18/08/2026
#ਘਰਿ_ਘਰਿ_ਅੰਦਰਿ_ਧਰਮਸਾਲ_ਹੋਵੈ_ਕੀਰਤਨੁ_ਸਦਾ_ਵਿਸੋਆ_।।
ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸਮਿਤੀ ਕਾਲਾਂਵਾਲੀ ਵੱਲੋਂ ਧਰਮ ਪ੍ਰਚਾਰ ਦੇ ਉਪਰਾਲੇ ਤਹਿਤ ਚੱਲ ਰਹੀ ਨਿਸ਼ਕਾਮ ਕੀਰਤਨ ਸਮਾਗਮਾਂ ਦੀ ਲੜੀ ਤਹਿਤ 15-08-2026 ਨੂੰ ਕਾਲਾਂਵਾਲੀ ਪਿੰਡ ਵਿਖੇ ਕਥਾ ਕੀਰਤਨ ਸਮਾਗਮ ਦਾ ਦ੍ਰਿਸ਼ 🙏🙏