24/05/2026
ਨੇਹਾ ਆਹੁਜਾ 🌟
ਵਾਰਡ ਨੰ. 14, ਕਪੂਰਥਲਾ ਦੀ ਨਵੀਂ ਸੋਚ – ਨਵਾਂ ਵਿਜ਼ਨ ✨🗳️
ਹਰ ਗਲੀ ਦੀ ਤਰੱਕੀ, ਹਰ ਘਰ ਦੀ ਸੁਣਵਾਈ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਲਈ ਸਮਰਪਿਤ 🙏💙
ਆਓ ਇਕੱਠੇ ਮਿਲ ਕੇ ਵਾਰਡ ਨੰ. 14 ਨੂੰ ਸਾਫ਼, ਸੁੰਦਰ ਅਤੇ ਵਿਕਸਿਤ ਬਣਾਈਏ 🌸✨
ਤੁਹਾਡਾ ਸਹਿਯੋਗ ਹੀ ਸਾਡੀ ਤਾਕਤ ਹੈ 🤝