06/07/2026
26-06-2026 ਨੂੰ ਮਸੀਹ ਵੈਲਫੇਅਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਡੈਨੀਅਲ ਮਸੀਹ ਆਪਣੀ ਨਵੀਂ ਨਿਯੁਕਤੀ ਟੀਮ ਦੇ ਨਾਲ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲਈ ਪਹੁੰਚੇ ਅਤੇ ਉਸਦੇ ਨਾਲ ਮੁੱਖ ਪਾਸਟਰ ਦਿਓਲ ਜੀ ਵਲੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ P.C.P.C. ਦੇ ਦਫ਼ਤਰ ਵਿਖੇ ਸਾਰੇ ਨੁਮਾਇੰਦੇ ਇਕੱਤਰ ਹੋਏ ਜਿਸ ਵਿਚ ਮੁੱਖ ਤੌਰ ਤੇ ਪੈਂਤੀਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੇ ਨੈਸ਼ਨਲ ਪ੍ਰਧਾਨ ਧਰਮਿੰਦਰ ਬਾਜਵਾ ਅਤੇ ਪ੍ਰਬੰਧਕ ਕਮੇਟੀ ਦੇ ਸਾਰੇ ਨੁਮਾਇੰਦੇ ਮੌਜੂਦ ਸਨ ਜਿੱਥੇ ਮਸੀਹ ਭਾਈਚਾਰੇ ਦੇ ਮਸਲਿਆਂ ਉਪੱਰ ਖੁੱਲ੍ਹ ਕੇ ਵਿਚਾਰ ਹੋਏ ਅਤੇ ਦ ਓਪਨ ਡੋਰ ਚਰਚ ਖੋਜੇਵਾਲਾ ਦੇ ਵਿਰੁੱਧ ਜਿਹੜੇ ਵੀ ਵਿਅਕਤੀਆਂ ਨੇ ਜਾਣ ਬੁੱਝ ਕੇ ਸੰਗਤਾਂ ਨੂੰ ਜਾਂ ਸੰਸਥਾ ਦੀ ਪ੍ਰਾਪਰਟੀ ਨੂੰ ਜੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਸਬੰਧੀ ਵੀ ਵਿਚਾਰ ਕੀਤੇ ਗਏ ਅਤੇ ਸ਼ਿਮਲਾ ਵਿਖੇ ਹੋਈ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ ਸਬੰਧੀ ਵਿਚਾਰ ਹੋਏ ਅਤੇ ਸ਼ਿਮਲਾ ਦੇ ਨੁਮਾਇੰਦਿਆਂ ਨੂੰ ਪੂਰੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਮਸੀਹ ਨੁਮਾਇੰਦਿਆਂ ਨੂੰ ਨਵੀਆਂ ਨਿਯੁਕਤੀਆਂ ਦਿੱਤੀਆਂ ਗਈਆਂ
ਅਤੇ ਇਸ ਸਮੇਂ ਮੌਜੂਦ ਸਨ ।
ਬਿਸ਼ਪ ਸੈਮੂਅਲ ਸੋਨੀ ਜੀ ਪੀ.ਸੀ.ਪੀ.ਸੀ
ਸਟੀਫ਼ਨ ਮਸੀਹ ਜ਼ਿਲ੍ਹਾ ਪ੍ਰਧਾਨ ਜਲੰਧਰ P.C.P.C
