Guru Hargobind Public School Nadala

Guru Hargobind Public School Nadala We invite everyone associated with this school to join this page so that we can preserve our memories forever.

24/11/2025

ਪ੍ਰਿੰਸੀਪਲ ਵਰਿਆਮ ਸਿੰਘ ਨੇ ਬੀਤੀ 22 ਨਵੰਬਰ ਨੂੰ ਆਪਣਾ 100ਵਾਂ ਜਨਮ ਦਿਨ ਮਨਾਇਆ ਅਤੇ ਅਗਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਾ ਡਾਕਟਰ ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਉਹ 1971 ਤੋ ਲੈ ਕੇ 1974 ਤੱਕ ਉਹ ਨਡਾਲਾ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਤੇ ਮੈਥ ਦੇ ਪ੍ਰੋਫੈਸਰ ਸਨ ਤੇ ਉਨਾ ਤੋ ਵਿਦਿਆ ਪ੍ਰਾਪਤ ਕਰ ਕਈ ਕਾਬਿਲ ਵਿਦਿਆਰਥੀ ਪ੍ਰੋਫੈਸਰ ਬਣੇ ਜਿੰਨਾ ਵਿਚੋ ਮੈ ਵਿ ਇਕ ਹਾ , ਤੇ ਉਹਨਾਂ ਦੱਸਿਆ ਕਿ ਜਦੋਂ ਸੋਵਾਂ ਜਨਮਦਿਨ ਮਨਾਇਆ ਉਸ ਸਮੇਂ ਮੈਂ ਅਤੇ ਪ੍ਰਿੰਸੀਪਲ ਮੈਡਮ ਸਵਰਨ ਕੌਰ ਵੀ ਉੱਥੇ ਮੌਜੂਦ ਸੀ ਤੇ ਅਸੀਂ ਸਾਰੇ ਉਹਨਾਂ ਦੇ ਵਿਦਿਆਰਥੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ

24/11/2025

Principal Waryam Singh expires after celebrating his 100th birthday.

20/12/2024
🎉 Just completed level 3 and I'm so excited to continue growing as a creator on Facebook!
12/12/2024

🎉 Just completed level 3 and I'm so excited to continue growing as a creator on Facebook!

09/12/2024

Address

Dhilwan Road, Nadala
Kapurthala Town

Alerts

Be the first to know and let us send you an email when Guru Hargobind Public School Nadala posts news and promotions. Your email address will not be used for any other purpose, and you can unsubscribe at any time.

Contact The Organization

Send a message to Guru Hargobind Public School Nadala:

Share