1980 .

The aim of college is :-

1) To spread preaching of Guru Granth Sahib Ji all over the world

2) To serve the mankind

16/01/2025

Je Tu Khande Di Pahul Nu Chakya Nhi !!

12/08/2024
23/07/2024

ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫ਼ਤਹਿ l।
💐💐💐💐💐💐

ਆਪ ਸਾਰਿਆਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਤਹਿਤ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ।
💐💐💐💐💐💐💐

22/07/2024

ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵੱਲੋਂ 26 october 2024 ਨੂੰ ਪੂਰੇ ਭਾਰਤ ਵਰਸ਼ ਵਿੱਚ( All over India)ਕਰਵਾਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦਾ ਵੇਰਵਾ l

17/07/2024
ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ...ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ...ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਸਰਕਲ ...
05/05/2024

ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ...ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ...ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਸਰਕਲ ਜੰਮੂ ਵੱਲੋਂ ਧਾਰਮਿਕ ਪ੍ਰੀਖਿਆ 2023 ਦੇ ਸਬੰਧ ਵਿਚ ਗੁਰਮਤਿ ਸਮਾਗਮ ਕੀਤਾ ਗਿਆ...ਜਿਸ ਵਿਚ ਪਹਿਲੀਆਂ ਤਿੰਨ ਪੋਸ਼ਿਸ਼ਨਾਂ ਤੇ ਆਏ ਬੱਚਿਆਂ ਦਾ Quiz Muqabla ਕੀਤਾ ਗਿਆ ਅੱਤੇ ਬੱਚਿਆਂ ਨੂੰ Prize ਤੇ Certificate ਦਿਤੇ ਗਏ...

ਵਾਹਿਗੁਰੂ ਜੀ ਕਾ ਖਾਲਸਾ llਵਾਹਿਗੁਰੂ ਜੀ ਕੀ ਫ਼ਤਹਿ ll🙏🙏🙏🙏🙏🙏🙏💐💐💐💐💐💐💐ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ...ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ...
21/04/2024

ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫ਼ਤਹਿ ll
🙏🙏🙏🙏🙏🙏🙏
💐💐💐💐💐💐💐

ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ...ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ...ਸਿੱਖ ਮਿਸ਼ਨਰੀ ਕਾਲਜ, ਸਰਕਲ ਜੰਮੂ ਅੱਤੇ ਗੁਰਦੁਆਰਾ ਸਿੰਘ ਸਭਾ ਬਕਸ਼ੀ ਨਗਰ ਵਲੋਂ ਅੱਜ *ਮਿਤੀ 21.4.24 ਨੂੰ ਗੁਰਦੁਆਰਾ ਸਿੰਘ ਸਭਾ, ਬਕਸ਼ੀ ਨਗਰ ਵਿੱਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ...ਜਿਸ ਵਿਚ 59 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ...ਕਕਾਰਾਂ ਦੀ ਸੇਵਾ ਸ੍ਰੀ ਸਹਿਜ ਪਾਠ ਸੇਵਾ ਸੋਸਾਇਟੀ ਅੰਮ੍ਰਿਤਸਰ ਵਲੋਂ ਕੀਤੀ ਗਈ...

ਇਸਦੇ ਨਾਲ ਨਾਲ ਗੁਰਮਤਿ ਕਲਾਸ Bakshi Nagar ਦੀਆਂ ਬੀਬੀਆਂ ਨੇ ਆਈ ਹੋਈ ਸੰਗਤ ਨੂੰ ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿਤੀ...ਅੱਤੇ 4 ਸਿੱਖ ਫੁੱਲਵਾੜੀ ਮੈਗਜ਼ੀਨ,1 ਦੋ ਸਾਲਾਂ ਕੋਰਸ ਦੇ ਨਾਲ ਨਾਲ 7 ਧਾਰਮਿਕ ਪ੍ਰੀਖਿਆ 2024 ਦੇ Form ਭਰੇ ਗਏ...
🙏🙏🙏🙏🙏🙏🙏🙏💐💐💐💐💐💐💐💐

ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫ਼ਤਹਿ ll

14/04/2024

ਖਾਲਸਾ ਮੇਰੋ ਰੂਪ ਹੈ ਖਾਸ, ਪਰ ਕਦੋ?

Address

Gurudwara Singh Sabha, Nanak Nagar
Jammu
180004

Alerts

Be the first to know and let us send you an email when Smc_jammuzone posts news and promotions. Your email address will not be used for any other purpose, and you can unsubscribe at any time.

Share

Category