ਰਾਜੇਸ਼ ਵਰਮਾ, ਨੈਸ਼ਨਲ ਚੀਫ਼ ਡਾਇਰੈਕਟਰ (ਵਿਜੀਲੈਂਸ ਸੈੱਲ) ਐਂਟੀ ਕੁਰੱਪਸ਼ਨ
ਸੋਹਿਤ ਕੁਮਾਰ, ਸਟੇਟ ਡਿਪਟੀ ਡਾਇਰੈਕਟਰ ਪੰਜਾਬ ਐਂਟੀ ਕੁਰੱਪਸ਼ਨ
ਕਰਮਜੀਤ ਸਹੋਤਾ, ਸਟੇਟ ਮੈਂਬਰ
ਵਿਸ਼ਾਲ ਮਸੀਹ, ਸਟੇਟ ਮੈਂਬਰ
ਰਾਹੁਲ ਮਸੀਹ, ਸਟੇਟ ਮੈਂਬਰ
ਮੁਕੇਸ਼ ਮਸੀਹ, ਸਟੇਟ ਮੈਂਬਰ
ਦਵਿੰਦਰ ਕੁਮਾਰ, ਸਟੇਟ ਮੈਂਬਰ
ਮਾਰਕਾਸ ਮਸੀਹ, ਸਟੇਟ ਮੈਂਬਰ
ਡੈਨੀਅਲ ਮਸੀਹ, ਜ਼ਿਲ੍ਹਾ ਚੇਅਰਮੈਨ ਹੁਸ਼ਿਆਰਪੁਰ
ਸੈਮੂਅਲ (ਸੈਮ ਭੱਟੀ), ਜ਼ਿਲ੍ਹਾ ਚੇਅਰਮੈਨ ਜਲੰਧਰ
ਸੈਮੂਅਲ, ਜ਼ਿਲ੍ਹਾ ਚੇਅਰਮੈਨ ਕਪੂਰਥਲਾ
ਡੇਵਿਡ ਮਸੀਹ, ਜ਼ਿਲ੍ਹਾ ਵਾਈਸ ਚੇਅਰਮੈਨ ਅੰਮ੍ਰਿਤਸਰ
ਪੀਟਰ ਮਸੀਹ, ਜ਼ਿਲ੍ਹਾ ਚੇਅਰਮੈਨ ਗੁਰਦਾਸਪੁਰ
ਮੰਗਾ ਮਸੀਹ, ਜ਼ਿਲ੍ਹਾ ਚੇਅਰਮੈਨ ਪਠਾਨਕੋਟ
ਗੁਰਸੇਵਕ ਸਿੰਘ, ਜ਼ਿਲ੍ਹਾ ਚੇਅਰਮੈਨ ਤਰਨਤਾਰਨ
ਹਰਦੀਪ ਸਿੰਘ, ਜ਼ਿਲ੍ਹਾ ਚੇਅਰਮੈਨ ਫ਼ਰੀਦਕੋਟ
ਮੀਨੂੰ, ਜ਼ਿਲ੍ਹਾ ਵਾਈਸ ਚੇਅਰਮੈਨ ਲੁਧਿਆਣਾ
ਸੰਦੀਪ ਮਸੀਹ, ਜ਼ਿਲ੍ਹਾ ਚੇਅਰਮੈਨ ਪਟਿਆਲਾ
ਯੂਨਸ, ਜ਼ਿਲ੍ਹਾ ਚੇਅਰਮੈਨ ਰੂਪਨਗਰ
ਅਕਾਸ਼ ਜੈਕਬ, ਜ਼ਿਲ੍ਹਾ ਚੇਅਰਮੈਨ ਐਸ.ਏ.ਐਸ.ਨਗਰ
ਅਭਿਸ਼ੇਕ, ਜ਼ਿਲ੍ਹਾ ਚੇਅਰਮੈਨ ਫਾਜ਼ਿਲਕਾ
ਅਨੁਗ੍ਰਹਿ
ਵਾਮਿਕਾ ਜਾਰਜ ਸੋਨੀ - ਵਨੀਤਾ
ਸ਼ਮਸ਼ੇਰ ਸਿੰਘ ਸਟੇਟ ਮੈਂਬਰ
ਮੋਨੂੰ ਸਹੋਤਾ (ਰੀਨਾ ਮਸੀਹ)
ਅਮਨਦੀਪ
ਦਾਨੀਏਲ ਸਿੱਧੂ
ਸੁਲੇਮਾਨ ਬਟਾਲਾ ਆਦਿ ਇਸ ਮੀਟਿੰਗ ਵਿਚ ਸ਼ਾਮਿਲ ਹੋਏ, ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਅਲੱਗ-ਅਲੱਗ ਜਿਲਿਆਂ ਤੋਂ ਯੂਥ ਮੈਂਬਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