Doaba Punjab

Directions

Doaba Punjab official page of Doaba Punjab

25/10/2026
25/10/2026
24/10/2026

ਸਤਿਕਾਰਯੋਗ ਡਾ. ਸਤੀਸ਼ ਪੂਨੀਆ ਜੀ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ। 💐🙏

ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ, ਲੰਮੀ ਉਮਰ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਹੋਰ ਵੱਡੀਆਂ ਸਫ਼ਲਤਾਵਾਂ ਬਖ਼ਸ਼ਣ।

ਤੁਹਾਡੀ ਅਗਵਾਈ ਅਤੇ ਸਮਰਪਣ ਤੋਂ ਦੇਸ਼ ਅਤੇ ਪਾਰਟੀ ਦੀ ਸੇਵਾ ਕਰਨ ਵਾਲੇ ਵਰਕਰਾਂ ਨੂੰ ਹਮੇਸ਼ਾ ਪ੍ਰੇਰਣਾ ਮਿਲਦੀ ਰਹੇ।

ਸੌਰਵ ਖੁੱਲਰ
ਮੁੱਖ ਸੇਵਾਦਾਰ, ਭਾਜਪਾ
ਹਲਕਾ ਭੁਲੱਥ

#ਜਨਮਦਿਨ_ਮੁਬਾਰਕ #ਡਾ_ਸਤੀਸ਼_ਪੂਨੀਆ #ਭਾਜਪਾ #ਹਲਕਾ_ਭੁਲੱਥ Satish Poonia

24/10/2026

ਹਲਕਾ ਕਪੂਰਥਲਾ ਤੋਂ ਸਾਡੇ ਸਨੇਹੀ ਐਡਵੋਕੇਟ ਪੀਯੂਸ਼ ਮਨਚੰਦਾ ਜਿਲ੍ਹਾ ਉਪ ਪ੍ਰਧਾਨ ਭਾਜਪਾ ਜੀ ਦੇ ਸਤਿਕਾਰਯੋਗ ਤਾਇਆ ਜੀ ਦੇ ਦੇਹਾਂਤ ਮੌਕੇ ਸਮੁੱਚੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਦੇ ਚਰਨਾਂ ‘ਚ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਪ੍ਰਾਥਨਾ ਕੀਤੀ। ਇਸ ਮੌਕੇ ਮੇਰੇ ਨਾਲ ਜ਼ਿਲ੍ਹਾ ਵਾਈਸ ਪ੍ਰਧਾਨ ਮਾਸਟਰ ਬਲਦੇਵ ਰਾਜ ਜੀ ਅਤੇ ਅੰਮ੍ਰਿਤ ਸਿੰਘ ਖੱਖ ਨਾਲ ਸਨ।




21/10/2026
21/10/2026

Address

Kapurthala

Website

Alerts

Be the first to know and let us send you an email when Doaba Punjab posts news and promotions. Your email address will not be used for any other purpose, and you can unsubscribe at any time.

Shortcuts

Share